85 ਰੋਗਾਂ ਦੀ ਮਾਂ ਹੈ ਇਲੈਚੀ-ਵਰਤਣ ਦਾ ਤਰੀਕਾ ਸਿੱਖ ਲਓ-ਕਦੋਂ, ਕਿੰਨੀ, ਕਿਵੇਂ? ਦਵਾਈਆਂ ਤੋਂ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਅਜੇਹੀ ਅਸਰਦਾਰ ਕਿ ਜਿਸ ਬਾਰੇ ਆਪ ਜੀ ਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਹੈ ਇਲਾਇਚੀ ਇਸ ਦੇ ਫਾਇਦਿਆਂ ਬਾਰੇ ਜਾਣਕੇ ਤੁਸੀਂ ਵੀ ਹੈਰਾਨ ਹੋ ਜਾਓਗੇ,ਇਹ ਕਈ ਪ੍ਰਕਾਰ ਦੇ ਰੋਗਾਂ ਨੂੰ ਠੀਕ ਕਰਨ ਵਿਚ ਸਾਡੀ ਮਦਦ ਕਰਦੀ ਹੈ,ਇਹ ਕਈ ਪ੍ਰਕਾਰ ਦੇ ਰੋਗਾਂ ਨੂੰ ਠੀਕ ਕਰਨ ਵਿਚ ਸਾਡੀ ਮਦਦ ਕਰਦੀ ਹੈ,ਹੁਣ ਇਸ ਦੇ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ ਇਸ ਬਾਰੇ ਗੱਲ ਕਰਦੇ ਹਾਂ,

ਜੇਕਰ ਇਲਾਇਚੀ ਦਾ ਪਾਊਡਰ ਬਣਾ ਕੇ ਤੁਸੀਂ ਉਸ ਨੂੰ ਆਪਣੇ ਖਾਣੇ ਵਿਚ ਪਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਭੁੱਖ ਵਧੀਆ ਲੱਗਦੀ ਹੈ,ਤੁਹਾਡਾ ਖਾਧਾ ਹੋਇਆ ਖਾਣਾ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ,ਇਸ ਨੂੰ ਖਾਣਾ ਖਾਣ ਤੋਂ ਬਾਅਦ ਆਪਾਂ ਖਾਂਦੇ ਹਾਂ ਤਾਂ ਸਾਡੇ ਮੂੰਹ ਚੋਂ ਬਦਬੂ ਨਹੀਂ ਆਉਂਦੀ,ਇਸ ਨਾਲ ਸਾਨੂੰ ਮੂੰਹ ਦੇ ਅੰਦਰੂਨੀ ਸਮੱਸਿਆਵਾਂ ਪੈਦਾ ਨਹੀਂ ਹੁੰਦੀ ਹੈ,ਜੇਕਰ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਹੈ ਤਾਂ ਜਾਂ ਫਿਰ ਯਾਦਾਸਤ ਸ਼ਕਤੀ ਘੱਟ ਹੈ ਤਾਂ ਤੁਸੀਂ ਦੋ

WhatsApp Group (Join Now) Join Now

ਤੋਂ ਤਿੰਨ ਬਦਾਮ ਲੈਣੇ ਹਨ ਦੋ ਤੋਂ ਤਿੰਨ ਪਿਸਤੇ ਲੈ ਲੈਂਦੇ ਹਨ ਅਤੇ ਇਸ ਨੂੰ ਇੱਕ ਦੋ ਇਲਾਇਚੀ ਦੇ ਨਾਲ ਇਸ ਨੂੰ ਪੀਸ ਲਓ ਇਸ ਮਿਸ਼ਰਣ ਨੂੰ ਤੁਸੀਂ ਦੁੱਧ ਵਿਚ ਪਾ ਕੇ ਸੇਵਨ ਕਰੋ ਇਸ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ ਅਤੇ ਤੁਹਾਡੀ ਯਾਦਦਾਸ਼ਤ ਸ਼ਕਤੀ ਵੀ ਵਧ,ਇਸ ਮਿਸ਼ਰਣ ਨੂੰ ਮਹੀਨੇ ਦੇ ਵਿਚ ਚਾਰ ਤੋਂ ਪੰਜ ਵਾਰੀ ਸੇਵਨ ਕਰਨਾ ਹੈ,ਜੇਕਰ ਸਰੀਰ ਵਿੱਚ ਕਮਜ਼ੋਰੀ ਆ ਜਾਵੇ ਤਾਂ ਦੁੱਧ ਦੇ ਇਲਾਇਚੀ ਦਾ ਪਾਊਡਰ ਪਾ ਕੇ ਸੇਵਨ ਕਰੋ,ਇਸ ਨਾਲ ਇਹ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਜਿੰਨਾ ਦੇ ਮੂੰਹ ਦੇ ਵਿਚੋਂ ਸਮੈਲ ਆਉਂਦੀ ਰਹਿੰਦੀ ਹੈ

ਉਹ ਲੋਕ ਇਲਾਇਚੀ ਨੂੰ ਹਰ ਰੋਜ਼ ਚਬਾ ਕੇ ਖਾ ਲਿਆ ਕਰਨ, ਇਸ ਨਾਲ ਤੇਜ਼ਾਬੀ ਨਹੀਂ ਬਣਦਾ ਅਤੇ ਪੇਟ ਦੇ ਰੋਗ ਦੀ ਸਹੀ ਰਹਿੰਦੇ ਹਨ, ਸਰੀਰ ਵਿੱਚ ਵਿ-ਸ਼ੈ-ਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਇਸ ਲਈ ਤੁਸੀਂ ਇੱਕ ਇਲਾਇਚੀ ਨੂੰ ਮੂੰਹ ਵਿਚ ਰੱਖ ਕੇ ਚੰਬਾ ਲੈਣਾ ਹੈ, ਪਾਕਿ ਤੋਂ ਭਾਰਤ ਇਕ ਗਲਾਸ ਹਲਕਾ ਗੁ-ਣ-ਗੁ-ਣਾ ਜਿਹਾ ਗਰਮ ਪਾਣੀ ਪੀ ਲਓ ਇਸ ਨਾਲ ਸਰੀਰ ਵਿੱਚੋਂ ਫਾਲਤੂ ਪਦਾਰਥ ਬਾਹਰ ਨਿਕਲ ਜਾਣਗੇ ਇਸ ਨਾਲ ਸਰੀਰ ਦੀ ਸ-ਫਾ-ਈ ਹੁੰਦੀ ਰਹਿੰਦੀ ਹੈ,

ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਵਿੱਚ ਇੱਕ ਇਲਾਇਚੀ ਪਾ ਕੇ ਤੁਸੀਂ ਸੇਵਨ ਕਰਦੇ ਹੋ ਤਾਂ ਤੁਹਾਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਭੁੱਖ ਵਧ ਜਾਂਦੀ ਹੈ ਜੇਕਰ ਤੁਹਾਡੇ ਸਰੀਰ ਵਿੱਚ ਚਮੜੀ ਤੇ ਕੋਈ ਐਲਰਜੀ ਹੈ ਤਾਂ ਤੁਸੀਂ ਇਲਾਇਚੀ ਦਾ ਸੇਵਨ ਨਾ ਕਰੋ ਕਿਉਂਕਿ ਆਯੁਰਵੈਦਿਕ ਵਿਚ ਇਸ ਨੂੰ ਦ-ਵਾ-ਈ ਦੇ ਰੂਪ ਵਿੱਚ ਮੰਨਿਆ ਗਿਆ ਹੈ ਇਸ ਲਈ ਜੇਕਰ ਇਸ ਨੂੰ ਸਹੀ ਮਾਤਰਾ ਵਿਚ ਹਰ ਰੋਜ਼ ਇੱਕ ਇਲਾਇਚੀ ਦਾ ਸੇ-ਵ-ਨ ਕੀਤਾ ਜਾਵੇ ਤਾਂ

ਤੁਹਾਡੇ ਸਰੀਰ ਦੀਆਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ ਅਤੇ ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਰਹਿੰਦਾ ਹੈ ਤੰਦਰੁਸਤ ਰਹਿੰਦਾ ਹੈ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਤੁਸੀਂ ਧਿ-ਆ-ਨ ਵਿੱਚ ਰੱਖ ਕੇ ਇਸ ਦਾ ਸੇਵਨ ਕਰਨਾ ਹੈ ਜਿਸ ਨਾਲ ਤੁਹਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਜ਼ਿਆਦਾ ਮਦਦ ਮਿਲੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *