ਖ਼ੂਨ ਗਾੜਾ ਕਸਟਰੋਲ ਖ਼ੂਨ ਦੀ ਸਫਾਈ ਯੂਰੀਆ ਗਰੰਟੀ ਨਾਲ ਠੀਕ

ਵੀਡੀਓ ਥੱਲੇ ਜਾ ਕੇ ਦੇਖੋ,ਖੂਨ ਗਾ-ੜਾ ਕੈ-ਸ-ਟ-ਰੋ-ਲ ਖੂ-ਨ ਦੀ ਸਫਾਈ ਯੂਰੀਆ ਦੀ ਸ-ਮੱ-ਸਿ-ਆ ਖੂ-ਨ ਨੂੰ ਸਾਫ ਕਰਨ ਦਾ ਤਰੀਕਾ ਜੇਕਰ ਸਾਡਾ ਖ਼ੂ-ਨ ਸਾਫ਼ ਹੁੰਦਾ ਹੈ ਤਾਂ ਸਾਨੂੰ ਕਈ ਪ੍ਰ-ਕਾ-ਰ ਦੀਆਂ ਬਿ-ਮਾ-ਰੀ-ਆਂ ਤੋਂ ਛੁ-ਟ-ਕਾ-ਰਾ ਮਿਲਿਆ ਰਹਿੰਦਾ ਹੈ ਜੇਕਰ ਸਾਡਾ ਖ਼ੂ-ਨ ਸਾਫ਼ ਹੈ ਤਾਂ ਸਾਨੂੰ ਕੈ-ਸ-ਟ-ਲ ਨਹੀਂ ਹੋਵੇਗਾ ਬ-ਲੱ-ਡ ਪ੍ਰੈ-ਸ਼-ਰ ਸੰਬੰਧੀ ਕੋਈ ਸ-ਮੱ-ਸਿ-ਆ ਨਹੀਂ ਹੋਵੇਗੀ ਜੇਕਰ ਸਾਡਾ ਖ਼ੂ-ਨ ਸਾਫ਼ ਹੈ ਤਾਂ ਸਾਡੀ ਕੋਈ ਵੀ ਨਾ-ੜ ਬੰ-ਦ ਨਹੀਂ ਹੋਵੇਗੀ, ਸਰੀਰ ਦੇ ਅੰਗ ਖ-ਰਾ-ਬ

ਹੋਣ ਲੱਗ ਜਾਂਦੇ ਹਨ ਯੂ-ਰੀ-ਆ ਬਣ ਜਾਂਦਾ ਹੈ, ਯੂ-ਰਿ-ਕ ਐ-ਸਿ-ਡ ਦੀ ਸ-ਮੱ-ਸਿ-ਆ ਹੋ ਜਾਂਦੀ ਹੈ,ਅਦਰੰਗ ਵਰ ਦੀ ਸ-ਮੱ-ਸਿ-ਆ ਵੀ ਹੋ ਸਕਦੀ ਹੈ ਅਤੇ ਜਦੋਂ ਉਹ ਖ-ਰਾ-ਬ ਹੋਣ ਲੱਗ ਜਾਂਦਾ ਹੈ ਤਾਂ ਉਸ ਸਮੇਂ ਸਾਨੂੰ ਹਾ-ਰ-ਟ ਅ-ਟੈ-ਕ ਆਉਣ ਦੀ ਸ-ਮੱ-ਸਿ-ਆ ਜਿਆਦਾ ਬਣ ਜਾਂਦੀ ਹੈ,ਅਤੇ ਸਾਨੂੰ ਅੱਗੇ ਚੱਲ ਕੇ ਹੋਰ ਕਈ ਪ੍ਰ-ਕਾ-ਰ ਦੀਆਂ ਬਿ-ਮਾ-ਰੀ-ਆਂ ਦਾ ਸਾ-ਹ-ਮ-ਣਾ ਕਰਨਾ ਪੈ ਸਕਦਾ ਹੈ, ਆਪਣੇ ਖੂ-ਨ ਨੂੰ ਸਾਫ ਰੱਖਣ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ, ਇੱਕ ਮਹੀਨੇ ਦੇ ਵਿੱਚ ਤੁਹਾਡੇ ਸਾਰੇ ਖੂ-ਨ ਦੀ ਸਫਾਈ ਹੋ

ਜਾਵੇਗੀ, ਅਰਜਨ ਦੀ ਛਾਲ ਸੌ ਗ੍ਰਾਮ, ਦਾਲਚੀਨੀ 50 ਗ੍ਰਾਮ ਮੇਥੀਦਾਣਾ 50 ਗ੍ਰਾਮ, ਕੁਟਗੀ ਸੌ ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਪੀਸ ਲੈਂਦਾ ਹੈ ਇਹਨਾਂ ਚੀਜ਼ਾਂ ਦਾ ਪਾ-ਊ-ਡ-ਰ ਬਣਾ ਕੇ ਤਿਆਰ ਕਰ ਲੈਣਾ ਹੈ ਇਸ ਦਾ ਇੱਕ ਚਮਚ ਸਵੇਰੇ ਅਤੇ ਇੱਕ ਚਮਚ ਸ਼ਾਮ ਨੂੰ ਗਰਮ ਪਾਣੀ ਦੇ ਨਾਲ ਸੇ-ਵ-ਨ ਕਰਨਾ ਹੈ, ਜੇ ਕਰ ਤੁਸੀਂ ਇਹਨਾ ਦਾ ਕਾਹੜਾ ਬਣਾ ਕੇ ਸੇ-ਵ-ਨ ਕਰੋ ਗੇ ਤਾਂ ਹੋਰ ਵਧੀਆ ਗੱਲ ਹੈ ਇਸ ਦਾ ਕਾ-ਹ-ੜਾ ਬਣਾਉਣ ਲਈ ਤੁਸੀਂ ਦੋ ਗਲਾਸ ਪਾਣੀ ਲੈਣਾ ਹੈ,

1 ਚੱਮਚ ਇਸ ਪਾ-ਊ-ਡ-ਰ ਦਾ ਪਾ ਕੇ ਉਸ ਨੂੰ ਗਰਮ ਕਰੋ ਜਦੋਂ ਇਹ ਪਾਣੀ ਇਕ ਗਲਾਸ ਰਹਿ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਦਾ ਸੇ-ਵ-ਨ ਕਰੋ ਇਕ ਮਹੀਨੇ ਦੇ ਵਿੱਚ-ਵਿੱਚ ਤੁਹਾਡੇ ਸਾਰੇ ਖੂ-ਨ ਦੀ ਸਫਾਈ ਹੋ ਜਾਵੇਗੀ ਇਸ ਨੂੰ ਸਵੇਰੇ ਖਾਲੀ ਪੇਟ ਹੌਲੀ-ਹੌਲੀ ਇਹ ਗਰਮ-ਗਰਮ ਸੇ-ਵ-ਨ ਕਰ ਲੈਣਾਂ ਹੈ ਅਤੇ ਰਾਤ ਨੂੰ ਖਾਣਾ ਖਾਣ ਰੋਟੀ ਖਾਣ ਤੋਂ ਦੋ ਘੰਟੇ ਪਹਿਲਾਂ ਤੁਸੀਂ ਇਸ ਨੁਕਤੇ ਨੂੰ ਵਰਤ ਲੈਣਾ ਹੈ ਜੇਕਰ ਤੁਸੀਂ ਸਾਲ ਦੇ ਵਿਚ ਇਕ ਵਾਰ ਇਸ ਨੁਕਤੇ ਨੂੰ ਵਰਤ ਲਓ ਤੁਹਾਡੇ ਖੂ-ਨ ਦੀ ਹਰ ਸਾਲ ਸਫਾਈ ਹੋ ਜਾਵੇਗੀ

ਅਤੇ ਤੁਹਾਨੂੰ ਬ-ਲੱ-ਡ ਪ੍ਰੈ-ਸ਼-ਰ ਨਾਲ ਸੰ-ਬੰ-ਧਿ-ਤ ਕੋਈ ਸ-ਮੱ-ਸਿ-ਆ ਨਹੀਂ ਆਵੇਗੀ ਯੂ-ਰੀ-ਆ ਦੀ ਕੋਈ ਸ-ਮੱ-ਸਿ-ਆ ਨਹੀਂ ਆਵੇਗੀ ਹਾ-ਟ ਅ-ਟੈ-ਕ ਨਹੀਂ ਹੋਵੇਗਾ ਸ਼ੂਗਰ ਨਹੀਂ ਬਣੇਗੀ,ਸਰੀਰ ਦੇ ਅੰ-ਦ-ਰੂ-ਨੀ ਹੋਰ ਕਈ ਸ-ਮੱ-ਸਿ-ਆ-ਵਾਂ ਜਿਨ੍ਹਾਂ ਤੋਂ ਤੁਸੀ ਬੱਚ ਸਕਦੇ ਹੋ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਤਾਂ ਜੋ ਤੁਸੀਂ ਉਪਰ ਦੱਸੀਆਂ ਗਈਆਂ ਸਾਰੀਆਂ ਬੀ-ਮਾ-ਰੀ-ਆਂ ਤੋਂ ਬਚ ਰਹੇ ਹੋ ਅਤੇ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.