ਕੈਲਸ਼ੀਅਮ ਤੇ ਜੋੜਾਂ ਦੇ ਦਰਦ ਦਾ ਸਿਰਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਥੋੜੀ ਜਹੀ ਕਾਲੀ ਮਿਰਚ ਲੈਣੀ ਹੈ ਫਿਰ ਬਦਾਮ ਲੈਣੇ ਆ ਤੇ ਸੌਂਫ ਲੈਣੀ ਆ ਤੇ ਸੁੱਕੇ ਹੋਏ ਨਾਰੀਅਲ ਦੀ ਗਿਰੀ ਲੈਣੀ ਹੈ। ਫਿਰ ਇਸ ਨੁਸਖੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਬਦਾਮ ਲੈਣੇ ਆ ਇਹ ਆਪਣੇ ਜੋੜਾਂ ਚ ਚਲਦੇ ਹੋਏ ਆਉਣ ਵਾਲੀ ਟਕ-ਟਕ ਦੀ ਅਵਾਜ਼ ਨੂੰ ਠੀਕ ਕਰਨ ਲਈ ਬਹੁਤ ਫਾਇਦੇ ਮੰਦ ਹੈ,ਇਸ ਦੇ ਨਾਲ-ਨਾਲ ਮਜਬੂਤ ਹੱਡੀਆਂ ਲਈ ਇਸ ਵਿਚ

ਮੈਗਨੀਸ਼ੀਅਮ,ਕੈਲਸ਼ੀਅਮ,ਕੋਪਰ,ਵਿਟਾਮਿਨ K,ਜਿੰਕ ਵਰਗੇ ਹਰ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ ਜਿਸ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ ਤੇ ਨਾਲ-ਨਾਲ ਦਿਮਾਗੀ ਸ਼ਕਤੀਆ ਲਈ ਬਹੁਤ ਫਾਇਦੇ ਮੰਦ ਹੁੰਦੇ ਹਨ ਤੁਹਾਨੂੰ ਇਸ ਲਈ 15 ਬਦਾਮ ਲੈਣੇ ਆ,ਅਗਲੀ ਚੀਜ ਲੈਣੀ ਹੈ ਸੌਂਫ,ਤੁਸੀਂ ਅੱਧੀ ਕੋਹਲੀ ਸੌਂਫ ਦੀ ਲੈਣੀ ਹੈ, ਫਿਰ ਸੁੱਕੀ ਹੋਈ ਨਾਰੀਅਲ ਦੀ ਗਿਰੀ ਲੈਣੀ ਹੈ ਇਸ ਨਾਲ ਆਪਣੀਆ ਮਾਸਪੇਸ਼ੀਆਂ ਚ ਦਰਦ ਘੱਟ ਹੁੰਦਾ ਹੈ ਤੇ ਇਹ ਆਪਣੇ ਦਿਲ ਲਈ ਵੀ ਬਹੁਤ ਫਾਇਦੇ ਮੰਦ ਹੈ,

WhatsApp Group (Join Now) Join Now

ਤੁਸੀਂ ਨਾਰੀਅਲ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕਟ ਲੈਣਾ ਹੈ ਤੇ ਸੌਂਫ ਤੇ ਬਦਾਮ ਵਿਚ ਮਿਲਾ ਦੇਣਾ ਹੈ,ਫਿਰ ਕਾਲੀ ਮਿਰਚ ਦੇ 10 ਤੋਂ 15 ਦਾਣੇ ਲੈ ਲਵੋ ਇਹ ਆਪਣੇ ਡਾਇਜੈਸ਼ਨ ਨੂੰ ਵਧਿਆ ਕਰਦੀ ਹੈ ਤੇ ਫਿਰ ਇਹਨਾਂ ਦਾਣੇਆ ਨੂੰ ਵੀ ਉਸ ਵਿਚ ਮਿਲਾ ਦੇਣਾ ਹੈ ਤੇ ਫਿਰ ਇਹਨਾਂ ਨੂੰ ਮਿਕਸੀ ਵਿਚ ਪਾ ਕੇ ਮਿਕਸ ਕਰ ਲੈਣਾ ਹੈ,ਪਰ ਮਿਕਸ ਕਰਨ ਤੋਂ ਪਹਿਲਾਂ ਦੇਖ ਲਵੋ ਕੀ ਸੌਂਫ ਗਿੱਲੀ ਨਾ ਹੋਵੇ। ਤੁਸੀਂ ਇਸ ਚੂਰਨ ਦਾ ਇਕ ਚਮਚ ਲੈਣਾ ਹੈ ਤੇ ਜੇ ਦੁੱਧ ਨਾਲ ਲੈਂਦੇ ਹੋ ਤਾਂ ਬਹੁਤ ਵਧਿਆ ਹੈ,ਤੁਸੀਂ ਇਸ ਚੂਰਨ ਨੂੰ ਇਕ ਗਲਾਸ ਗਰਮ ਦੁੱਧ ਨਾਲ਼ ਲੈਣਾ ਹੈ ਦੁੱਧ ਚ ਜੇ ਤੁਸੀਂ ਚਾਹੋ ਤਾਂ ਮਿਠਾਸ ਲਈ ਸ਼ਹਿਦ ਜਾਂ ਮਿਸ਼ਰੀ ਪਾ ਸਕਦੇ ਹੋ

ਲੇਕਿਨ ਤੁਸੀਂ ਚੀਨੀ ਦਾ ਇਸਤੇਮਾਲ ਨਾ ਕਰੋ। ਇਸ ਦੇ ਇਕ ਚਮਚ ਸੇਵਨ ਕਰਨ ਨਾਲ ਸਰੀਰ ਚੋਂ ਥਕਾਵਟ ਉਤਰ ਜਾਵੇਗੀ ਤੇ ਮਾਸ ਪੇਸ਼ੀਆਂ ਚ ਦਰਦ ਗਾਇਬ ਹੋ ਜਾਵੇਗਾ। ਇਸ ਨੁਸਖੇ ਨੂੰ ਸਿਰਫ 10 ਤੋਂ 15 ਦਿਨ ਲਗਾਤਾਰ ਲਵੋ ਸਰੀਰ ਵਿਚੋਂ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *