ਮੁੰਡੇ ਕੁੜੀਆਂ ਜ਼ਰੂਰ ਦੇਖਣ-ਰੋਜ਼ਾਨਾ 1 ਕੇਲਾ ਖਾਣ ਦੇ ਫਾਇਦੇ

ਵੀਡੀਓ ਥੱਲੇ ਜਾ ਕੇ ਦੇਖੋ,ਰੋਜ਼ਾਨਾ ਇਕ ਕੇਲਾ ਖਾਣ ਨਾਲ ਸਾਡੇ ਸਰੀਰ ਨੂੰ ਕਿਹੜੇ-ਕਿਹੜੇ ਫਾ-ਇਦੇ ਹੁੰਦੇ ਹਨ ਜਿਸ ਦੀ ਜਾਣਕਾਰੀ ਆਪ ਜੀ ਨੂੰ ਪਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਇਸ ਦੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਹਨ ਇਸ ਲਈ ਤੁਸੀਂ ਇਸ ਜਾਣਕਾਰੀ ਨੂੰ ਧਿਆਨ ਵਿੱਚ ਰੱਖਣਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ ਹੁਣ ਗੱਲ ਕਰਦੇ ਹਾਂ ਕਿ ਜੇਕਰ ਅਸੀਂ ਹਰ ਰੋਜ਼ ਇੱਕ ਕੇਲਾ ਖਾਂਦੇ ਹਾਂ ਤਾਂ

ਇਸ ਵਿਚ ਵਿਟਾਮਿਨ ਏ ਅਤੇ ਵਿਟਾਮਿਨ ਬੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਅਤੇ ਕਾਰਬੋਹਾਈਡਰੇਟ ਵੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੇਕਰ ਤੁਸੀਂ ਹਰ ਰੋਜ਼ ਇਕ ਕੇਲਾ ਖਾਂਦੇ ਹੋ ਤਾਂ ਤੁਹਾਨੂੰ ਪੇਟ ਨਾਲ ਜੁੜੀਆਂ ਹੋਈਆਂ ਨਹੀਂ ਹੋਣਗੀਆਂ ਇਸ ਨਾਲ ਪੇਟ ਵਿੱਚ ਬੈਕਟੀਰੀਆ ਮਰਦੇ ਹਨ ਅਤੇ ਇਸ ਨਾਲ ਸਾਡੇ ਪੇਟ ਵਿੱਚ ਗੈਸ ਵੀ ਨਹੀਂ ਬਣਦੀ ਕਿੱਲੇ ਵਿੱਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਇਹ ਤੁਹਾਡੇ ਦਿਲ ਨੂੰ ਤਾਕਤ ਮਿਲਦਾ ਹੈ

WhatsApp Group (Join Now) Join Now

ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਨਹੀਂ ਹੁੰਦੀ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵਧਦਾ ਹੈ ਉਨ੍ਹਾਂ ਨੂੰ ਹਰ ਰੋਜ਼ ਇੱਕ ਗੱਲ ਜ਼ਰੂਰ ਹੋਣਾ ਚਾਹੀਦਾ ਹੈ ਇਸ ਨਾਲ ਸਰੀਰ ਵਿੱਚ ਖੂਨ ਦਾ ਵਹਾਅ ਸਹੀ ਰਹਿੰਦਾ ਹੈ ਕੇਲਾ ਖਾਣ ਨਾਲ ਤੁਹਾਡੇ ਸਰੀਰ ਦਾ ਵਜਨ ਵਧ ਜਾਂਦਾ ਹੈ ਜਿਹੜੇ ਲੋਕ ਦੁਬਲੇ ਪਤਲੇ ਪਤਲੇ ਹਨ ਦੁੱਧ ਨਾਲ ਕੇਲਾ ਜ਼ਰੂਰ ਤਾਂ ਤੁਹਾਡਾ ਭਾਰ ਜ਼ਰੂਰ ਵਧੇਗਾ ਇਸ ਨਾਲ ਸਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਵੀ ਪੂਰੀ ਹੁੰਦੀ ਰੁਕ ਕੇ ਇਸ ਵਿਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਸਾਡੇ ਖੂ-ਨ ਦੀ ਕ-ਮੀ ਨੂੰ ਪੂਰਾ ਕਰਦਾ ਅਤੇ

ਜਿਹੜੀਆਂ ਔਰਤਾਂ ਪ੍ਰੈਗਨੇਟ ਹਨ ਗਰਭਵਤੀ ਹਨ ਉਨ੍ਹਾਂ ਨੂੰ ਕਿਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਬੱਚੇ ਨੂੰ ਤਾਕਤ ਮਿਲਦੀ ਹੈ ਕਦੇ ਜਿਨ੍ਹਾਂ ਦੀ ਨਿਗ੍ਹਾ ਕਮਜ਼ੋਰ ਹੈ ਉਨ੍ਹਾਂ ਨੂੰ ਵੀ ਕੇਲੇ ਦਾ ਇਸਤੇਮਾਲ ਕਰਨਾ ਚਾਹੀਦਾ ਜੇਕਰ ਕਿਸੇ ਦੇ ਮੱਛਰ ਲੜ ਗਿਆ ਹੈ ਅਤੇ ਖਾਰਸ਼ ਹੋ ਰਹੀ ਹੈ ਤਾਂ ਤੁਸੀਂ ਕੇਲੇ ਦਾ ਛਿ-ਲ-ਕਾ ਉਤਾਰ ਕੇ ਉਸ ਦਾ ਅੰਦਰਲਾ ਹਿੱਸਾ ਉਸ ਖਾ-ਰ-ਸ਼ ਵਾਲੀ ਜਗ੍ਹਾ ਤੇ ਲਗਾਓ ਤਾਂ ਉਹ ਸ-ਮੱ-ਸਿ-ਆ ਵੀ ਠੀਕ ਹੋ ਜਾਂਦੀ ਹੈ ਇਸ ਨਾਲ ਸਾਡੇ ਸਰੀਰ ਨੂੰ ਤਾਕਤ ਊਰਜਾ ਮਿਲਦੀ ਹੈ ਜਿਸ ਨਾਲ ਸਾਡਾ ਸਰੀਰ ਚੁਸਤ ਰਹਿੰਦਾ ਹੈ

ਜਿਸ ਨਾਲ ਸਾਨੂੰ ਨੀਂ-ਦ ਵੀ ਵਧੀਆ ਆਉਂਦੇ ਹੈ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਜੇਕਰ ਤੁਸੀਂ ਕੇ-ਲੇ ਦਾ ਸੇ-ਵ-ਨ ਹਰ ਰੋਜ਼ ਕਰਦੇ ਹੋ ਤਾਂ ਉੱਪਰ ਦੱਸੀਆਂ ਕੋਈ ਵੀ ਤੁਹਾਡੇ ਨੇੜੇ ਵੀ ਨਹੀਂ ਆਉਣਗੀਆਂ ਅਤੇ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published. Required fields are marked *