ਵੀਡੀਓ ਥੱਲੇ ਜਾ ਕੇ ਦੇਖੋ,ਪੱਥਰੀ ਦੀ ਸਮੱਸਿਆ ਅੱਜ ਕੱਲ੍ਹ ਅਸੀਂ ਜੋ ਵੀ ਖਾ ਰਹੇ ਹਾਂ ਉਸ ਵਿਚ ਮਿਲਾਵਟ ਬਹੁਤ ਜ਼ਿਆਦਾ ਹੋ ਰਹੀ ਹੈ ਜਿਸ ਕਾਰਨ ਇਹ ਸਾਡੇ ਸਰੀਰ ਵਿਚ ਪਥਰੀ ਬਣਨ ਦੀ ਸਮੱਸਿਆ ਅੱਜਕਲ ਆਮ ਹੀ ਹੋ ਰਹੀ ਹੈ ਅਤੇ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਜਾਣ-ਬੁੱਝ ਕੇ ਖਾ ਰਹੇ ਹਾਂ ਜਿਨ੍ਹਾਂ ਨਾਲ ਕੇ ਪੱਥਰੀ ਬਣਦੀ ਹੈ ਅਤੇ ਹੋਰ ਰੋਗ ਵੀ ਲੱਗਦੇ ਹਨ ਕਿਡਨੀ ਵਿੱਚ ਜਦੋਂ ਇਕ ਵਾਰ ਪੱਥਰੀ ਬਣ ਜਾਂਦੀ ਹੈ ਤਾਂ ਤਾਂ
ਕਈ ਵਾਰ ਦੁਬਾਰਾ ਫਿਰ ਬਣਨ ਲੱਗ ਜਾਂਦੀ ਹੈ ਜੇਕਰ ਇਸ ਤਰਾਂ ਹੁੰਦਾ ਰਹਿੰਦਾ ਹੈ ਤੁਹਾਡੇ ਕਿਡਨੀਆਂ ਦੀ ਤਾਕਤ ਹੌਲੀ-ਹੌਲੀ ਘੱਟ ਰਹੀ ਹੁੰਦੀ ਹੈ ਜਦੋਂ ਕਿਡਨੀ ਵਿੱਚ ਪੱਥਰੀ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਦਰਦ ਹੁੰਦਾ ਇਨਫੈਕਸ਼ਨ ਹੋ ਜਾਂਦਾ ਹੈ ਅਤੇ ਪਿਸ਼ਾਬ ਰਾਹੀਂ ਲਹੂ ਵੀ ਆ ਜਾਂਦਾ ਹੈ ਕਿਡਨੀ ਦਾ ਕੰਮ ਹੁੰਦਾ ਹੈ ਅਸੀਂ ਜੋ ਵੀ ਖਾਂਦੇ ਹਾਂ ਉਸ ਨੂੰ ਹਾਜਮ ਕਰਨਾ ਅਤੇ ਉਸ ਨੂੰ ਸਰੀਰ ਤੋਂ ਬਾਹਰ ਕੱਢਦਾ ਪਰ ਜੋ ਵੀ ਅਸੀਂ ਤੱਕ ਪਦਾਰਥ ਪੀਂਦੇ ਹਾਂ
ਉਸ ਨੂੰ ਸੱਦਾ ਹਜ਼ਮ ਕਰਨ ਵਿੱਚ ਕਿਡਨੀਆਂ ਦਾ ਯੋਗਦਾਨ ਹੁੰਦਾ ਹੈ ਜਦੋਂ ਗੁਰਦਿਆਂ ਵਿਚ ਪੱਥਰੀ ਹੋ ਜਾਂਦੀ ਹੈ ਤਾਂ ਸਾਡੀ ਕਮਰ ਦੇ ਨੀਚੇ ਵਾਲੇ ਹਿੱਸੇ ਤੇ ਦਰਦ ਹੁੰਦੀ ਹੈ ਅਤੇ ਹੌਲੀ-ਹੌਲੀ ਇਹ ਦਰਦ ਥੱਲੇ ਜਾਣ ਲੱਗ ਜਾਂਦੀ ਹੈ ਅਤੇ ਪੇਟ ਵਾਲੇ ਵੱਖੀ ਵਾਲੇ ਪਾਸੇ ਆ ਜਾਂਦੀ ਹੈ ਇਸ ਤਰ੍ਹਾਂ ਹੋਣ ਨਾਲ ਉਲਟੀਆਂ ਆ ਗਈਆਂ ਹਨ ਪਸੀਨਾ ਆ ਕੇ ਬੁਖਾਰ ਹੁੰਦਾ ਹੈ ਜਿਹੜੇ ਲੋਕ ਚਾਹ ਜ਼ਿਆਦਾ ਪੀਂਦੇ ਹਨ ਕੌਫੀ ਜ਼ਿਆਦਾ ਪੀਂਦੇ ਹਨ ਕੋਲਡ੍ਰਿੰਗ ਕਰ ਜਾਂਦੇ ਹਨ
ਸ਼ਰਾਬ ਜ਼ਿਆਦਾ ਪੀਂਦੇ ਹਨ ਜ਼ਿਆਦਾ ਬਾਹਰ ਦੀਆਂ ਤਲੀਆਂ ਹੋਈਆਂ ਚੀਜ਼ਾਂ ਖਾਂਦੇ ਹਨ ਜਾਂਦੀਆਂ ਮਿੱਠੇ ਵਾਲੀਆਂ ਚੀਜ਼ਾਂ ਹੇ ਸਾਰੀਆਂ ਐਸਡਿਕ ਚੀਜਾਂ ਹੁੰਦੀਆਂ ਹਨ ਜੇਕਰ ਤੁਸੀਂ ਇਨ੍ਹਾਂ ਦਾ ਸੇਵਨ ਜਿਆਦਾ ਕਰਦੇ ਹੋ ਤਾਂ ਤੁਹਾਡੇ ਗੁਰਦੇ ਅਤੇ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਇਹ ਸਮੱਸਿਆ ਨੂੰ ਦੂਰ ਕਰਨ ਲਈ ਹੁਣ ਆਪਾ ਇਕ ਨੁਕਤਾ ਤਿਆਰ ਕਰਾਂਗੇ ਇਹ ਇੱਕ ਬੂਟਾ ਹੁੰਦਾ ਹੈ ਜੋ ਕਿ ਸਾਡੀਆਂ ਵੱਟਾਂ ਬੰਨਿਆਂ ਖੇਤਾਂ ਵਿਚ ਆਮ ਹੀ ਮਿਲ ਜਾਂਦਾ ਹੈ
ਇਸ ਨੂੰ ਪੀਲਾਂ ਕਿਹਾ ਜਾਂਦਾ ਹੈ ਛੋਟੇ ਛੋਟੇ ਕਾਲੇ ਰੰਗ ਦੀਆਂ ਪੀਲਾਂ ਲੱਗਦੀਆਂ ਹਨ ਇਸ ਨੂੰ ਜਿਸ ਨੂੰ ਅਸੀਂ ਖਾਂਦੇ ਹਾਂ ਜੇਕਰ ਸਾਨੂੰ ਇਹ ਬੂਟੀ ਨਹੀਂ ਮਿਲਦੀ ਤਾਂ ਸਾਨੂੰ ਇਸ ਦਾ ਪਾਊਡਰ ਵੀ ਮਿਲ ਜਾਂਦਾ ਹੈ ਜਿਸ ਨੂੰ ਪੰਚਆਗ ਕਿਹਾ ਜਾਂਦਾ ਹੈ ਕਦੇ ਤੁਸੀਂ ਜੇਕਰ ਤੁਹਾਨੂੰ ਇਸ ਬੂਟੇ ਤੇ ਜੋ ਫਲ ਲੱਗਦਾ ਹੈ ਨਿੱਕੀਆਂ-ਨਿੱਕੀਆਂ ਕਾਲੇ ਰੰਗ ਦੀਆਂ ਪੀਲਾਂ ਉਸ ਦਾ ਸੇਵਨ ਕਰਨਾ ਹੈ ਇਸ ਲਈ ਤੁਸੀਂ ਸਵੇਰ ਸਮੇਂ ਪਹਿਲਾਂ ਇਕ ਗਲਾਸ ਪਾਣੀ ਪੀ ਲੈਣਾ ਹੈ ਅਤੇ ਫੇਰ ਉੱਪਰ ਤੋਂ 4 ਤੋਂ 5 ਇਹ ਇਹ ਕਾਲੇ ਰੰ-ਗ
ਦੀਆਂ ਪੀ-ਲਾਂ ਖਾਣੀਆਂ ਹਨ ਅਤੇ ਫਿਰ ਏਕ ਗਲਾਸ ਲੱਸੀ ਦਾ ਪੀਣਾ ਹੈ ਅਤੇ ਜੇ ਲੱਸੀ ਨਹੀਂ ਹੈ ਤਾਂ ਤੁਸੀਂ ਇਕ ਗਲਾਸ ਪਾਣੀ ਪੀ ਸਕਦੇ ਹੋ ਅਤੇ ਫੇਰ ਰਾਤ ਸਮੇਂ ਜਦੋਂ ਅਸੀਂ ਖਾਣਾ ਖਾ ਲੈਨੀ ਹਾਂ ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਇੱਕ ਘੰਟਾ ਜਾਗਦੇ ਹੋ ਤਾਂ ਉਸ ਸੌਣ ਤੋਂ ਪਹਿਲਾਂ ਜਿਹੜਾ ਸਮਾਂ ਤੁਸੀਂ ਜਾਣਦੇ ਹੋ ਉਸ ਵ ਸਮੇਂ ਵਿੱਚ ਤੁਸੀਂ ਘੱਟ ਤੋਂ ਘੱਟ ਡੇਢ ਲਿਟਰ ਪਾਣੀ ਜ਼ਰੂਰ ਪੀਣਾ ਹੈ ਉਸ ਸਮੇਂ ਤੁਹਾਡੀਆਂ ਕਿਡਨੀਆਂ ਜ਼ਿਆਦਾ ਕੰਮ ਕਰ ਰਹੀਆਂ ਹੁੰਦੀਆਂ ਹਨ
ਤੁਸੀਂ ਇਸ ਤਰ੍ਹਾਂ ਲਗਾਤਾਰ 10 ਦਿਨ ਕਰਨਾ ਹੈ ਤੁਹਾਡੀ ਵੱਡੀ ਤੋਂ ਵੱਡੀ ਪੱਥਰੀ ਬਾਹਰ ਨਿਕਲ ਜਾਵੇਗੀ ਅਤੇ ਜੇਕਰ ਤੁਸੀਂ ਹਰ ਤਿੰਨ ਮਹੀਨਿਆਂ ਬਾਅਦ ਇਸ ਨੂੰ ਸੱਤ ਦਿਨ ਵਧਦੇ ਰਹੋਗੇ ਤਾਂ ਤੁਹਾਡੀ ਜ਼ਿੰਦਗੀ ਇਹ ਤੁਹਾਨੂੰ ਕਦੇ ਵੀ ਪੱਥਰੀ ਨਹੀਂ ਹੋਵੇਗੀ ਅਤੇ ਜੇਕਰ ਇਹ ਫਲ ਨਹੀਂ ਮਿਲਦਾ ਤਾਂ ਤੁਸੀਂ ਇਸ ਦਾ ਬਾਜ਼ਾਰ ਚੋਂ ਪਾਉਡਰ ਲਿਆ ਕੇ ਉਸ ਦਾ ਸੇਵਨ ਕਰ ਸਕਦੇ ਅਤੇ ਤੁਸੀਂ ਜੇਕਰ ਪਾਊਡਰ ਨਹੀਂ
ਮਿਲਦਾ ਤਾਂ ਤੁਸੀਂ ਇਸ ਬੂਟੇ ਨੂੰ ਲਿਆ ਕੇ ਦੇ ਪੱਤਿਆਂ ਦਾ ਰਸ ਕੱਢ ਕੇ ਪੀ ਸਕਦੇ ਹੋ ਜਾਂ ਫਿਰ ਇਸ ਦੇ ਪੱਤਿਆਂ ਦਾ ਅਸਲੀ ਜੜ੍ਹ ਦਾ ਇਹਨਾਂ ਦੇ ਸਾਰੇ ਚੀ-ਜ਼ਾਂ ਦਾ ਮਿਲਾ ਕੇ ਚੂਰਨ ਬਣਾ ਸਕਦੇ ਹੋ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਜੇਕਰ ਸਿਹਤ ਸਮੱਸਿਆ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਗੁਰਦੇ ਦੀ ਪੱਥਰੀ 10 ਕੁ ਦਿਨਾਂ ਦੇ ਵਿਚ ਹੀ ਬਾਹਰ ਨਿਕਲ ਜਾਵੇਗੀ ਅਤੇ ਤੁਸੀਂ ਤੰਦਰੁਸਤ ਹੋ ਜਾਓਗੇ