ਵੀਡੀਓ ਥੱਲੇ ਜਾ ਕੇ ਦੇਖੋ,ਇਲਾਚੀ ਵਿਚ ਇਸ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ ਜੋ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾ ਉਂਦੀ ਹੈ। ਜੇਕਰ ਕਿਸੇ ਵਿਅਕਤੀ ਦੇ ਪੇਟ ਵਿਚ ਗੈਸ ਬਣਦੀ ਹੋਵੇ ਤਜਾਬ ਬਣਦਾ ਹੋਵੇ ਤਾਂ ਉਹ ਖਾਣਾ ਖਾਣ ਤੋਂ ਬਾਅਦ ਇਲਾਚੀ ਨੂੰ ਮੂੰਹ ਵਿਚ ਰੱਖ ਕੇ ਚਬਾ ਕੇ ਖਾਂਦੇ ਹਨ,ਕਿਉਂਕਿ ਇਲਾਚੀ ਨੂੰ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਣ ਨਾਲ ਪੇਟ ਵਿਚ ਜੋ ਗੈਸ ਬਣਦੀ ਹੈ ਉਸ ਨੂੰ ਇਲਾਚੀ ਖਤਮ ਕਰ ਦਿੰਦੀ ਹੈ,ਜੇ ਉਮਰ ਤੋਂ ਪਹਿਲਾਂ ਹੀ ਫੇਸ ਤੇ
ਝੁਰੜੀਆਂ ਪੈ ਜਾਣ ਤੇ ਚਿਹਰੇ ਤੇ ਪਿੰਪਲ ਆ ਗਏ ਹਨ ਤਾਂ ਇਸ ਦਾ ਵਧਿਆ ਘਰੇਲੂ ਨੁਸਖਾ ਕਿ ਤੁਸੀਂ ਰਾਤ ਨੂੰ ਸੋਣ ਤੋਂ ਪਹਿਲਾਂ ਤਾਂਬੇ ਦੇ ਬਰਤਨ ਜਾਂ ਗਲਾਸ ਵਿਚ ਪਾਣੀ ਭਰ ਕੇ ਰੱਖ ਲੈਣਾ ਹੈ ਤੇ ਸਵੇਰੇ ਉੱਠਦੇ ਹੀ ਇਸ ਪਾਣੀ ਨੂੰ ਸਟੀਲ ਦੇ ਬਰਤਨ ਵਿਚ ਥੋੜਾ ਜਾ ਗਰਮ ਕਰ ਲੈਣਾ ਹੈ ਤੇ ਇਕ ਇਲਾਚੀ ਚਬਾ ਕੇ ਖਾ ਲਓ ਤੇ ਇਸ ਗਰਮ ਪਾਣੀ ਵਿਚ ਅੱਧਾ ਚਮਚ ਤਿਰਫਲਾ ਚੂਰਣ ਪਾਉਡਰ ਪਾਉਣਾ ਹੈ। ਕਿਉਂਕਿ ਪੇਟ ਦੇ ਲਈ ਇਹ ਬਹੁਤ ਹੀ ਵਧਿਆ ਹੁੰਦਾ ਹੈ।ਖੂਨ ਨੂੰ ਦੁਸ਼ੀਲੇ
ਪਦਾਰਥਾਂ ਤੋਂ ਸਾਫ ਰੱਖਦਾ ਹੈ,ਇਸ ਲਈ ਇਸ ਦਾ ਪਰਯੋਗ ਕਰਕੇ ਜਰੂਰ ਦੇਖੋਹਫਤੇ ਵਿਚ ਤਿੰਨ ਤੋਂ ਚਾਰ ਦਿਨ ਜਰੂਰ ਦੇਖੋ। ਇਕ ਗਲਾਸ ਤੁਸੀਂ ਹਲਕਾ ਗਰਮ ਦੁੱਧ ਲੈਣਾ ਹੈ ਤੇ ਜੇ ਦੁੱਧ ਗਾਂ ਦਾ ਹੈ ਤਾਂ ਬਹੁਤ ਹੀ ਵਧਿਆ ਹੈ ਉਸ ਦੇ ਵਿਚ ਅੱਧਾ ਚਮਚ ਤੋਂ ਘੱਟ ਅਸ਼ਵਗੰਦਾ ਇਸ ਦੁੱਧ ਦੇ ਵਿਚ ਪਾਉਣਾ ਹੈ ਤੇ ਚੰਗੀ ਤਰ੍ਹਾਂ ਇਸ ਨੂੰ ਗਰਮ ਕਰ ਲੈਣਾ ਹੈ ਤੇ ਫਿਰ ਇਸ ਦੁੱਧ ਨੂੰ ਠੰਡਾ ਕਰਕੇ ਇਕ ਇਲਾਚੀ ਨਾਲ ਤੁਸੀਂ ਰਾਤ ਨੂੰ ਖਾਣਾ ਖਾਣ ਤੋਂ ਕੁੱਝ ਘੰਟੇ ਬਾਅਦ ਤੁਸੀਂ ਉਸ ਦੁੱਧ ਨੂੰ ਪੀ ਲੈਣਾ ਹੈ,
ਬਸ ਧਿਆਨ ਰਹੇ ਕਿ ਦੁੱਧ ਗਾਂ ਦਾ ਹੋਵੇ,ਤੇ ਇਲਾਚੀ ਨੂੰ ਚੰਗੀ ਤਰ੍ਹਾਂ ਤੁਸੀਂ ਚਬਾਉਣਾ ਹੈ। ਜੇ ਤੁਹਾਡੇ ਮੂੰਹ ਵਿਚ ਬਦਬੂ ਆਉਂਦੀ ਹੋਵੇ ਤਾਂ ਤੁਸੀਂ ਇਕ ਤੋਂ ਦੋ ਇਲਾਚੀਆਂ ਚਬਾਉਣ ਦੇ ਨਾਲ ਇਹ ਬ-ਦ-ਬੂ ਦੂਰ ਹੋ ਜਾਂਦੀ ਹੈ।ਜੇਕਰ ਕਿਸੇ ਦੇ ਸਰੀਰ ਵਿਚ ਪਥਰੀ ਦੀ ਪਰੋਬਲੰਮ ਹੋਵੇ ਤਾਂ ਉਹਨਾਂ ਨੂੰ ਇਲਾਚੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ,ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਪਰ ਇਸ ਤਰ੍ਹਾਂ ਇਕ ਸਵਾਸਥ ਵਿਅਕਤੀ ਲਈ ਇਲਾਚੀ ਬਹੁਤ ਹੀ ਫਾਇਦੇਮੰਦ ਅਤੇ ਅਤੇ ਸਿਹਤ ਲਈ ਗੁਣਕਾਰੀ ਮੰਨੀ ਗਈ ਹੈ।
ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ,ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ