ਵੀਡੀਓ ਥੱਲੇ ਜਾ ਕੇ ਦੇਖੋ,ਅਜਵਾਇਣ ਵਾਤ ਤੇ ਪਿਤ ਦਾ ਨਾਸ਼ ਕਰਦੀ ਹੈ, ਜੇ ਤੁਹਾਡੇ ਪੇਟ ਚ ਗੈਸ ਬਣਦੀ ਹੈ ਤਾਂ ਅਜਵੈਇਣ ਗੈਸ ਖਤਮ ਕਰ ਦਿੰਦੀ ਹੈ।ਵਾਤ ਵਿਚ ਹੋਣ ਵਾਲੀ ਸਭ ਤੋਂ ਪਹਿਲੀ ਬਿਮਾਰੀ ਇਹ ਹੈ ਕਿ ਤੁਹਾਡੇ ਪੇਟ ਵਿੱਚ ਗੈਸ ਬਣਨ ਲੱਗ ਜਾਂਦੀ ਹੈ ਪੇਟ ਵਿੱਚ ਗੈਸ ਹੋਣ ਤੇ ਇਹ ਸਰੀਰ ਹੈ ਅਲੱਗ-ਅਲੱਗ ਹਿਸਿਆ ਵਿਚ ਚਲ ਜਾਂਦੀ ਹੈ ਤੇ ਜਦੋਂ ਇਹ ਗੈ-ਸ ਘੁੰਮਦੀ ਹੈ ਤਾਂ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ਵਿਚ ਦਰਦ ਹੋਣ ਲੱਗ ਜਾਂਦਾ ਹੈ
ਜੇ ਇਹ ਗੈਸ ਘੁਟਨਿਆਂ ਵਿਚ ਚਲ ਜਾਵੇ ਤਾਂ ਓਹ ਦਰਦ ਹੋਣ ਲੱਗ ਜਾਦੇ ਹਨ ਤੇ ਜੇ ਗੋਡਿਆਂ ਵਿਚ ਚਲ ਜਾਵੇ ਤਾਂ ਗੋਡੇ ਦਰਦ ਹੋਣ ਲੱਗ ਜਾਂਦੇ ਹਨ ਕਮਰ ਵਿਚ ਚਲਾ ਜਾਵੇ ਤਾਂ ਕਮਰ ਦਰਦ ਹੋਣ ਲੱਗ ਜਾਂਦੀ ਹੈ ਤੇ ਜੇ ਤੁਹਾਡੇ ਦਿਮਾਗ ਤੱਕ ਚੱਲ ਜਾਵੇ ਤਾਂ ਤੁਹਾਡਾ ਸਿਰ ਦਰਦ ਹੋਣ ਲੱਗ ਜਾਵੇਗਾ ਇਸ ਲਈ ਸਾਰੀਆਂ ਪ੍ਰੋਬਲਮਸ ਅਜਵੈਇਣ ਤੋਂ ਖ਼ਤਮ ਹੋ ਸਕਦੀਆਂ ਹਨ। ਦੂਸਰੀ ਚੀਜ਼ ਹੈ ਕਿ ਅਜਵਾਇਣ ਪਿਤ ਨੂੰ ਠੀਕ ਕਰਦੀ ਹੈ।ਪਿਤ ਦਾ ਮਤਲਬ ਹੁੰਦਾ ਹੈ ਐਸੀਡਿਟੀ ਜੇ
ਤੁਹਾਡੇ ਗਲੇ ਵਿੱਚ ਜਲਣ ਹੁੰਦੀ ਹੈ ਤੁਹਾਨੂੰ ਖੱਟੇ ਡਕਾਰ ਆਉਂਦੇ ਹਨ ਪੇਟ ਵਿੱਚ ਐਸੀਡਿਟੀ ਹੋਣ ਤੇ ਪੇਟ ਵਿਚ ਦਰਦ ਹੋਣ ਲੱਗ ਜਾਂਦਾ ਹੈ ਕੀੜੇ ਹੋ ਸਕਦੇ ਹਨ ਡਾਇਬਟੀਜ਼ ਹੋ ਸਕਦੀ ਹੈ ਤਾਂ ਇਹ ਜਿਨੀਆ ਵੀ ਬਿਮਾਰੀਆਂ ਹਨ ਇਹ ਪਿੱਤ ਕਰਕੇ ਹੋ ਸਕਦੀਆਂ ਹਨ। ਇਸ ਲਈ ਅਜਵਾਇਨ ਦੇ ਸੇਵਨ ਨਾਲ ਤੁਸੀ 80% ਬਿਮਾਰੀਆਂ ਨੂੰ ਖਤਮ ਕਰ ਸਕਦੇ ਹੋ। ਅਜਵਾਇਣ ਨੂੰ ਰਾਤ ਨੂੰ ਪਾਣੀ ਵਿਚ ਭਿਓਂ ਕੇ ਰੱਖ ਦਿਓ ਤੇ ਸਵੇਰੇ ਉਸ ਪਾਣੀ ਨੂੰ ਉਬਾਲ ਕੇ
ਇਸ ਦਾ ਸੇਵਨ ਕਰੋ ਇਸ ਤਰ੍ਹਾਂ ਅਜਵਾਇਨ ਦਾ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਫਾਇਦੇ ਮਿਲਣਗੇ।ਜੇ ਤੁਹਾਡਾ ਵਜਨ ਵਧ ਰਿਹਾ ਹੈ ਤਾਂ ਤੁਸੀਂ ਰਾਤ ਨੂੰ ਇੱਕ ਚਮਚ ਅਜਵਾਈਨ ਨੂੰ 1 ਲਿਟਰ ਪਾਣੀ ਵਿੱਚ ਭਿਉਂ ਕੇ ਰੱਖ ਦੇਣਾ ਹੈ ਤੇ ਅਗਲੇ ਦਿਨ ਉਸ ਪਾਣੀ ਨੂੰ ਉਬਾਲ ਲੇਨਾ ਹੈ ਤੇ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਅੱਧਾ ਲਿਟਰ ਨਾ ਰਹਿ ਜਾਵੇ ਤੇ ਫ਼ਿਰ ਇਸ ਨੂੰ ਸ਼ਾਨ ਕੇ ਤੁਸੀਂ ਇਸ ਦਾ ਸੇਵਨ ਇਕ ਮਹੀਨਾ ਲਗਾਤਾਰ ਕਰ ਸਕਦੇ ਹੋ ਤਾਂ ਤੁਹਾਡਾ ਵਜਨ 10 ਤੋਂ 12 ਘੱਟ ਜਾਵੇਗਾ
ਤੇ ਜੇ ਤੁਸੀਂ ਛੇ ਮਹੀਨੇ ਲਗਾਤਾਰ ਇਸ ਦਾ ਸੇਵਨ ਕਰਦੇ ਹੋ ਤਾਂ ਜੇ ਤੁਹਾਡਾ ਵਜ਼ਨ 100 ਕਿਲੋ ਹੀ ਨਾ ਹੋਵੇ ਤਾਂ ਤੁਸੀ 60 ਕਿੱਲੋ ਤੇ ਕੰਟਰੋਲ ਕਰ ਸਕਦੇ ਹੋ। ਵਜਨ ਨੂੰ ਕੰਟਰੋਲ ਕਰਨ ਲਈ ਅਜਵਾਇਣ ਦਾ ਪਾਣੀ ਬਹੁਤ ਵਧੀਆ ਹੁੰਦਾ ਹੈ। ਅਜਵਾਇਨ ਡਾਇਬਿਟੀਜ਼ ਲਈ ਬਹੁਤ ਵਧੀਆ ਹੁੰਦੀ ਹੈ ਜੇ ਤੁਸੀਂ ਅਜਵਾਇਨ ਦਾ ਪਾਣੀ ਸਵੇਰੇ ਖਾਲੀ ਪੇਟ ਪੀਓਗੇ ਤਾਂ ਇਹ ਤੁਹਾਡੀ ਡਾਇਬੀਟੀਜ਼ ਨੂੰ ਕੰਟਰੋਲ ਕਰਦੀ ਹੈ।
ਅਜਵਾਇਣ ਦਾ ਪਾਣੀ ਪੀਣ ਨਾਲ ਯੂਰਿਕ ਐਸਿਡ ਖਤਮ ਹੋ ਜਾਵੇਗਾ ਤੇ ਜੋੜਾਂ ਵਿੱਚ ਦਰਦ ਵੀ ਠੀਕ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ