ਖੂਨ ਦੀ ਕਮੀ ਦਾ ਕਾਰਨ ਅਤੇ ਲੱਛਣ-ਘਰੇਲੂ ਉਪਚਾਰ

ਵੀਡੀਓ ਥੱਲੇ ਜਾ ਕੇ ਦੇਖੋ,ਖੂ-ਨ ਦੀ ਕ-ਮੀ ਦਾ ਕਾਰਨ- ਪੌਸ਼ਟਿਕ ਭੋਜਨ ਦੀ ਕ-ਮੀ, ਲੰਬੇ ਸਮੇਂ ਤੱਕ ਖੂ-ਨ ਦਾ ਵਗਣਾ ਜਾਂ ਸ਼ੁ-ਕ-ਰਾ-ਣੂ, ਮਲੇਰੀਆ ਆਦਿ ਇਸ ਦੇ ਮੁੱਖ ਕਾਰਨ ਹਨ।ਅ-ਨੀ-ਮੀ-ਆ ਦੇ ਲੱਛਣ — ਸਰੀਰ ਵਿੱਚ ਲਾਲ ਕਣਾਂ ਦੀ ਕਮੀ ਕਾਰਨ ਕ-ਮ-ਜ਼ੋ-ਰੀ ਆਉਂਦੀ ਹੈ। ਇਸ ਬਿ-ਮਾ-ਰੀ ਵਿਚ ਸੋ-ਜ ਹੋਣ ਦਾ ਵੀ ਡ-ਰ ਰਹਿੰਦਾ ਹੈ।ਅ-ਨੀ-ਮੀ-ਆ ਦਾ ਘ-ਰੇ-ਲੂ-:ਪੀਪਲ ਦਾ ਦੁੱਧ ਖੂ-ਨ ਵਧਾਉਣ ਵਾਲਾ ਅਤੇ ਦਰਦ ਦੂ-ਰ ਕਰਨ ਵਾਲਾ ਹੈ।

ਇਸ ਤੋਂ ਇਲਾਵਾ ਕੰਨ ਦਰਦ,ਗੁਰਦੇ ਦੇ ਦਰਦ,ਪੇਟ ਦਰਦ, ਤ-ਪ-ਦਿ-ਕ ਆਦਿ ਵਿਚ ਪੀਪਲ ਬਰਾਬਰ ਲਾਭਦਾਇਕ ਹੈ,ਲਾਲ ਟਮਾਟਰ ਦਾ ਰਸ ਪੀਣ ਨਾਲ ਕ-ਮ-ਜ਼ੋ-ਰੀ ਅਤੇ ਥ-ਕਾ-ਵ-ਟ ਦੂ-ਰ ਹੁੰਦੀ ਹੈ। ਭੁੱਖ ਖੁੱਲ ਜਾਂਦੀ ਹੈ।4 ਮਾਸ਼ਾ ਗੂੰਦ ਅਤੇ 4 ਮਾਸ਼ਾ ਆਂਵਲੇ ਨੂੰ ਪੀਸ ਕੇ ਸਵੇਰੇ-ਸਵੇਰੇ ਦੇਣ ਨਾਲ ਮਾ-ਹ-ਵਾ-ਰੀ ਦੌਰਾਨ ਬਹੁਤ ਜ਼ਿਆਦਾ ਖੂ-ਨ ਆਉਣਾ ਬੰ-ਦ ਹੋ ਜਾਂਦਾ ਹੈ।ਦਾਲਚੀਨੀ ਅਤੇ ਕਾਲੇ ਤਿਲ ਨੂੰ ਬਰਾਬਰ ਮਾਤਰਾ ਵਿਚ ਪੀਸ ਲਓ। ਇਸ ਪਾ-ਊ-ਡ-ਰ ਨੂੰ ਅੱਧਾ ਕੱਪ ਦੁੱਧ ਜਾਂ ਪਾਣੀ ਨਾਲ ਲੈਣ ਨਾਲ ਕ-ਮ-ਜ਼ੋ-ਰੀ ਦੂਰ ਹੁੰਦੀ ਹੈ।

ਦਿਨ ‘ਚ ਤਿੰਨ ਵਾਰ ਸ਼ਹਿਦ ਦਾ ਸ਼ਰਬਤ ਬਣਾ ਕੇ ਪੀਣ ਨਾਲ ਖੂ-ਨ ਦੀ ਕ-ਮੀ ਪੂਰੀ ਹੋ ਜਾਂਦੀ ਹੈ।ਪੱਕੇ ਹੋਏ ਮਿੱਠੇ ਅੱਠ ਦਸ ਆਲੂ ਦਸ ਬਾਰਾਂ ਦਿਨ ਖਾਓ।ਦਸ-ਪੰਦਰਾਂ ਕਾਜੂ ਚਬਾਓ ਅਤੇ ਉੱਪਰੋਂ ਗਰਮ ਦੁੱਧ ਪੀਓ।ਰੋਜ਼ਾਨਾ ਇੱਕ ਮੁੱਠੀ ਫਾਲਸਾ ਚੂਸਣ ਨਾਲ ਖੂ-ਨ ਦੀ ਕ-ਮੀ ਨਹੀਂ ਹੁੰਦੀ।ਅੰਬ ਨੂੰ ਦੁੱਧ ਵਿੱਚ ਮਿਲਾ ਕੇ ਰੋਜ਼ਾਨਾ ਪੀਣ ਨਾਲ ਅ-ਨੀ-ਮੀ-ਆ ਦੂਰ ਹੁੰਦਾ ਹੈ।ਰੋਜ਼ ਥੋੜਾ ਜਿਹਾ ਆਲੂ ਖਾਣ ਨਾਲ ਖੂ-ਨ ਦੀ ਕਮੀ ਦੂ-ਰ ਹੋ ਜਾਂਦੀ ਹੈ।

ਪੰਜ-ਸੱਤ ਚੀਕੂ ਇਕੱਠੇ ਖਾਓ। ਬੇਜਾਨ ਸਰੀਰ ਵਿੱਚ ਜੀਵਨ ਆ ਜਾਵੇਗਾ ਅਤੇ ਕ-ਮ-ਜ਼ੋ-ਰੀ ਦੂ-ਰ ਹੋ ਜਾਵੇਗੀ।ਅ-ਨੀ-ਮੀ-ਆ ਤੋਂ ਪੀੜਤ ਮ-ਰੀ-ਜ਼ ਲਈ ਪਾਲਕ ਇੱਕ ਬਿਹਤਰ ਦ-ਵਾ-ਈ ਹੈ,ਅਨੀਮੀਆ ਦੇ ਮ-ਰੀ-ਜ਼ਾਂ ਲਈ ਗਾਜਰ, ਪਾਲਕ, ਟਮਾਟਰ ਦੇ ਰਸ ਦਾ ਮਿਸ਼ਰਣ ਲਾਭਦਾਇਕ ਹੈ।ਤਿਲਾਂ ਦੀ ਵਰਤੋਂ ਕਰਨ ਨਾਲ ਸਰੀਰ ਵਿਚ ਖੂ-ਨ ਦੀ ਮਾਤਰਾ ਵਧਦੀ ਹੈ ਕਿਉਂਕਿ ਇਸ ਵਿਚ ਆਇਰਨ ਤੱ-ਤ ਪਾਇਆ ਜਾਂਦਾ ਹੈ।ਜੇਕਰ ਅ-ਨੀ-ਮੀ-ਆ ਹੋਵੇ ਜਾਂ ਘੱਟ ਖੂ-ਨ ਬਣ ਰਿਹਾ ਹੋਵੇ ਤਾਂ ਚੁਕੰਦਰ ਦਾ ਰਸ ਇੱਕ ਕੱਪ ਦੀ ਮਾਤਰਾ ਵਿੱਚ ਤਿੰਨ ਵਾਰ ਪੀਣਾ ਚਾਹੀਦਾ ਹੈ

ਵਿਟਾਮਿਨ ਅਤੇ ਖੂ-ਨ ਦੀ ਕ-ਮੀ ਨੂੰ ਦੂ-ਰ ਕਰਨ ਲਈ ਰੋ-ਗੀ ਨੂੰ ਗਾਜਰਾਂ ਦਾ ਸੇਵਨ ਕਰਨਾ ਫਾ-ਇ-ਦੇ-ਮੰ-ਦ ਹੋਵੇਗਾ।ਅਨਾਰ ਦਾ ਰਸ ਮੂਲੀ ਦੇ ਰਸ ਵਿੱਚ ਮਿਲਾ ਕੇ ਪੀਣ ਨਾਲ ਖੂ-ਨ ਵਿੱਚ ਹੀ-ਮੋ-ਗ-ਲੋ-ਬਿ-ਨ ਵਧਦਾ ਹੈ ਅਤੇ ਅ-ਨੀ-ਮੀ-ਆ ਠੀਕ ਹੁੰਦਾ ਹੈ।ਜੇਕਰ ਸਰੀਰ ਬਹੁਤ ਕ-ਮ-ਜ਼ੋ-ਰ ਹੋ ਗਿਆ ਹੈ ਅਤੇ ਅੱਖਾਂ ਦੇ ਸਾਹਮਣੇ ਹ-ਨੇ-ਰਾ ਆਉਣ ਲੱਗੇ ਤਾਂ ਸਮਝੋ ਸਰੀਰ ‘ਚ ਖੂ-ਨ ਦੀ ਕ-ਮੀ ਵਧ ਰਹੀ ਹੈ। ਅਜਿਹੀ ਸਥਿਤੀ ‘ਚ ਆਂਵਲੇ ਦੇ ਪਾ-ਊ-ਡ-ਰ ਨੂੰ ਤਿਲ ਦੇ ਪਾ-ਊ-ਡ-ਰ ‘ਚ ਮਿਲਾ ਕੇ ਰੱਖੋ।

ਹੁਣ ਇਕ ਚਮਚ ਪਾ-ਊ-ਡ-ਰ ਨੂੰ ਸ਼ਹਿਦ ਵਿਚ ਮਿਲਾ ਕੇ ਰੋਜ਼ ਚੱਟੋ। ਜਲਦੀ ਹੀ ਇੱਕ ਮਹੀਨੇ ਵਿੱਚ ਸਥਿਤੀ ਸੁਧਰ ਜਾਵੇਗੀ।ਅੱਧਾ ਕੱਪ ਪਿਆਜ਼ ਦਾ ਰਸ ਅਤੇ ਬਰਾਬਰ ਮਾਤਰਾ ਵਿੱਚ ਸ਼ਹਿਦ ਮਿਲਾ ਕੇ ਚੱਟਣ ਨਾਲ ਅ-ਨੀ-ਮੀ-ਆ ਦੂ-ਰ ਹੁੰਦਾ ਹੈ।ਅ-ਨੀ-ਮੀ-ਆ ਦੇ ਰੋ-ਗੀ ਨੂੰ ਅਨਾਰ ਦਾ ਰਸ ਦੇਣਾ ਲਾਭਕਾਰੀ ਹੁੰਦਾ ਹੈ।ਜਾਮੁਨ ਦੇ ਰਸ ‘ਚ ਸ਼ਹਿਦ, ਆਂਵਲੇ ਦਾ ਰਸ ਜਾਂ ਗੁਲਾਬ ਦੇ ਫੁੱਲ ਦਾ ਰਸ ਮਿਲਾ ਕੇ ਲਗਾਤਾਰ ਦੋ ਮਹੀਨੇ ਲੈਣ ਨਾਲ ਖੂ-ਨ ਦੀ ਕ-ਮੀ, ਹਰ ਤਰ੍ਹਾਂ ਦੀ ਕ-ਮ-ਜ਼ੋ-ਰੀ ਦੂ-ਰ ਹੁੰਦੀ ਹੈ ਅਤੇ ਯਾਦ ਸ਼ਕਤੀ ਵੀ ਵਧਦੀ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.