ਚਾਹ ‘ਚ ਇਸ ਬੂਟੀ ਦੇ 3 ਪੱਤੇ ਉਬਾਲੋ-ਡਾਕਟਰ ਭੁੱਲ ਜਾਵੋਂਗੇ

ਵੀਡੀਓ ਥੱਲੇ ਜਾ ਕੇ ਦੇਖੋ,ਅੱਜ ਅਸੀਂ ਨਿੰਬੂ ਘਾਹ ਬਾਰੇ ਗਲ ਕਰਾਂਗੇ ਇਹ ਵੀ ਖੁਸ਼ਕ ਇਲਾਕੇਆਂ ਵਿਚ ਉਗਾਇਆ ਜਾਂਦਾ ਹੈ।ਉਤਰੀ ਭਾਰਤ ਵਿਚ ਇਸ ਦੀ ਖੇਤੀ ਬੜੇ ਵਧਿਆ ਢੰਗ ਨਾਲ ਕੀਤੀ ਜਾਂਦੀ ਹੈ।ਅਜ ਕਲ ਇਸ ਦੀ ਕਮਰਸ਼ੀਅਲ ਖੇਤੀ ਵੀ ਕੀਤੀ ਜਾਣ ਲਗ ਗਈ ਹੈ ਕਿਉਂਕਿ ਇਸ ਦੇ ਗੁਣ ਹੀ ਬਹੁਤ ਜਾਅਦਾ ਹੈ।ਇਸ ਦੇ ਗੁਣਾਂ ਕਰਕੇ ਹੀ ਲੋਕ ਇਸ ਨੂੰ ਬਹੁਤ ਪਸੰਦ ਕਰਦੇ ਹਨ।ਇਹ ਐਂਟੀਔਕਸੀਡੈਂਟ ਹੈ ਇਸ ਲਈ ਇਹ ਸਾਡੇ ਹਾਜਮੇ

ਲਈ ਬਹੁਤ ਵਧਿਆ ਹੈ,ਸਾਡੇ ਹਾਜਮੇ ਨੂੰ ਇਹ ਬਹੁਤ ਦਰੂਸਤ ਕਰਦਾ ਹੈ। ਇਸ ਕਰਕੇ ਇਸ ਦੀ ਵਰਤੋ ਸਾਨੂੰ ਰੈਗੁਲਰ ਕਰਨੀ ਚਾਹੀਦੀ ਹੈ ।ਇਸ ਦੀ ਵਰਤੋਂ ਅਸੀਂ ਚਾਹ ਚ ਵੀਕਰ ਸਕਦੇ ਹਾਂ ਤੇ ਇਸ ਦਾ ਕਾਹੜਾ ਬਣਾ ਕੇ ਵੀ ਪੀ ਸਕਦੇ ਹਾਂ। ਇਸ ਦੇ ਨਾਲ ਜਿਨ੍ਹਾਂ ਚ ਖੂਨ ਦੀ ਕਮੀ ਹੁੰਦੀ ਹੈ ਉਹ ਵੀ ਇਹਦੇ ਨਾਲ ਪੂਰੀ ਹੁੰਦੀ ਹੈ ਕਿਉਂਕਿ ਇਸ ਵਿਚ ਬਹੁਤ ਜਾਅਦਾ ਆਇਰਨ ਦੀ ਮਾਤਰਾ ਹੁੰਦੀ ਹੈ।ਇਸ ਵਿਚ ਕਾਪਰ,ਆਇਰਨ, ਜਿੰਕ,ਪੋਟਾਸ਼ਿਅਮ ਹੁੰਦੇ ਹਨ ਤਾਂ ਇਸ ਪੋਦੇ ਨੂੰ

WhatsApp Group (Join Now) Join Now

ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਇਹ ਲਗਾਉਣਾ ਵੀ ਬਹੁਤ ਆਸਾਨ ਹੈ ਤੁਸੀਂ ਇਸ ਦੀਆਂ ਜੜ੍ਹਾਂ ਲਗਾ ਸਕਦੇ ਹੋ ਤੇ ਇਹ ਬੜੀ ਆਸਾਨੀ ਨਾਲ ਚਲ ਪੈਂਦਾ ਹੈ ਤੇ ਇਹ ਪਾਣੀ ਘੱਟ ਮੰਗਦਾ ਹੈ ਜੇ ਵੱਧ ਪਾਣੀ ਲਾਓ ਗੇ ਤਾਂ ਇਹ ਗਲ ਜਾਏਗਾ। ਇਹ ਸਾਡੇ ਸਰੀਰ ਚ ਕਿਤੇ ਵੀ ਜੋੜਾ ਵਿਚ ਦਰਦ ਹੁੰਦਾ ਹੈ ਤਾਂ ਇਸ ਦੇ ਇਸਤੇਮਾਲ ਨਾਲ ਉਹ ਵੀ ਠੀਕ ਹੋ ਜਾਂਦਾ ਹੈ। ਚਾਹ ਵਿਚ ਉਬਾਲਣ ਨਾਲ ਇਸਦਾ ਅਰਕ ਨਿਕਲ ਆਉਂਦਾ ਹੈ ਤਾਂ ਉਹ ਸਾਡੇ ਲਈ ਬਹੁਤ ਹੀ ਫਾਇਦੇਮੰਦ ਚੀਜ ਆ ਤਾਜੀ ਚੀਜ ਆਪਾ ਕੋਈ ਵੀ ਲੈਂਦੇ ਹਾਂ ਤਾਂ

ਜੇ ਹੁਣ ਆਪਾ ਪੱਤੇ ਲਵਾ ਗੇ ਉਹ ਵੀ ਸੁਕਾ ਕੇ ਲਵਾ ਗੇ ਤਾਂ ਉਸ ਦੇ ਕੁਝ ਗੁਣ ਘੱਟ ਜਾਂਦੇ ਹਨ ਜਿਨ੍ਹਾਂ ਹੋ ਸਕੇ ਸਾਨੂੰ ਤਾਜੇ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਤੇ ਇਸ ਦਾ ਇਸਤੇਮਾਲ ਰੈਗੁਲਰ ਕਰਨਾ ਚਾਹੀਦਾ ਹੈ। ਜਰੂਰੀ ਨਹੀ ਇਸ ਨੂੰ ਚਾਹ ਉਬਾਲਣਾ ਹੈ ਇਸ ਦਾ ਕਾੜਾ ਵੀ ਬਣਾ ਕੇ ਪੀ ਸਕਦੇ ਹੋ। ਇਹ ਸਾਡੇ ਪੇਟ ਦਰਦ,ਪੇਟ ਗੈਸ,ਤੇ ਪੇਟ ਦੇ ਵਿਚ ਕੋਈ ਜਲਣ ਹੁੰਦੀ ਹੈ ਤਾਂ ਉਸਦੇ ਵਾਸਤੇ ਵੀ ਇਹ ਬਹੁਤ ਵਧਿਆ ਚੀਜ਼ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *