ਪਿਆਜ ਨਾਲ ਕਰੋ ਕਿਡਨੀ ਸਾਫ਼ 1 ਮਿੰਟ ਚ ਸਾਰੀ ਗੰਦਗੀ ਬਾਹਰ

ਵੀਡੀਓ ਥੱਲੇ ਜਾ ਕੇ ਦੇਖੋ,ਪਿਆਸ ਨਾਲ ਕਰੋ ਕਿਡਨੀ ਸਾਫ,ਪਿਆਰ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ,ਇਸ ਨੂੰ ਖਾਣੇ ਦੇ ਵਿਚ ਇਸਤੇਮਾਲ ਤਾਂ ਕੀਤਾ ਹੀ ਜਾਂਦਾ ਹੈ ਪਰ ਇਸ ਨੂੰ ਕਈ ਵਾਰ ਦਵਾਈਆਂ ਦੇ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ,ਜਿਸ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਹੋ ਜਾਂਦੇ ਹਨ,ਹੁਣ ਇਹਨਾਂ ਸਾਰੀਆਂ ਬਾਰੇ ਗੱਲ ਕਰਾਂਗੇ ਕੇ ਪਿਆਰ ਸਾਡੇ ਸਰੀਰ ਦੇ ਵਿੱਚੋਂ ਕਿਡਨੀ ਨੂੰ ਕਿਵੇਂ ਸਾਫ ਕਰਦਾ ਹੈ

ਅਤੇ ਸਾਡੇ ਕਿਵੇਂ ਸਹਾਈ ਹੁੰਦੇ ਹਨ,ਅੱਜ ਕੱਲ੍ਹ ਲੋਕ ਬਹੁਤ ਗਲਤ ਚੀਜ਼ਾਂ ਦਾ ਸੇਵਨ ਕਰ ਰਹੇ ਹਨ ਫਾਸਟ ਫੂਡ ਦਾ ਸੇਵਨ ਕਰ ਰਹੇ ਹਨ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਵਧੇਰੇ ਕਰਦੇ ਹਨ,ਜਿਸ ਕਾਰਨ ਕਿ ਉਨ੍ਹਾਂ ਦੀ ਕਿਡਨੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ, ਜੇਕਰ ਅਸੀਂ ਪਾਲਕ ਦਾ ਇਸਤੇਮਾਲ ਕਰਾਂਗੇ ਤਾਂ ਇਹ ਸਾਡੀ ਕਿਡਨੀ ਨੂੰ ਸਾਫ ਰੱਖਦੀ ਹੈ, ਸ਼ਿਮਲਾ ਮਿਰਚ ਦਾ ਸੇਵਨ ਕਰਨ ਨਾਲ ਵੀ ਸਾਡੇ ਕਿਡਨੀ ਸਾਫ ਹੁੰਦੀ ਹੈ, ਕਿਡਨੀ ਮੇਰੇ ਜੋ ਵੀ ਛੋਟੀ-ਮੋਟੀ ਸ਼ੁ-ਰੂ-ਆ-ਤੀ ਦੌਰ ਤੇ ਸਮੱਸਿਆ ਆਉਂਦੀ ਹੈ

WhatsApp Group (Join Now) Join Now

ਉਹ ਖਤਮ ਹੋ ਜਾਂਦੀ ਹੈ, ਲਸਣ ਖਾਣ ਨਾਲ ਵੀ ਸਾਡੀ ਕਿਡਨੀ ਸਾਫ ਹੁੰਦੀ ਹੈ ਇਸ ਲਈ ਹਰ ਰੋਜ਼ ਲੱਸਣ ਦੀ ਇਕ ਕਲੀ ਦਾ ਸੇਵਨ ਕਰਿਆ ਕਰੋ, ਤੁਹਾਡੇ ਕਿਡਨੀ ਹਮੇਸ਼ਾ ਤੰਦਰੁਸਤ ਰੱਖੇਗੀ, ਇਸ ਤੋਂ ਇਲਾਵਾ ਫਿਰ ਤੁਸੀਂ ਪਿਆਜ਼ ਦਾ ਸੇ-ਵ-ਨ ਕਰੋ ਜੋ ਕਿ ਸਾਡੇ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਸਾਡੇ ਸਿਹਤ ਨੂੰ ਬਹੁਤ ਜ਼ਿਆਦਾ ਫਾਇਦੇਮੰਦ ਹਨ ਇਸੇ ਲਈ ਸਾਨੂੰ ਹਰ ਰੋਜ਼ ਕੱਚਾ ਪਿਆਜ਼ ਸੇ-ਵ-ਨ ਕਰਨਾ ਚਾਹੀਦਾ ਹੈ

ਕੱਚੇ ਪਿਆਜ ਦੇ ਵਿਚ ਐਂਟੀਆਕਸੀਡੈਂਟ ਕੋਲੋਂ ਬਹੁਤ ਜ਼ਿਆਦਾ ਹੁੰਦੇ ਹਨ,ਨਾ ਸਾਰੀਆਂ ਚੀਜਾਂ ਦੇ ਵਿਚ ਐਂਟੀ ਬੈਕਟੀਰੀਅਲ ਐਂਟੀਓਕਸੀਡੈਂਟ ਸਾਰੇ ਗੁਣ ਤੱਕ ਸ਼ਾਮਲ ਹੁੰਦੇ ਹਨ ਜੋ ਕਿ ਸਾਡੇ ਕਿਡਨੀ ਨੂੰ ਬਹੁਤ ਜਿਆਦਾ ਤਾਕਤ ਦੇਂਦੇ ਹਨ ਸਾਡੀ ਕਿਡਨੀ ਨੂੰ ਖਰਾਬ ਹੋਣ ਤੋਂ ਬਚਾਉਂਦੇ ਹਨ ਇਸ ਲਈ ਆਪਣੀ ਕਿਡਨੀ ਨੂੰ ਸਹੀ ਰੱਖਣ ਲਈ ਤੁਸੀਂ ਅੱਜ ਤੋਂ ਹੀ ਇਹਨਾਂ ਚੀਜ਼ਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਤੁਸੀਂ ਬਿਮਾਰ ਨਹੀਂ ਹੋਵੋਗੇ ਤੁਸੀਂ ਤੰਦਰੁਸਤ ਰਹੋਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *