ਘਰੇਲੂ ਨੁਸਖੇ ਨਾਲ ਆਪਣੀ ਮਰਜੀ ਦੀ DATE ਤੇ ਲੈ ਕੇ ਆਓ ਪੀਰੀਅਡਸ ਉਹ ਵੀ ਸਿਰਫ 5 ਮਿੰਟ ਚ

ਵੀਡੀਓ ਥੱਲੇ ਜਾ ਕੇ ਦੇਖੋ,ਪੀਰੀਅਡ ਦੀ ਜਾਣਕਾਰੀ ਲੜਕੀਆਂ ਦੀ ਇਹ ਹਰ ਮਹੀਨੇ ਆਉਣ ਵਾਲੀ ਸਮੱਸਿਆ ਹੁੰਦੀ ਹੈ ਪਰ ਕਈ ਵਾਰ ਕਿਤੇ ਜਾਣਾ ਹੁੰਦਾ ਹੈ ਅਤੇ ਉਸ ਤਾਰੀਖ਼ ਦੇ ਵਿੱਚ ਪੀਰੀਅਡ ਆਉਣੇ ਹੁੰਦੇ ਹਨ ਅਤੇ ਉਸ ਸਮੱਸਿਆ ਤੋਂ ਬਚਣ ਲਈ ਪੀਰੀਅਡ ਨੂੰ ਪਹਿਲਾਂ ਲਿਆਉਣ ਲਈ ਲੜਕੀਆਂ ਨੇ ਇਹ ਕੰਮ ਕਰਨੇ ਹਨ ਜਿਸ ਨਾਲ ਕਿ ਉਨ੍ਹਾਂ ਨੂੰ ਉਸ ਸਮੇਂ ਤੋਂ ਪਹਿਲਾਂ ਪੀਰੀਅਡ ਆ ਜਾਣਗੇ ਅਤੇ ਫਿਰ ਉਹ ਕਿਤੇ ਵੀ ਉਹਨਾਂ ਨੇ ਜਾਣਾ ਹੈ ਤਾਂ ਉਹ ਜਾ ਸਕਣਗੇ

ਇਸ ਲਈ ਤੁਸੀਂ ਕਰਨਾ ਇਹ ਹੈ ਕਿ ਕਈ ਵਾਰ ਪੀਰੀਅਡ ਨੂੰ ਪਹਿਲਾਂ ਲਿਆਉਣ ਲਈ ਦਵਾਈਆਂ ਵੀ ਆਉਂਦੀਆਂ ਹਨ ਪਰ ਉਨ੍ਹਾਂ ਦਾ ਬੁਰਾ ਪ੍ਰਭਾਵ ਪੈਂਦਾ ਹੈ ਪਰ ਤੁਸੀਂ ਘਰੇਲੂ ਨੁਕਤੇ ਨਾਲ ਆਪਣੀ ਪੀਰੀਅਡ ਨੂੰ ਸਮੇਂ ਤੋਂ ਪਹਿਲਾਂ ਲਿਆ ਸਕਦੇ ਹੋ ਤੁਸੀਂ ਇਕ ਗਲਾਸ ਗਰਮ ਪਾਣੀ ਦੇਣਾ ਹੈ ਅਤੇ ਫਿਰ ਉਸ ਵਿਚ ਇਕ ਛੋਟਾ ਚਮਚ ਹਲਦੀ ਮਿਲਾ ਕੇ ਉਸ ਦਾ ਸਵੇਰ ਸਮੇਂ ਖਾਲੀ ਪੇਟ ਸੇਵਨ ਕਰਨਾ ਇਸ ਲਈ ਇਸ ਦਾ ਪੀਰੀਅਡ ਆਉਣ ਤੋਂ ਦਸ ਦਿਨ ਪਹਿਲਾਂ ਸੇਵਨ ਕਰਨਾ ਜਰੂਰੀ ਹੈ ਅਗਲੀ ਚੀਜ਼ ਹੈ

WhatsApp Group (Join Now) Join Now

ਪਪੀਤਾ ਜਿਸ ਨਾਲ ਪੀਰੀਅਡ ਪਹਿਲਾਂ ਆ ਜਾਂਦੇ ਹਨ,ਅਗਲੀ ਚੀਜ਼ ਹੈ ਅਜਵਾਇਣ ਅਤੇ ਗੁੜ ਇਸ ਲਈ ਤੁਸੀਂ ਇੱਕ ਚਮਚ ਅਜਵਾਈਨ ਲੈਣੀ ਹੈ ਇਕ ਗਲਾਸ ਪਾਣੀ ਵਿਚ ਗਰਮ ਕਰ ਲੈਣਾਂ ਹੈ ਉਬਾਲ ਲੈਣਾ ਥੋੜਾ ਜਿਹਾ ਗੁੜ ਮਿਲਾ ਕੇ ਪੀ ਲਵੋ ਇਸ ਤੋਂ ਇਲਾਵਾ ਤੁਸੀਂ ਅਦਰਕ ਦੀ ਚਾਹ ਬਣਾ ਕੇ ਪੀ ਸਕਦੇ ਹੋ ਇਸ ਨੂੰ ਥੋੜਾ ਜਿਹਾ ਗੁੜ ਪਾ ਸਕਦੇ ਹੋ ਇਸ ਤੋ ਇਲਾਵਾ ਜੇਕਰ ਤੁਸੀਂ ਪੀਰੀਅਡ ਪਹਿਲਾਂ ਲਿਆਉਣੇ ਹਨ ਤਾਂ ਸਰੀਰ ਦਾ ਤਾਪਮਾਨ ਵਧਾਓ ਜਿਸ ਨਾਲ

ਕਿ ਸਾਡੀਆਂ ਅੰਦਰੂਨੀ ਕ੍ਰਿਆਵਾਂ ਉਤੇਜਤ ਹੋ ਜਾਂਦੀਆਂ ਹਨ ਜਿਸ ਨਾਲ ਕੇ ਸਾਡਾ ਪੀਰੀਅਡ ਦਾ ਸਮਾਂ ਪਹਿਲਾਂ ਆ ਜਾਂਦਾ ਹੈ ਅਤੇ ਸਮੇਂ ਰਹਿਣ ਤੋਂ ਪਹਿਲਾਂ ਹੀ ਪੀਰੀਅਡ ਆ ਜਾਂਦੇ ਹਨ ਇਸ ਲਈ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਜੇ ਕਰ ਤੁਸੀਂ ਇਹਨਾ ਨੁਕਤਿਆਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਤੁਹਾਡੇ ਸਮੇਂ ਤੋਂ ਪਹਿਲਾਂ ਪੀਰੀਅਡ ਲਿਆਉਣ ਵਿੱਚ ਬਹੁਤ ਮਦਦ ਮਿਲੇਗੀ ਅਤੇ ਸਮਾ ਤੋਂ ਪਹਿਲਾਂ ਹੀ ਤੁਹਾਨੂੰ ਪੀਰੀਅਡ ਜਾਣਗੇ

ਅਤੇ ਇਨ੍ਹਾਂ ਨੁਕਤਿਆਂ ਨੂੰ ਤੁਸੀਂ ਪੀਰੀਅਡ ਲਿਆਉਣ ਤੋਂ 10 ਦਿਨ ਪਹਿਲਾਂ ਇਸਤੇਮਾਲ ਕਰਨਾ ਹੈ ਏਸ ਲਈ ਉੱਪਰ ਦੱਸੇ ਨੁਕਤੇ ਤੁਸੀਂ ਇਸਤੇਮਾਲ ਕਰ ਰਹੇ ਹਨ ਜਿਸ ਨਾਲ ਤੁਹਾਨੂੰ ਮਦਦ ਮਿਲ ਸਕ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *