ਬਾਦਾਮ ਖਾ ਕੇ ਵੀ ਉਹ ਫਾਇਦੇ ਨਹੀਂ ਮਿਲਣਨੇ ਜੋ ਭਿੱਜੀ ਹੋਈ ਮੂੰਗਫਲੀ ਖਾਣ ਨਾਲ ਮਿਲਦੇ

ਵੀਡੀਓ ਥੱਲੇ ਜਾ ਕੇ ਦੇਖੋ,ਜੋ ਫਾਈਦੇ ਮੁੰਗਫ਼ਲੀ ਖਾਣ ਨਾਲ ਮਿਲਦੇ ਨੇ ਉਹ ਬਦਾਮਾਂ ਖਾਣ ਨਾਲ ਨਹੀਂ ਮਿਲਦੇ ਮੁੰਗਫ਼ਲੀ ਦੇ ਦਾਣ ਇੱਕ ਸਧਾਰਨ ਵਿਅਕਤੀ ਵੀ ਖਰੀਦ ਸਕਦਾ ਹੈ ਕਿਉਂਕਿ ਇਹ ਨਾ ਜ਼ਿਆਦਾ ਮਹਿੰਗੀ ਹੁੰਦੀ ਹੈ ਤੇ ਨਾ ਹੀ ਸਸਤੀ ਇਸ ਦੇ ਜੋ ਪੋਸ਼ਕ ਤੱਤ ਹੁੰਦੇ ਨੇ ਉਹ ਬਦਾਮ ਨਾਲੋਂ ਵੀ ਵੱਧ ਕੇ ਹੁੰਦੇ ਨੇ ਬਦਾਮ ਮਹਿੰਗੇ ਹੁੰਦੇ ਨੇ ਤਾਂ ਜੋ ਅਸੀਂ ਆਸਾਨੀ ਨਾਲ ਨਹੀਂ ਖ਼ਰੀਦ ਸਕਦੇ ਜੇਕਰ ਤੁਸੀਂ ਇੱਕ ਮੁੱਠ ਲਾਲ ਛਿਲਕੇ ਵਾਲੀ ਮੁੰਗਫ਼ਲੀ ਭਿਉਂ ਕੇ ਖਾਂਦੇ ਹੋ

ਤਾਂ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ ਤੇ ਕਈ ਬਿ-ਮਾ-ਰੀ-ਆਂ ਤੋਂ ਵੀ ਛੁ-ਟ-ਕਾ-ਰਾ ਮਿਲੇਗਾ ਤੇ ਇਸ ਵਿੱਚ ਭਰਪੂਰ ਮਾਤਰਾ ਵਿਚ ਪ੍ਰੋਟੀਨ ਮੌਜੂਦ ਹੁੰਦਾ ਹੈ ਜੇਕਰ ਤੁਸੀਂ ਦੁੱਧ ਨਹੀਂ ਪੀ ਸਕਦੇ ਜਾਂ ਦੁੱਧ ਹਾਜਮ ਨਹੀਂ ਹੁੰਦਾ ਉਹ ਲੋਕ ਵੀ ਭਿਉਂ ਹੋਈ ਮੂੰਗਫਲੀ ਦੇ ਦਾਣੇ ਖਾਣ ਤਾਂ ਉਸ ਨਾਲ ਉਹਨਾਂ ਨੂੰ ਬਹੁਤ ਪ੍ਰੋਟੀਨ ਮਿਲੇ ਗਾ ਇਸ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ ਵੀ ਹੁੰਦਾ ਹੈ ਜਿਨ੍ਹਾਂ ਦੇ ਜੋੜ ਦਰਦ ਹੁੰਦੇ ਨੇ,ਕੈਲਸ਼ੀਅਮ ਬਣਦਾ ਹੈ ਤਾਂ ਉਹ ਕੁਝ ਦਾਣੇ ਮੂੰਗਫਲੀ

WhatsApp Group (Join Now) Join Now

ਦੇ ਖਾਣ ਤਾਂ ਇਸ ਤੋਂ ਰਹਿਤ ਮਿਲਦੀ ਹੈ ਮੂੰਗਫਲੀ ਦੇ ਦਾਣੇ ਵਿੱਚ ਆਇਰਨ,ਕੈਲਸ਼ੀਅਮ,ਵਿਟਾਮਿਨ ਬੀ,ਜ਼ਿੰਕ,ਵਿਟਾਮਿਨ ਈ,ਵਿਟਾਮਿਨ ਐਮ, ਵਿਟਾਮਿਨ ਬੀ ਹੁੰਦੇ ਹੈ ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਮੁੱਠ ਭਿਉਂ ਹੋਈ ਮੂੰਗਫਲੀ ਜ਼ਰੂਰੀ ਖਾਵੋ ਸਵੇਰੇ ਉੱਠ ਕੇ ਖਾਲੀ ਪੇਟ ਖਾਵੋ ਤਾਂ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦਾ ਹੈ ਜੇ ਸਵੇਰੇ ਨਹੀਂ ਖਾ ਸਕਦੇ ਤਾਂ ਸ਼ਾਮ ਨੂੰ ਵੀ ਖਾ ਸਕਦੇ ਹੋ ਇਸ ਨਾਲ ਕਬਜ਼ ਦੂਰ ਹੁੰਦੀ ਹੈ ਤੇ ਪੇਟ ਨਾਲ ਸੰਬੰਧ

ਕਈ ਬਿ-ਮਾ-ਰੀ-ਆਂ ਠੀਕ ਹੁੰਦਾ ਹੈ, ਹਾਜ਼ਮਾ ਸਹੀ ਹੁੰਦਾ ਹੈ ਗ-ਰ-ਭ-ਵ-ਤੀ ਔਰਤ ਦੇ ਤੇ ਉਸ ਦੇ ਬੱਚੇ ਲਈ ਇਹ ਬਹੁਤ ਫਾਇਦੇਮੰਦ ਹੈ ਇਸ ਨਾਲ ਬੱਚੇ ਨੂੰ ਤਾਕਤ ਮਿਲਦੀ ਹੈ ਤੇ ਸਰੀਰ ਵਿੱਚ ਵੀ ਚਮਕ ਆਉਂਦੀ ਹੈ ਮੂੰਗਫਲੀ ਦੇ ਦਾਣੇ ਕੱਚੀ ਮੂੰਗਫਲੀ ਵਿੱਚੋਂ ਹੀ ਲੈਣੇ ਨੇ ਤੇ ਇਹਨਾਂ ਨੂੰ ਭਿਉਂ ਕੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣ ਨੇ ਇਸ ਨੂੰ ਤੁਸੀਂ ਸਾਰੀ ਰਾਤ ਵੀ ਭਿਉਂ ਕੇ ਰੱਖ ਸਕਦੇ ਹੋ ਜਾਂ ਫਿਰ ਦਿਨ ਵਿੱਚ ਤਿੰਨ ਚਾਰ ਘੰਟੇ ਕੁਝ ਦਿਨ ਹੀ ਖਾਣ ਨਾਲ

ਤੁਹਾਨੂੰ ਆਪਣੇ ਆਪ ਹੀ ਆਪਣੇ ਸ਼ਰੀਰ ਵਿੱਚ ਚਮਕ ਆਵੇਗੀ ਤੁਸੀਂ ਫੁਰਤੀ ਤੇ ਤਾਜ਼ਗੀ ਮਹਿਸੂਸ ਕਰੋਗੇ ਹੱਡੀਆਂ ਦੇ ਦਰਦ ਤੋਂ ਆਰਾਮ ਮਿਲੇਗਾ ਕਿਉਂਕਿ ਇਹ ਬਦਾਮਾਂ ਦੀ ਤਰ੍ਹਾਂ ਹੁੰਦੀ ਹੈ ਦਿਲ ਦੀ ਬਿ-ਮਾ-ਰੀ ਦੂਰ ਹੁੰਦੀ ਹੈ ਖੂਨ ਦੀ ਕਮੀਂ ਨਹੀਂ ਹੁੰਦੀ ਇਸ ਦੇ ਖਾਣ ਨਾਲ ਚੇਹਰੇ ਤੇ ਝੁਰੜੀਆਂ ਨਹੀਂ ਆਉਂਦੀ ਤੇ ਉਮਰ ਦਾ ਵੀ ਪਤਾ ਨਹੀਂ ਲੱਗਦਾ ਇਹ ਮਾਸ ਅੰਡੇ ਆਦਿ ਤੋਂ ਵੀ ਤਾਕਤਵਰ ਹੁੰਦੀ ਹੈ‌,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *