7 ਦਿਨ ਦੁੱਧ ਵਿੱਚ ਉਬਾਲ ਕੇ ਪੀ ਲਓ ਹੱਡੀਆਂ ਦਾ ਦਰਦ-ਜੋੜਾਂ ਦਾ ਦਰਦ ਹਮੇਸ਼ਾ ਲਈ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ 50ਗ੍ਰਾਮ ਅਖਰੋਟ ਲੈਣੇ ਹਨ। ਅਖਰੋਟ ਵਿਚ ਓਮੇਗਾ 3 ਅਤੇ ਓਮੇਗਾ 6 ਫੈਟੀ ਐਸਿਡ ਹੁੰਦੇ ਹਨ। ਨਾਲ ਹੀ ਨਾਲ ਅਖਰੋਟ ਤੁਹਾਡੇ ਵਾਲਾਂ ਵਿਚ ਕਾਲੇ ਪਨ ਨੂੰ ਬਰਕਰਾਰ ਰੱਖਦਾ ਹੈ ਅਤੇ ਹੱਡੀਆਂ ਦੀ ਕੰਮਜੋਰੀ ਨੂੰ ਦੂਰ ਰੱਖਦਾ ਹੈ। ਜਿਨ੍ਹਾਂ ਨੂੰ ਵਾਰ ਵਾਰ ਸਿਰ ਵਿਚ ਦਰਦ ਰਹਿੰਦਾ ਹੈ ਜਾਂ ਵਾਰ ਵਾਰ ਬਿਮਾਰ ਹੁੰਦਾ ਨੇ ਜਿਹੜੇ ਲੋਕ ਉਹਨਾਂ ਲਈ ਅਖਰੋਟ ਬਹੁਤ ਵਧਿਆ ਹੁੰਦਾ ਹੈ। ਅਲਸੀ ਕੈਲਸ਼ੀਅਮ ਅਤੇ ਪ੍ਰੋਟੀਨ ਦਾ ਖਜਾਨਾ ਹੁੰਦਾ ਹੈ,ਵਾਲਾਂ ਦੇ ਲਈ ਚੰਗਾ ਹੈ ਸਕਿਨ ਦੇ ਲਈ ਚੰਗਾ ਹੈ ਦਿਲ ਲਈ ਵੀ ਚੰਗਾ ਹੈ ਅਤੇ ਡਾਈਬਟਿਕ ਦੇ ਲੋਕ ਵੀ ਇਸ ਦਾ ਇਸਤੇਮਾਲ ਕਰ ਸਕਦੇ ਹਨ।

ਤੇ ਜਿਨ੍ਹਾਂ ਨੂੰ ਜੋੜਾ ਚ ਦਰਦ ਰਹਿੰਦਾ ਹੈ ਉਹਨਾਂ ਲਈ ਬਹੁਤ ਹੀ ਵਧਿਆ ਹੈ। 50ਗ੍ਰਾਮ ਅਲਸੀ ਲੈਣੀ ਹੈ,ਛੋਟੀ ਇਲਾਚੀ ਲੈਣੀ ਹੈ 5 ਤੋਂ 6 ਇਲਾਚੀ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਅਤੇ ਦਿਮਾਗ ਤੇਜ ਕਰਨ ਦੇ ਵਿਚ ਚੰਗੀ ਹੈ ਸਟਰੈਸ ਦੂਰ ਕਰਦੀ ਹੈ ਤੇ ਨਾਲ ਨਾਲ ਇਲਾਚੀ ਤੁਹਾਡੀ ਡਾ-ਈ-ਜੈ-ਸ਼-ਨ ਨੂੰ ਇਮਪਰੂਵ ਕਰਦੀ ਹੈ। ਫਿਰ 50ਗ੍ਰਾਮ ਬਦਾਮ ਲੈ ਲਓ,ਬਦਾਮ ਵਿਚ ਵਿਟਾਮਿਨ E ਹੁੰਦਾ ਹੈ ਹੱਡੀਆਂ ਲਈ ਚੰਗਾ ਹੈ ਡਾਈਬਟਿਕ ਦੇ ਰੋ-ਗੀ-ਆਂ ਲਈ ਚੰਗਾ ਹੈ ਅਤੇ ਹਾਰਟ ਮਰੀਜ਼ਾਂ ਲਈ ਬਦਾਮ ਚੰਗਾ ਹੈ।ਇਹਨਾਂ ਸਾਰੀਆਂ ਚੀਜ਼ਾਂ ਨੂੰ ਤਵੇ ਤੇ ਭੂੰਨ ਲੈਣਾ ਹੈ ਇਸ ਨੂੰ ਥੋੜਾ ਟਾਇਮ ਲੱਗੇਗਾ

WhatsApp Group (Join Now) Join Now

ਭੂੰਨਣ ਵਿਚ ਅਤੇ ਇਹ ਜਿਆਦਾ ਬਰਾਉਨ ਨਹੀ ਹੋਣੀ ਚਾਹੀਦੀ ਜਦੋ ਇਹ ਠੰਡੀ ਹੋ ਜਾਵੇ ਤਾਂ ਇਸ ਵਿਚ 50ਗ੍ਰਾਮ ਨਾਰੀਅਲ ਨੂੰ ਚੰਗੀ ਤਰ੍ਹਾਂ ਪੀਸਿਆ ਹੋਇਆ ਉਸਦਾ ਬੁਰਾਦਾ ਪਾ ਲੈਣਾ ਹੈ ਤਾਂ ਫਿਰ ਇਸ ਵਿਚ 50ਗ੍ਰਾਮ ਧਾਗੇ ਵਾਲੀ ਮਿਸ਼ਰੀ ਪਾਉਣੀ ਹੈ ਜੇ ਤੁਸੀਂ ਮਿਸ਼ਰੀ ਨਹੀ ਪਾਉਣੀ ਤਾਂ ਤੁਸੀਂ ਖੰਡ ਜਾਂ ਗੁੜ ਦਾ ਪਾਉਡਰ ਵੀ ਪਾ ਸਕਦੇ ਹੋ ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਪਾਉਡਰ ਬਣਾ ਲੈਣਾ ਤੇ ਇਹ ਤੁਸੀਂ ਘੱਟ ਤੋਂ ਘੱਟ 21 ਦਿਨ ਲੈਣਾ ਹੈ ਇਹਨੇ ਦਿਨਾਂ ਵਿੱਚ ਤੁਹਾਡੀ ਜਿਨ੍ਹੀ ਵੀ ਪਰੇਸ਼ਾਨੀ ਹੈ ਸਭ ਦੂਰ ਹੋ ਜਾਵੇਗੀ।

ਤੁਸੀਂ ਸਵੇਰੇ ਜਾਂ ਸ਼ਾਮ ਦੁੱਧ ਦੇ ਨਾਲ ਇਸ ਦਾ ਇਕ ਚਮਚ ਪਾ ਕੇ ਲੈ ਸਕਦੇ ਹੋ। ਇਹ ਬਹੁਤ ਵਧਿਆ ਹੁੰਦਾ ਹੈ। ਜੇ ਤੁਹਾਡੇ ਡਾਈਜੈਸ਼ਨ ਵਿਚ ਕਮੀ ਰਹਿੰਦੀ ਹੈ ਜਾਂ ਗੈਸ ਰਹਿੰਦੀ ਹੈ ਤਾਂ ਇਹ ਪਾਉਡਰ ਉਸ ਪਰੋਬਲੰਮ ਨੂੰ ਦੂਰ ਕਰ ਦਵੇਗਾ,ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *