ਪੁਰਾਣੀ ਕਬਜ 24 ਘੰਟਿਆ ਚ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਕਬਜ਼ ਦੀ ਸ-ਮੱ-ਸਿ-ਆ ਨੂੰ ਕਦੇ ਵੀ ਨ-ਜ਼-ਰ-ਅੰ-ਦਾ-ਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਕਬਜੇ ਹੋਣ ਦੇ ਨਾਲ ਪੇਟ ਦਰਦ ਹੁੰਦਾ ਹੈ ਪੇਟ ਵਿਚ ਜ-ਲ-ਣ ਰਹਿੰਦੀ ਹੈ ਪਰ ਕਬਜੇ ਦਾ ਸਿੱਧਾ ਅਸਰ ਸਾਡੇ ਲੀਵਰ ਤੇ ਵੀ ਪੈਂਦਾ ਹੈ ਜਿਸ ਦੇ ਨਾਲ ਹੋਲੀ-ਹੋਲੀ ਸਾਡਾ ਲੀਵਰ ਕਸ਼ਮੀਰ ਹੋ ਜਾਂਦਾ ਹੈ ਤਾ ਇਹ ਖਾਣਾ ਸਹੀ ਤਰਾਂ ਸੰ-ਜ-ਮ ਨਹੀਂ ਕਰ ਪਾਉਂਦਾ ਜਿਸ ਨਾਲ ਸਾਡੇ ਪੇਟ ਵਿਚ ਫੈਟ ਵੱਧਣੀ ਵੀ ਸ਼ੁਰੂ ਹੋ ਜਾਂਦੀ ਹੈ। ਜੇ ਸਾਡਾ ਪੇਟ ਪੂਰੀ ਤਰਾਂ ਸਾਫ ਹੈ ਤੇ ਇਹ ਸਹੀ ਇਸੇ ਤਰ੍ਹਾਂ ਕੰਮ ਕਰਦਾ ਹੈ ਤਾਂ ਸਾਨੂੰ ਬਹੁਤ ਸਾਰੇ ਰੋ-ਗ ਕਦੀ ਵੀ ਨਹੀ ਹੋਣਗੇ,ਇਸ ਲਈ ਕਬਜ ਦੀ ਸ-ਮੱ-ਸਿ-ਆ ਨੂੰ ਕਦੀ ਵੀ

ਨਜ਼ਰ ਅੰ-ਦਾ-ਜ਼ ਨਾ ਕਰੋ। ਇਸ ਨੁਸਖੇ ਨੂੰ ਬਣਾਉਣ ਦੇ ਲਈ ਸਾਨੂੰ ਚਾਰ ਚੀਜਾਂ ਦੀ ਲੋੜ ਪਵੇਗੀ ਸੌਂਫ,ਅਜਵਾਇਨ ਕਾਲਾ ਨਮਕ, ਤੇ ਜੀਰਾ। ਸਭ ਤੋਂ ਪਹਿਲਾਂ ਅਸੀ ਦੋ ਚਮਚ ਅਜਵਾਈਨ ਲਵਾਂਗੇ ਇਹ ਸਾਡੇ ਪੇਟ ਨੂੰ ਸਾਫ਼ ਕਰਨ ਤੇ ਪੇਟ ਦਰਦ ਨੂੰ ਦੂਰ ਕਰਨ ਵਿੱਚ ਬਹੁਤ ਜਿਆਦਾ ਫਾ-ਇ-ਦੇ-ਮੰ-ਦ ਹੁੰਦੀ ਹੈ। ਹੁਣ ਅਸੀਂ ਲਵਾਂਗੇ 2 ਚੱਮਚ ਜੀਰਾ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਤਵੇ ਤੇ ਚੰਗੀ ਤਰ੍ਹਾਂ ਭੁੰ-ਨ ਲਵੋ,ਜਦੋਂ ਇਹ ਚੀਜ਼ਾਂ ਹਲਕੀਆਂ ਭੂਰੀਆਂ ਹੋ ਜਾਣ ਗੀਆਂ ਤਾਂ ਇਹਨਾਂ ਨੂੰ ਇਕ ਕੋਲੀ ਵਿਚ ਕੱਢ ਲਵੋ। ਫਿਰ ਲਵਾਂਗੇ ਇੱਕ ਚਮਚ ਸੌਂਫ,ਖਾਣੇ ਨੂੰ ਚੰਗੀ ਤਰਾਂ ਹ-ਜ਼-ਮ ਕਰਨ ਲਈ ਸੋਂਫ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦੀ ਹੈ ਫਿਰ ਲਵਾਂਗੇ ਅੱਧਾ ਚਮਚ ਕਾਲਾ ਨਮਕ,ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰਾਂ ਪੀਸ ਕੇ ਚੂਰਨ ਬਣਾ ਲਵਾਂਗੇ ਇਹ ਚੂਰਨ ਸਾਡੇ ਪੇਟ ਵਿਚ ਜੰਮੀ ਹੋਈ ਗੰ-ਦ-ਗੀ ਨੂੰ ਸਾਫ ਕਰਨ ਵਿਚ ਬਹੁਤ ਜਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ। ਅੱਧਾ ਚਮਚ ਚੂਰਣ ਹਲਕੇ ਗੁਣਗੁਣੇ ਪਾਣੀ ਦੇ ਵਿੱਚ ਮਿਲਾ ਕੇ ਲੈਣਾ ਹੈ ਇਸ ਚੂਰਨ ਨੂੰ ਚੰਗੀ ਤਰਾਂ ਮਿਲਾ ਲਵੋ ਤੇ ਇਹ ਪਾਣੀ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਸੇਵਨ ਕਰੋ। ਤੁਸੀਂ ਚਾਹੋ ਤਾਂ ਦਿਨ ਵਿਚ ਕਿਸੇ ਵੀ ਸਮੇਂ ਖਾਣਾ ਖਾਣ ਤੋਂ ਬਾਅਦ ਲੈ ਸਕਦੇ ਹੋ,ਰਾਤ ਨੂੰ ਸੋਣ ਤੋਂ ਪਹਿਲਾਂ ਵੀ ਲੈ ਸਕਦੇ ਬਸ ਧਿ-ਆ-ਨ ਰੱਖ ਕਿ ਦਿਨ ਵਿਚ ਇਕ ਹੀ ਵਾਰ ਇਸ ਦਾ ਸੇਵਨ ਕਰਨਾ ਹੈ।

ਇਸ ਤੋਂ ਇਲਾਵਾ ਰਾਤ ਨੂੰ ਅ-ਰੰ-ਡੀ ਦਾ ਤੇਲ ਦੁੱਧ ਵਿੱਚ ਮਿਲਾ ਕੇ ਪੀ ਸਕਦੇ ਹੋ ਇਹ ਸਾਡੇ ਅੰ-ਤ-ੜੀ-ਆਂ ਦੀ ਸਫਾਈ,ਪੇਟ ਦੀ ਸ-ਫਾ-ਈ ਉੱਤੇ ਤੁਰੰਤ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ,ਇਹ ਪੀਣ ਵਿਚ ਥੋੜਾ ਕੌ-ੜਾ ਹੁੰਦਾ ਹੈ ਪਰ ਇਸ ਦਾ ਰਿ-ਜ਼-ਲ-ਟ ਬਹੁਤ ਜਲਦੀ ਦੇ-ਖ-ਣ ਨੂੰ ਮਿਲ ਜਾਂਦਾ ਹੈ। ਇਨ੍ਹਾਂ ਦੋਹਾਂ ਨੁਸਖਿਆਂ ਵਿੱਚੋ ਤੁਸੀਂ ਕੋਈ ਵੀ ਇਕ ਨੁਸਖਾ ਅਪਣਾ ਸਕਦੇ ਹੋ ਪਰ ਯਾਦ ਰੱਖਿਓ ਇਹਨਾ ਵਿਚੋ ਤੁਸੀਂ ਕਿਸੇ ਇਕ ਨੁਸਖੇ ਦਾ ਹੀ ਇਕ ਟਾਇਮ ਇ-ਸ-ਤੇ-ਮਾ-ਲ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published.