ਇਸ ਪੱਤੇ ਨੂੰ ਅੱਗ ਲਗਾਉਣ ਨਾਲ ਤੁਹਾਡੇ ਘਰ ਦੇ ਨੇੜੇ ਵੀ ਨਹੀਂ ਆਵੇਗਾ ਮੱਛਰ

ਵੀਡੀਓ ਥੱਲੇ ਜਾ ਕੇ ਦੇਖੋ,ਮੱਛਰਾਂ ਨੂੰ ਆਪਣੇ ਘਰ ਵਿਚੋਂ ਭਜਾਉਣ ਲਈਤੇ ਇਸ ਪਹਿਲੇ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਤੇਜ ਪੱਤਾ ਲੈ ਲੈਣਾ ਹੈ,ਇਹ ਤੇਜ਼ ਪੱਤਾ ਮੱਛਰ ਭਜਾਉਣ ਦੇ ਨਾਲ-ਨਾਲ ਆਪਣੇ ਦਿਮਾਗ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।ਇਸ ਤੋਂ ਆਉਣ ਵਾਲੀ ਖੁਸ਼ਬੂ ਆਪਣੇ ਸਿਰ ਦਰਦ ਨੂੰ ਦੂਰ ਕਰਦੀ ਹੈ ਤੇ ਨਾਲ-ਨਾਲ ਆਪਣੇ ਮਾਨਸਿਕ ਸੰਤੁਲਨ ਬਣਾਈ ਰੱਖਦੀ ਹੈ। ਸਭ ਤੋਂ ਪਹਿਲਾਂ ਤੁਸੀਂ ਦੋ ਤੋਂ ਤਿੰਨ ਤੇਜ਼ ਪੱਤੇ ਲੈ ਲਵੋ ਤੇ ਫਿਰ ਦੂਜੀ ਚੀਜ਼ ਨਿੰਮ ਦਾ ਤੇਲ ਲੈਣਾ ਹੈ,

ਤੁਸੀ ਇਕ ਕੋਲੀ ਵਿਚ ਨਿੰਮ ਦਾ ਤੇਲ ਪਾ ਲਵੋ ਤੇ ਫਿਰ ਇਕ ਚਮਚ ਦੀ ਮਾਤਰਾ ਵਿਚ ਕਪੂਰ ਦਾ ਪਾਉਡਰ ਲੈ ਲਵੋ ਤੇ ਇਸ ਤੇਲ ਵਿਚ ਮਿਲਾ ਦਵੋ ਤੇ ਫਿਰ ਤੇਲ ਵਿਚ ਕਪੂਰ ਮਿਲਾਉਣ ਤੋਂ ਬਾਅਦ ਇਹਨਾਂ ਦੋਨਾਂ ਚੀਜਾਂ ਨੂੰ ਚੰਗੀ ਤਰ੍ਹਾਂ ਮਿਲਾ ਦਵੋ। ਫਿਰ ਮੱਛਰਾਂ ਨੂੰ ਭਜਾਉਣ ਲਈ ਦੋ ਤੋ ਤਿੰਨ ਤੇਜ਼ ਪੱਤੇ ਵੈ ਲਓ ਤੇ ਰੂੰ ਦੀ ਮਦਦ ਨਾਲ ਦੋ-ਦੋ ਬੂੰਦਾਂ ਇਸ ਤੇਲ ਦੀਆਂ ਇਹਨਾਂ ਤੇਜ ਪੱਤਿਆਂ ਤੇ ਪਾ ਦਵੋ ਤੇ ਫਿਰ ਤੇਲ ਨੂੰ ਇਹਨਾ ਪੱਤਿਆਂ ਤੇ ਫੈਲਾ ਦਵੋ ਤੇ

WhatsApp Group (Join Now) Join Now

ਫਿਰ ਇਹਨਾ ਪੱਤਿਆਂ ਨੂੰ ਜਲਾ ਦਵੋ ਤੇ ਫਿਰ ਤੁਸੀ ਦੇਖੋਗੇ ਕਿ 10 ਤੋਂ 15 ਸੈਕਿੰਡ ਵਿਚ ਹੀ ਇਹ ਪੱਤੇ ਤੁਹਾਡੇ ਕਮਰੇ ਚ ਮੱਛਰਾਂ ਨੂੰ ਭਜਾਉਣਾ ਸ਼ੁਰੂ ਕਰ ਦਵੇਗਾ। ਫਿਰ ਰਾਤ ਭਰ ਮੱਛਰਾਂ ਨੂੰ ਦੂਰ ਰੱਖਣ ਲਈ ਤੁਸੀਂ ਇਕ ਦੀਵਾ ਲੈ ਲਵੋ ਤੇ ਇਸ ਨੂੰ ਨਿੰਮ ਤੇਲ ਨਾਲ ਭਰ ਲਵੋ ਤੇ ਫਿਰ ਇਕ ਰੂੰ ਦੀ ਬੱਤੀ ਲੈ ਕੇ ਉਸ ਨੂੰ ਇਸ ਤੇਲ ਵਿਚ ਡਬੋ ਕੇ ਦੀਵੇ ਵਿਚ ਰੱਖ ਦਵੋ ਤੇ ਫਿਰ ਇਸ ਦੀਵੇ ਨੂੰ ਮਾਚਿਸ ਨਾਲ ਜਲਾ ਦਵੋ

ਤੇ ਫਿਰ ਜਦੋਂ ਤਕ ਇਹ ਦੀਵਾ ਤੁਹਾਡੇ ਕਮਰੇ ਵਿਚ ਜਲੇ ਗਾ ਉਦੋਂ ਤਕ ਤੁਹਾਡੇ ਕਮਰੇ ਵਿਚ ਮੱਛਰ ਨਹੀਂ ਆਵੇਗਾ ਤੇ ਇਸ ਤੇਲ ਨਾਲ ਤੁਹਾਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ,ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ

ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *