ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਤੋ ਦਾਗ ਜਾਂ ਛਾਈਆਂ ਮਿਟਾਉਣ ਲਈ ਤੁਸੀਂ 50 ਗ੍ਰਾਮ ਐਪਲ ਸਾਈਡਰ ਵਿਨੇਗਰ ਤੇ 50 ਗ੍ਰਾਮ ਪਾਣੀ ਇਹਨਾਂ ਦੋਨਾਂ ਚੀਜਾਂ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਪਣੇ ਚਿਹਰੇ ਤੇ ਹਲਕੀ-ਹਲਕੀ ਮਸਾਜ ਕਰਨੀ ਹੈ ਜਾਂ ਜੇ ਤੁਹਾਡੇ ਕੋਲ ਇਹ ਸੇਬ ਦਾ ਸਿਰਕਾ ਨਹੀਂ ਹੈਗਾ ਤਾਂ ਤੁਸੀਂ ਸਿੱਧਾ ਸੇਬ ਨੂੰ ਬਿਨਾਂ ਛਿਲਕਿਆ ਤੋਂ ਮਿਕਸੀ ਵਿਚ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਗਰੈਂਡ ਕਰਕੇ ਪੇਸਟ ਬਣਾ ਕੇ
ਉਸ ਨੂੰ ਵੀ ਚਿਹਰੇ ਤੇ ਲਗਾ ਸਕਦੇ ਹੋ ਇਸ ਨਾਲ ਚਿਹਰੇ ਤੋਂ ਦਾਗ-ਧੱਬੇ, ਛਾਈਆਂ ਦੀ ਪ੍ਰੋਬਲੰਮ ਬਹੁਤ ਜਲਦੀ ਠੀਕ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਰੋਜ਼ ਇੱਕ ਐਪਲ ਦਾ ਸੇਵਨ ਕਰੋ ਇਹ ਵੀ ਤੁਹਾਡੇ ਚਿਹਰੇ ਲਈ ਬਹੁਤ ਵਧੀਆ ਹੁੰਦਾ ਹੈ ਤੇ ਤੁਹਾਡੀ ਸਕਿਨ ਨੂੰ ਸਾਫ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਐਲੋਵੇਰਾ ਦਾ ਜੈਲ ਵੀ ਇਸਤਮਾਲ ਕਰ ਸਕਦੇ ਹੋ ਆਪਣੇ ਚਿਹਰੇ ਨੂੰ ਸਾਫ ਕਰਨ ਲਈ ਤੇ ਤੁਸੀਂ ਇਸ ਦਾ ਸੇਵਨ ਵੀ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਵੇਸਣ ਤੇ
ਦੁੱਧ ਦਾ ਮਿਸ਼ਰਣ ਵੀ ਆਪਣੇ ਚਿਹਰੇ ਲਗਾ ਸਕਦੇ ਹੋ ਇਸ ਨਾਲ ਵੀ ਤੁਹਾਡੇ ਚਿਹਰੇ ਤੋਂ ਦਾਗ ਧੱਬੇ ਠੀਕ ਹੋ ਜਾਣਗੇ। ਇਸ ਤੋਂ ਅਗਲੀ ਚੀਜ਼ ਹੈ ਕਿ ਤੁਸੀ ਟਮਾਟਰ ਦਾ ਸੇਵਨ ਜਾਂ ਇਸ ਦਾ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਗਾਉ ਇਸ ਨਾਲ ਵੀ ਤੁਹਾਡਾ ਚਿਹਰਾ ਸਾਫ ਹੋ ਜਾਵੇਗਾ। ਇਸ ਤੋਂ ਇਲਾਵਾ ਜੇ ਤੁਹਾਡੇ ਖੂ-ਨ ਵਿੱਚ ਕੋਈ ਪ੍ਰੋਬਲਮ ਹੈ ਇਸ ਲਈ ਤੁਸੀਂ ਨਿੰਮ ਲਗਾਤਾਰ ਇਕ ਮਹੀਨਾ ਚਾਰ ਪੱਤੇ ਹਰ ਰੋਜ ਖਾਣੀ ਆ ਪਰ ਇਸ ਨੂੰ ਖਾਣ ਤੋਂ ਪਹਿਲਾਂ
ਤੁਸੀਂ ਕੁਝ ਖਾਦਾ ਪੀਤਾ ਜਰੂਰ ਹੋਵੇ ਕਿਉਂਕਿ ਨਿੰਮ ਥੋੜੀ ਖੁਸ਼ਕ ਹੁੰਦੀ ਹੈ, ਤੇ ਇਸ ਤੋਂ ਇਲਾਵਾ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਉਹਨਾ ਦਾ ਪਾਣੀ ਆਪਣੇ ਚਿਹਰੇ ਤੇ ਲਗਾਓ ਤੇ ਹਲਕੀ-ਹਲਕੀ ਮਸਾਜ ਕਰੋ ਇਸ ਨਾਲ ਆਪਣਾ ਰੰਗ ਬਹੁਤ ਜਲਦੀ ਸਾਫ ਹੁੰਦਾ ਹੈ।ਇਸ ਤੋਂ ਇਲਾਵਾ ਜੇ ਤੁਹਾਡੇ ਦਾਗ ਫਿਰ ਵੀ ਨਹੀਂ ਹਟ ਰਹੇ ਤਾਂ ਤੁਸੀਂ ਆਪਣੇ ਚਿਹਰੇ ਤੇ ਦੇਸੀ ਘਿਓ ਦਾ ਇਸਤੇਮਾਲ ਕਰੋ ਇਹ ਵੀ ਆਪਣੇ ਚਿਹਰੇ ਤੇ ਬਹੁਤ ਵਧਿਆ ਅਸਰ ਕਰਦਾ ਹੈ।
ਇਸ ਤੋਂ ਅਗਲੀ ਚੀਜ਼ ਹੈ ਮੁ-ਲ-ਤਾ-ਨੀ ਮਿੱਟੀ, ਤੁਸੀ ਮੁ-ਲ-ਤਾ-ਨੀ ਮਿੱਟੀ ਦਾ ਪੇਸਟ ਬਣਾ ਕੇ ਵੀ ਆਪਣੇ ਚਿਹਰੇ ਤੇ ਲਗਾ ਸਕਦੇ ਹਾਂ ਇਸ ਨਾਲ ਵੀ ਆਪਣੇ ਚਿਹਰੇ ਦਾ ਦਾਗ-ਧੱਬੇ ਠੀਕ ਹੋ ਜਾਂਦੇ ਹਨ ਤੇ ਚਿਹਰਾ ਸਾ-ਫ ਹੋ ਜਾਂਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ