Tomato Benefits-ਟਮਾਟਰ ਖਾਣ ਵਾਲੇ ਜਰੂਰ ਦੇਖਣ ਡਾਕਟਰ ਵੀ ਹੈਰਾਨ

Tomato Benefits

-ਟਮਾਟਰ ਖਾਣ ਵਾਲੇ ਜ਼ਰੂਰ ਦੇਖਣ,ਸਾਡੇ ਸਰੀਰ ਵਿੱਚ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ ਸਿਰਫ ਸੱਤ ਦਿਨ ਟਮਾਟਰ Tomato Benefits ਦੇ ਇਸਤੇਮਾਲ ਕਰਨ ਨਾਲ ਤੁਹਾਡੇ ਚਿਹਰੇ ਤੇ ਨਿਖਾਰ ਆਵੇਗਾ,ਤੁਹਾਡੇ ਚਿਹਰੇ ਤੇ ਇਕ ਨਵੀਂ ਚਮਕ ਆਵੇਗੀ,ਤੁਹਾਡਾ ਚਿਹਰਾ ਗੋਰਾ ਹੋ ਜਾਵੇਗਾ ਤੁਸੀਂ ਫਰਕ ਆਪਣੇ ਆਪ ਮਹਿਸੂਸ ਕਰੋਗੇ,ਅੱਜ-ਕੱਲ੍ਹ ਲੋਕਾਂ ਦੇ ਚਿਹਰੇ ਦੀਆਂ ਸਮੱਸਿਆਵਾਂ ਬਹੁਤ ਵਧ ਰਹੀਆਂ ਹਨ ਕਿਉਂਕਿ ਉਹ ਬਾਹਰ ਦਾ ਖਾਣਾ ਪੀਣਾ ਜ਼ਿਆਦਾ ਖਾਂਦੇ ਹਨ,ਜਿਸ ਕਰਕੇ ਉਨ੍ਹਾਂ ਦਾ ਅਸਰ ਉਹਨਾਂ ਦੇ ਚਿਹਰੇ ਤੇ ਨਜ਼ਰ ਆਉਂਦਾ ਹੈ

ਉਹਨਾਂ ਦੇ ਚਿਹਰੇ ਤੇ ਦਾਗ ਧੱਬੇ ਹੋ ਜਾਂਦੇ ਹਨ ਦਾਣੇ ਜਿਹੇ ਹੋ ਜਾਂਦੇ ਹਨ, ਇਸੇ ਲਈ ਤੁਸੀਂ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਬੰ-ਦ ਕਰਨਾ ਹੈ, ਅਤੇ ਪਾਣੀ ਵੱਧ ਤੋਂ ਵੱਧ ਪੀਣਾ ਹੈ, ਟਮਾਟਰ ਇੱਕ ਅਜਿਹੀ ਚੀਜ਼ ਹੈ ਜੋ ਕਿ ਸਾਡੇ ਸਰੀਰ ਦੇ ਸਾਡੇ ਚਿਹਰੇ ਦੀ ਉੱਪਰ ਨਵੀਂ ਰੌਣਕ ਲੈ ਕੇ ਆਉਂਦਾ ਹੈ,ਦੱਸੇ ਜਾਣ ਵਾਲੇ ਨੁਕਤੇ ਦਾ ਇਸਤੇਮਾਲ ਕਰਨਾ ਹੈ,ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਵੇਂ ਤਿਆਰ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ,ਸਭਤੋਂ ਪਹਿਲਾਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲੈਣਾਂ ਹੈ,

ਫਿਰ ਤੁਸੀ ਇਕ ਟਮਾਟਰ Tomato ਲੈ ਲੈਣਾ ਹੈ ਉਸ ਨੂੰ ਵਿਚਕਾਰੋਂ ਕੱਟ ਦੇਣਾ ਹੈ ਅਤੇ ਉਸ ਨੂੰ ਫੇਰ ਤੁਸੀਂ ਆਪਣੇ ਚਿਹਰੇ ਤੇ ਰਗੜਨਾ ਹੈ,ਇਸ ਨੂੰ ਤੁਸੀਂ ਓਦੋਂ ਤੱਕ ਆਪਣੇ ਚਿਹਰੇ ਤੇ ਰੱਖਦਾ ਏ ਰਹਿਣਾ ਹੈ ਜਦੋਂ ਤੱਕ ਇਸ ਦਾ ਸਾਰਾ ਰਸ ਖ-ਤ-ਮ ਨਾ ਹੋ ਜਾਵੇ,ਇਸ ਨੂੰ 10 ਮਿੰਟ ਤੱਕ ਲਗਾਉਣ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਇਸ ਨੂੰ ਫਿਰ 10 ਮਿੰਟ ਤੱਕ ਆਪਣੇ ਚਿਹਰੇ ਤੇ ਲੱਗੀ ਰਹਿਣ ਦੇਣਾ ਹੈ, ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਧੋ ਲੈਣਾ ਹੈ ਫਿਰ ਤੁਸੀਂ ਅਗਲੇ ਦਿਨ ਅਗਰ ਤੁਸੀਂ 1 ਕਟੋਰੀ ਦੇ ਵਿਚ ਇਕ ਚਮਚ ਗਲਿਸਰੀਨ

WhatsApp Group (Join Now) Join Now

ਲੈਣਾ ਉਸ ਵਿੱਚ ਵਿਟਾਮਿਨ ਈ ਦਾ ਇੱਕ ਕੈ-ਪ-ਸੂ-ਲ ਖੋਲ ਕੇ ਉਸ ਦਾ ਤੇਲ ਇਸ ਵਿੱਚ ਪਾ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਪੰਜ ਮਿੰਟ ਤੱਕ ਮਾ-ਲ-ਸ਼ ਕਰਨੀ ਹੈ ਫੇਰ ਅੱਧੇ ਘੰਟੇ ਤੱਕ ਆਪਣੇ ਚਿਹਰੇ ਤੇ ਲੱਗੀ ਰਹਿਣ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲੈਣਾ ਹੈ, ਉਸ ਤੋਂ ਬਾਅਦ ਫਿਰ ਤੁਸੀਂ ਤੀਸਰੇ ਦਿਨ,ਹੁਣ ਤੁਸੀਂ ਇਕ ਕਟੋਰੀ ਦੇਵੇ ਤੇ ਇੱਕ ਚਮਚ ਵੇਸਣ ਪਾਉਣਾ ਹੈ ਇਹ ਅੱਧਾ ਚੱਮਚ ਚਾਵਲ ਦਾ ਆਟਾ,ਥੋੜ੍ਹੇ ਜਿਹੇ ਨਿੰਬੂ ਦੀਆਂ ਬੂੰਦਾਂ ਅਤੇ ਥੋੜ੍ਹਾ ਜਿਹਾ

ਕੱਚਾ ਦੁੱਧ ਪਾਉਣਾ ਹੈ ਇਸ ਦੀ ਇੱਕ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਗਾਉਣ ਹੈ ਉਸ ਤੋਂ ਬਾਅਦ ਹਲਕੇ ਹੱਥਾਂ ਨਾਲ ਚਿਹਰੇ ਦੀ ਮਾ-ਲਿ-ਸ਼ ਕਰਕੇ ਥੋੜੇ ਸਮੇਂ ਤੱਕ ਲੱਗਾ ਰਹਿਣ ਦਿਓ ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਓ ਇਸ ਪ੍ਰ-ਕਿ-ਰਿ-ਆ ਦੇ ਨਾਲ ਤੁਸੀਂ ਫਿਰ ਪਹਿਲੇ ਦੇਣ ਤੋਂ ਉਸੇ ਤਰਾਂ ਹੀ ਸ਼ੁਰੂ ਕਰ ਦੇਣਾ ਹੈ ਜਿਸ ਤਰ੍ਹਾਂ ਤੁਸੀਂ ਪਹਿਲੇ ਦਿਨ ਟਮਾਟਰ Tomato Benefits ਨੂੰ ਸ਼ੁਰੂ ਕੀਤਾ ਸੀ ਉਸੇ ਤਰਾਂ ਇਹਨਾਂ ਸਾਰੇ ਚਾਰ ਦਿਨਾਂ ਦੇ ਵਿਚ ਇਹਨਾਂ ਵੱਖ-ਵੱਖ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਦੇ ਰਹਿਣਾ ਹੈ ਜਿਵੇਂ ਜਿਵੇਂ

ਦੱਸਿਆ ਗਿਆ ਹੈ ਤੁਸੀ ਪਰਕਿਰਿਆ ਦੇ ਨਾਲ ਤੁਸੀਂ ਇਹਨਾ ਸਾਰੇ ਨੁਕਤਿਆਂ ਨੂੰ ਕਰਦੇ ਰਹੋ ਤੁਹਾਡੇ ਚਿਹਰੇ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਚੇਹਰੇ ਤੇ ਨਵਾਂ ਨਿਖਾਰ ਆਵੇਗਾ ਤੁਸੀਂ ਇਕ ਮਹੀਨੇ ਦੇ ਵਿਚ ਆਪਣੇ ਚਿਹਰੇ ਤੇ ਗੋ-ਰਾ-ਪ-ਨ ਦੇਖੋ ਕਿ ਇਸ ਲਈ ਤੁਸੀਂ ਇਸ ਮੁਕਤੀ ਦਾ ਇ-ਸ-ਤੇ-ਮਾ-ਲ ਕਰੋ ਅਤੇ ਹੋਰਾਂ ਨੂੰ ਵੀ ਦੱਸੋ,ਜੇਕਰ ਤੁਸੀਂ ਟਮਾਟਰ Tomato Benefits ਨੂੰ ਖਾਂਦੇ ਰਹਿੰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਵਿੱਚ ਅੰਦਰੂਨੀ ਕ-ਮ-ਜ਼ੋ-ਰੀ-ਆਂ ਵੀ ਦੂ-ਰ ਹੋ ਜਾਂਦੀਆਂ ਹਨ ਮੈਂ ਥੱਲੇ ਇਸਦੀ ਵੀਡੀਓ ਦਿੱਤੀ ਗੲੀ ਹੈ ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ ਅਤੇ ਧੋ ਕੇ ਤੁਹਾਡੇ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਕਰ ਦੇਵੇਗਾ ਟਮਾਟਰ ਖਾਣ ਦੇ ਟਮਾਟਰ ਦੇ ਇਸਤੇਮਾਲ ਕਰਨ ਦੇ ਬਹੁਤ ਸਾਰੇ ਫਾਇਦੇ ਹਨ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *