ਅਪਣਾਓ ਵੈਦ ਜੀ ਦਾ ਦੱਸਿਆ ਇਹ ਦੇਸੀ ਨੁਸਖਾ-ਸਾਰੀ ਉਮਰ ਕਦੇ ਵੀ ਨਹੀਂ ਹੋਵੇਗਾ ਖੂਨ ਗਾੜ੍ਹਾ

ਵੀਡੀਓ ਥੱਲੇ ਜਾ ਕੇ ਦੇਖੋ,ਸਾਰੀ ਉਮਰ ਖੂਨ ਗਾੜ੍ਹਾ ਜਾਂ ਕੈਸਟਰੋਲ ਨਹੀਂ ਹੋਵੇਗਾ ਬੱਸ ਸਿਰਫ ਤੁਸੀਂ ਆਹ ਕੰਮ ਕਰ ਲਵੋ ਇਹ ਖੂਨ ਗਾੜ੍ਹਾ ਜਾਂ ਕੈਸਟਰੋਲ ਕਿਵੇਂ ਵਧਦਾ ਹੈ ਇਹ ਜ਼ਿਆਦਾਤਰ ਸਰ੍ਹੋਂ ਦਾ ਤੇਲ ਆਪਣੇ ਸਰੀਰ ਵਿੱਚ ਜਾ ਕੇ ਜੰਮਣਾ ਸ਼ੁਰੂ ਹੋ ਜਾਂਦਾ ਹੈ ਜਿਨ੍ਹਾਂ ਦੇ ਕਾਰਨ ਆਪਣੀਆਂ ਨਾੜਾਂ ਵਿੱਚ ਇਹੋ ਜਿਹੀਆਂ ਪਰਤਾਂ ਜੰਮਣ ਲੱਗ ਜਾਂਦੀਆਂ ਹਨ ਜੋ ਕਿ ਆਪਣੇ ਖ਼ੂਨ ਦਾ ਦਬਾਅ ਸਰਕਲ ਨੂੰ ਘਟਾਉਣਾ ਸ਼ੁਰੂ ਕਰ ਦਿੰਦਾ ਹੈ

ਜਿਸ ਦੇ ਨਾਲ ਆਪਣੇ ਦਿਲ ਨੂੰ ਪ੍ਰੈਸ਼ਰ ਦੇਣਾ ਪੈਂਦਾ ਹੈ ਜ਼ਿੰਦਗੀ ਦੇ ਕਾਰਨ ਆਪਾਂ ਆਖਦੇ ਹਾਂ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਜਿਸ ਦੇ ਨਾਲ ਆਪਣੇ ਖੂਨ ਦਾ ਸਰਕਲ ਸਰੀਰ ਵਿੱਚ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ ਜ਼ਿਆਦਾਤਰ ਪਹਿਲੇ ਦੇ ਜ਼ਮਾਨੇ ਵਿੱਚ ਆਪਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਕਿ ਜ਼ਿਆਦਾਤਰ ਆਪਣੇ ਸਰੀਰ ਵਿੱਚੋਂ ਪਸੀਨਾ ਨਿਕਲਣ ਦੇ ਨਾਲ ਇਹੋ ਜਿਹੀਆਂ ਬੀਮਾਰੀਆਂ ਕਦੇ ਵੀ ਨਹੀਂ ਲੱਗਦੀਆਂ ਸਨ ਪਰ ਅੱਜ ਦੇ ਜ਼ਮਾਨੇ

WhatsApp Group (Join Now) Join Now

ਵਿੱਚ ਕੂਲਰ ਏ ਸੀ ਇਹੋ ਜਿਹੀਆਂ ਚੀਜ਼ਾਂ ਆ ਗਈਆਂ ਹਨ ਜੋ ਕਿ ਆਪਣੇ ਸਰੀਰ ਵਿੱਚੋਂ ਮੁੜ੍ਹਕੇ ਨੂੰ ਬਾਹਰ ਆਉਣ ਦਾ ਸਮਾਂ ਹੀ ਨਹੀਂ ਦਿੰਦੀਆਂ ਕਿ ਅੰਦਰ ਹੀ ਅੰਦਰ ਉਸ ਮੁੜ੍ਹਕੇ ਨੂੰ ਸਮਾਂ ਲੈਂਦੀਆਂ ਹਨ ਜਿਨ੍ਹਾਂ ਦੇ ਕਾਰਨ ਆਪਾਂ ਨੂੰ ਇਹੋ ਜਿਹੀਆਂ ਕਈ ਸਮੱਸਿਆ ਨਾਲ ਜੂਝਣਾ ਪੈਂਦਾ ਹੈ ਜ਼ਿਆਦਾਤਰ ਤਾਂ ਆਪਣਾ ਸਰੀਰ ਦਾ ਮੁੜ੍ਹਕਾ ਬਾਹਰ ਨਿਕਲਣਾ ਜ਼ਰੂਰੀ ਹੁੰਦਾ ਹੈ ਜੇਕਰ ਆਪਣਾ ਪਸੀਨਾ ਬਾਹਰ ਨਹੀਂ ਨਿਕਲਦਾ ਤਾਂ ਆਪਾਂ ਨੂੰ ਇਹੋ ਜਿਹੀਆਂ ਸਮੱਸਿਆਵਾਂ ਨਾਲ ਲੜਨਾ ਪੈ ਸਕਦਾ ਹੈ ਜਿਨ੍ਹਾਂ ਦੇ ਕਾਰਨ ਆਪਾਂ ਨੂੰ ਬਲੱਡ

ਪਰੈਸ਼ਰ ਨਾੜਾਂ ਵਿੱਚ ਬਲਾਕਿੰਗ ਅਤੇ ਹੋਰ ਕਈ ਸਮੱਸਿਆ ਨਾਲ ਸਾਹਮਣਾ ਕਰਨਾ ਪੈਂਦਾ ਹੈ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਇਕ ਕਮਰੇ ਦੇ ਵਿੱਚ ਗੈਸ ਚੁੱਲ੍ਹੇ ਨੂੰ ਚਲਾ ਲੈਣਾ ਹੈ ਅਤੇ ਸਿਲੰਡਰ ਨੂੰ ਤੁਸੀਂ ਬਾਹਰ ਰੱਖ ਲੈਣਾ ਹੈ ਗੈਸ ਚੁੱਲ੍ਹੇ ਦੇ ਉੱਪਰ ਤੁਸੀਂ ਕਿਸੇ ਵੱਡੇ ਬਰਤਨ ਵਿੱਚ ਨਿੰਮ ਦੇ ਪੱਤੇ ਪਾ ਦਿੰਦੇ ਹਨ ਅਤੇ ਉਸਨੂੰ ਉਬਾਲਣਾ ਸ਼ੁਰੂ ਕਰ ਦੇਣਾ ਹੈ ਜਿਵੇਂ ਜਿਵੇਂ ਉਹ ਉਬਲੇਗਾ ਉਵੇਂ ਉਵੇਂ

ਉਸ ਦੀ ਭਾਫ ਆਪਣੇ ਸਰੀਰ ਉੱਪਰ ਲੱਗੇਗੀ ਅਤੇ ਤੁਸੀਂ ਆਪਣੇ ਸਰੀਰ ਦੇ ਉ ੱਪਰ ਮੋਟਾ ਕੰਬਲ ਜਾਂ ਖੇਸ ਲੈ ਲੈਣਾ ਹੈ ਸਿਰਫ਼ ਗਰਦਨ ਸਿਰ ਉੱਪਰ ਨਹੀਂ ਲੈਣੀ ਜਿਸ ਦੇ ਨਾਲ ਤੁਹਾਨੂੰ ਪਸੀਨਾ ਆਵੇਗਾ ਅਤੇ ਤੁਹਾਡੇ ਇਹੋ ਜਿਹੇ ਤੱਤ ਬਾਹਰ ਨਿਕਲਣਗੇ ਜਿਸ ਦੇ ਨਾਲ ਤੁਹਾਨੂੰ ਕਦੇ ਵੀ ਖੂਨ ਗਾੜ੍ਹਾ ਜਾਂ ਕੈਸਟਰੋਲ ਨਹੀਂ ਵਧੇਗਾ ਅਤੇ ਜ਼ਿਆਦਾ ਤੋਂ ਜ਼ਿਆਦਾ ਧੁੱਪ ਵਿਚ ਕੰਮ ਕਰਨਾ ਜ਼ਰੂਰੀ ਹੈ ਜਿਸ ਦੇ ਨਾਲ ਆਪਣਾ ਪਸੀਨਾ ਬਾਹਰ ਨਿਕਲੇਗਾ ਅਤੇ ਇਹੋ ਜਿਹੀਆਂ ਸਮੱਸਿਆ ਕਦੇ ਵੀ ਤੁਹਾਨੂੰ ਨਹੀਂ ਲੱਗਣਗੀਆਂ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *