ਬੋਹਲੀ ਦੀਆਂ ਪਿੰਨੀਆਂ-ਮਰਦਾਨਾ ਕਮਜ਼ੋਰੀ-ਬੱਚੇਦਾਨੀ ਦੀ ਕਮਜ਼ੋਰੀ ਲਈ ਵਰਦਾਨ ਨੇ

ਵੀਡੀਓ ਥੱਲੇ ਜਾ ਕੇ ਦੇਖੋ,ਮੱਝ ਦੀ ਪਹਿਲੀ ਬੋ-ਲੀ ਤੋਂ ਤਿਆਰ ਕੀਤੀਆਂ ਗਈਆਂ ਪਿੰਨੀਆਂ ਸਭ ਤੋਂ ਵਧੀਆ ਹੁੰਦੀਆਂ ਹਨ ਉੱਥੇ ਸਰੀਰ ਵਿਚ ਕ-ਮ-ਜ਼ੋ-ਰੀ ਨੂੰ ਦੂਰ ਕਰਨ ਲਈ ਸਭ ਤੋਂ ਵੱਧ ਫ਼ਾਇਦਾ ਕਰਦੀਆਂ ਹਨ ਇਹ ਉਨ੍ਹਾਂ ਨੂੰ ਜ਼ਿਆਦਾ ਫ਼ਾਇਦਾ ਕਰਨਗੀਆਂ ਜੋ ਕਿ ਵਿ-ਆ-ਹੇ ਵਰ ਇਨਸਾਨ ਹੁੰਦੇ ਹਨ ਅਤੇ ਉਨ੍ਹਾਂ ਨੂੰ ਔਲਾਦ ਦਾ ਸੁੱਖ ਨਹੀਂ ਪੈਦਾ ਹੋ ਰਿਹਾ ਅਤੇ ਉਨ੍ਹਾਂ ਨੂੰ ਇਹ ਜ਼ਿਆਦਾ ਪੈਦਾ ਕਰਨਗੀਆਂ ਜਿਨ੍ਹਾਂ ਨੂੰ ਪ੍ਰੈ-ਗ-ਨੈਂ-ਸੀ ਤੋਂ ਬਾਅਦ ਦੁੱਧ ਨਹੀਂ ਆ ਰਿਹਾ ਜੋੜਾਂ ਦਾ ਦਰਦ

ਗੋਡਿਆਂ ਦਾ ਦਰਦ ਅਤੇ ਸਰੀਰ ਵਿੱਚ ਬਹੁਤ ਜ਼ਿਆਦਾ ਕ-ਮ-ਜ਼ੋ-ਰੀ ਰਹਿਣਾ ਸ਼ੁਰੂ ਹੋ ਜਾਂਦੀ ਹੈ,ਆਓ ਇਸ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਉਸ ਬਾਰੇ ਅੱਜ ਆਪਾਂ ਗੱਲ ਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਪਹਿਲੀ ਮੱਝ ਸੂਈ ਦੀ ਪੰਜ ਕਿੱਲੋ ਬੋਲੀ ਲੈ ਲੈਣੀ ਹੈ ਫਿਰ ਆਪਾਂ ਅੱਧਾ ਕਿੱਲੋ ਦੇਸੀ ਘਿਓ ਲੈ ਲੈਣਾ ਹੈ ਇੱਕ ਕਿੱਲੋ ਕਣਕ ਦਾ ਆਟਾ ਅਤੇ ਅੱਧਾ ਕਿੱਲੋ ਮਿਸ਼ਰੀ ਅਤੇ ਫੇਰ ਆਪਾਂ ਪੰਜਾਹ ਗ੍ਰਾਮ ਸਫੇਦ ਮੁ-ਸ-ਲੀ ਲੈ ਲੈਣੀ ਹੈ ਸਾਲਮ ਪੰਜਾਹ ਪੰਜਾਹ ਗ੍ਰਾਮ ਲੈ ਲੈਣਾ ਹੈ

ਪੰਜਾਹ ਗਰਾਮ ਅ-ਸ਼-ਵ-ਗੰ-ਧਾ ਲੈ ਲੈਣਾ ਹੈ ਅਤੇ ਪੰਜਾਹ ਗ੍ਰਾਮ ਛੋਟੀ ਇਲਾਇਚੀ ਦੇ ਵੀ ਲੈ ਲੈਣੇ ਹਨ ਫਿਰ ਤੁਸੀਂ ਚੁੱਲ੍ਹੇ ਉੱਪਰ ਇੱਕ ਵੱਡੀ ਕੜਾਹੀ ਰੱਖ ਲੈਣੀ ਹੈ ਅਤੇ ਹਲਕੇ ਹਲਕੇ ਸੇਕ ਉੱਪਰ ਤੁਸੀਂ ਇਸ ਵਿਚ ਪੰਜ ਕਿਲੋ ਬੋਲੀ ਪਾ ਦੇਣੀ ਹੈ ਫਿਰ ਤੁਸੀਂ ਇਸ ਵਿਚ ਮਿਸ਼ਰੀ ਮਿਲਾ ਦੇਣੀ ਹੈ ਅਤੇ ਹਲਕੇ ਹਲਕੇ ਸੇਕ ਉੱਪਰ ਇਸ ਨੂੰ ਆਪਾਂ ਹੱਲਾ ਦੇ ਰਹਿਣਾ ਹੈ ਇਸ ਦੁੱਧ ਨੂੰ ਤੁਸੀਂ ਲਗਾਤਾਰ ਘੰਟੇ ਤੋਂ ਸਵਾ ਘੰਟਾ ਹਿਲਾਉਂਦੇ ਰਹਿਣਾ ਹੈ ਫਿਰ ਇਹ ਆਪਣਾ ਬੋਲੀ ਵਾਲਾ ਦੁੱਧ ਤਿਆਰ ਹੋ ਜਾਵੇਗਾ ਫਿਰ ਆਪਾਂ ਇਸ ਵਿੱਚ ਕਿਹਡ਼ੀਆਂ ਕਿਹਡ਼ੀਆਂ ਸ-ਮੱ-ਗ-ਰੀ-ਆਂ ਕਿਵੇਂ ਕਿਵੇਂ ਪਾਉਣੀਆਂ ਹਨ

ਉਨ੍ਹਾਂ ਬਾਰੇ ਦੱਸਦੇ ਹਾਂ ਜਦੋਂ ਇਸ ਬੋਲੀ ਵਿੱਚ ਪਾਣੀ ਦੀ ਮਾਤਰਾ ਸਾਰੀ ਸੁੱਕ ਜਾਵੇ ਅਤੇ ਬੋਲੀ ਬੋਲੀ ਅਤੇ ਇਸ ਦੀਆਂ ਫੁਟਾਂ ਦੀਆਂ ਬਣ ਕੇ ਰਹਿ ਜਾਣ ਤਾਂ ਫਿਰ ਇਸ ਨੂੰ ਕਢਾਈ ਨੂੰ ਚੁੱਲ੍ਹੇ ਉੱਪਰ ਉ-ਤਾ-ਰ ਲੈਂਦਾ ਹੈ ਫਿਰ ਤੁਸੀਂ ਇਸ ਕੜਾਹੀ ਵਿੱਚੋਂ ਬੋਲੀ ਨੂੰ ਕਿਸੇ ਹੋਰ ਬਰਤਨ ਵਿੱਚ ਕੱਢ ਲੈਣਾ ਹੈ ਫਿਰ ਉਸ ਕੜਾਹੀ ਵਿੱਚ ਆਪਾਂ ਅੱਧਾ ਕਿੱਲੋ ਦੇਸੀ ਘਿਓ ਪਾ ਲੈਣਾ ਹੈ ਫਿਰ ਜਦੋਂ ਏ ਘਿਓ ਗਰਮ ਹੋ ਜਾਵੇ ਤਾਂ ਫਿਰ ਇਸ ਵਿੱਚ ਇੱਕ ਕਿੱਲੋ ਆ-ਟਾ ਮਿਲਾ ਦੇਣਾ ਹੈ ਫਿਰ ਇਸ ਵਿਚ ਜੋ ਆਪਾਂ ਬੋਲੀ ਤਿਆਰ ਕਰਕੇ ਅਲੱਗ ਭਾਂਡੇ

ਵਿੱਚ ਰੱਖੀ ਸੀ ਫਿਰ ਤੁਸੀਂ ਇਸ ਨੂੰ ਕੜਾਹੀ ਵਿੱਚ ਪਾ ਦੇਣਾ ਹੈ ਫਿਰ ਤੁਹਾਨੂੰ ਜਿਹੜੀਆਂ ਉੱਪਰ ਦੱਸੀਆਂ ਹੋਈਆਂ ਸ-ਮੱ-ਗ-ਰੀ-ਆਂ ਸੀ ਉਨ੍ਹਾਂ ਦਾ ਸਾਰਾ ਪਾ-ਊ-ਡ-ਰ ਤਿਆਰ ਕਰ ਲੈਣਾ ਹੈ ਅਤੇ ਉਹ ਇਸ ਵਿੱਚ ਸਹਿਜੇ ਸਹਿਜੇ ਮਿਲਾ ਕੇ ਇੱਕ ਇੱਕ ਕਰਕੇ ਇਸ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਹੈ ਅਤੇ ਸਾਰੀਆਂ ਚ ਜਾਂ ਇਸ ਵਿੱਚ ਪਾ ਦਿੰਦੀਆਂ ਹਨ ਅਤੇ ਫਿਰ ਹੱਥ ਦੀ ਮਦਦ ਨਾਲ ਗੋਲ ਗੋਲ ਨਿੱਕੀਆਂ ਨਿੱਕੀਆਂ ਪਿੰਨੀਆਂ ਵੱਟ ਕੇ ਰੱਖ ਲੈਂਦੀਆਂ ਹਨ ਫਿਰ ਇਹ ਆਪਣੇ ਸਰੀਰ ਦੀ ਕ-ਮ-ਜ਼ੋ-ਰੀ ਅਤੇ ਕੋਈ ਵੀ ਸਰੀਰ ਵਿਚ ਨੁ-ਕ-ਸਾ-ਨ ਅਤੇ ਕੋਈ ਵੀ ਸ-ਮੱ-ਸਿ-ਆ ਹੋਵੇ ਤਾਂ ਇਸ ਸੀ ਪਿੰਨੀ ਦਾ ਦਾ ਸੇ-ਵ-ਨ ਕਰ ਲੈਣਾ ਹੈ ਅਤੇ ਇਸ ਨਾਲ ਆਪਣੇ ਸਰੀਰ ਵਿੱਚ ਕਈ ਤਰ੍ਹਾਂ ਦੇ ਫਾ-ਇ-ਦੇ ਦੇਖਣ ਨੂੰ ਮਿਲਣਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.