ਇਹ 8 ਭਿਆਨਕ ਰੋਗ ਕੈਲਸ਼ੀਅਮ ਅਤੇ ਵਿਟਾਮਿਨ D ਦਿ ਕਮੀ ਨਾਲ ਹੁੰਦੇ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡਾ ਸਰੀਰ ਥੱਕਿਆ ਰਹਿੰਦਾ ਹੈ ਕਮਜ਼ੋਰ ਰਹਿੰਦਾ ਹੈ ਵਿਟਾਮਿਨ ਡੀ ਆਪਣੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਜੇਕਰ ਆਪਾਂ ਨੂੰ ਇਹ ਵਿਟਾਮਿਨ ਨਹੀਂ ਮਿਲਦਾ ਤਾਂ ਆਪਣੇ ਸਰੀਰ ਵਿਚ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਹੋ ਜਾਂਦੀਆਂ ਹਨ ਜਿਵੇਂ ਕਿ ਆਪਣੇ ਸਰੀਰ ਦੀਆਂ ਹੱਡੀਆਂ ਦੰਦ ਮਾਸਪੇਸ਼ੀਆਂ ਅਤੇ ਸਰੀਰ ਕਮਜ਼ੋਰ ਰਹਿੰਦਾ ਹੈ ਤਾਂ ਤੁਹਾਨੂੰ ਵਿਟਾਮਿਨ ਡੀ ਦਾ ਉਪਯੋਗ ਕਰਨਾ ਚਾਹੀਦਾ ਹੈ ਆਪਣੇ ਸਰੀਰ ਦੇ ਕੈਲਸ਼ੀਅਮ ਨੂੰ ਕੰਟਰੋਲ ਕਰਦਾ ਹੈ,

ਇਹ ਆਪਣੇ ਸਰੀਰ ਨੂੰ ਨੂੰ ਤਾਕਤ ਦਿੰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਜੇਕਰ ਤੁਸੀਂ ਟਾਇਮ ਸਿਰ ਸੌਂਦੇ ਹੋ ਅੱਠ ਘੰਟੇ ਹਰ ਰੋਜ਼ ਸੋਂਹਦੇ ਹੋ ਫਿਰ ਵੀ ਤੁਹਾਡਾ ਸਰੀਰ ਥੱਕਿਆ ਰਹਿੰਦਾ ਹੈ ਤਾਂ ਤੁਹਾਨੂੰ ਵਿਟਾਮਿਨ ਡੀ ਦੀ ਘਾਟ ਹੈ ਜੇਕਰ ਤੁਹਾਡੀ ਪਿੱਠ ਦਰਦ ਹੁੰਦੀ ਹੈ ਹੱਡੀਆਂ ਵਿੱਚ ਕਮਜ਼ੋਰੀ ਹੈ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਤਾਂ ਇਹ ਵਿਟਾਮਿਨ ਡੀ ਦੀ ਕਮਜ਼ੋਰੀ ਕਾਰਨ ਹੀ ਹੁੰਦਾ ਹੈ ਜੇਕਰ ਤੁਹਾਡੇ ਸਰੀਰ ਉੱਪਰ ਕੋਈ ਵੀ ਸੱਟ ਲੱਗ ਜਾਂਦੀ ਹੈ ਤੇ ਉਸ ਸੱਟ ਨੂੰ ਠੀਕ ਹੋਣ ਵਿੱਚ ਬਹੁਤ ਟਾਈਮ

WhatsApp Group (Join Now) Join Now

ਲੱਗਦਾ ਹੈ ਤਾਂ ਇਹ ਵੀ ਵਿਟਾਮਿਨ ਡੀ ਦੀ ਕਮੀ ਕਾਰਨ ਹੀ ਹੁੰਦਾ ਹੈ ਵਿਟਾਮਿਨ ਡੀ ਆਪਣੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਜਿਵੇਂ ਕਿ ਆਪਣੇ ਸਰੀਰ ਉੱਪਰ ਸੋਜ ਜਾਂ ਕੋਈ ਇਨਫੈਕਸ਼ਨ ਇਸ ਨੂੰ ਠੀਕ ਕਰ ਦਿੰਦੀ ਹੈ ਵਿਟਾਮਿਨ ਡੀ ਦੀ ਘਾਟ ਨਾਲ ਤੁਹਾਡੇ ਸਿਰ ਦੇ ਵਾਲ ਵੀ ਝੜਨ ਲੱਗ ਜਾਂਦੇ ਹਨ ਅਤੇ ਵਿਟਾਮਿਨ ਡੀ ਦੀ ਘਾਟ ਨਾਲ ਆਪਾਂ ਨੂੰ ਅਨੇਕਾਂ ਬੀਮਾਰੀਆਂ ਨਾਲ ਜੂਝਣਾ ਪੈਂਦਾ ਹੈ ਜਿਸ ਨਾਲ ਕਿ ਆਪਣਾ ਸਰੀਰ ਬਿਲਕੁਲ ਥੱਕਿਆ ਜਾ ਰਹਿੰਦਾ ਹੈ

ਤੁਸੀਂ ਸੂਰਜ ਦੀ ਰੌਸ਼ਨੀ ਤੋਂ ਵਿਟਾਮਿਨ ਡੀ ਦੀ ਘਾਟ ਵੀ ਪੂਰੀ ਕਰ ਸਕਦੇ ਹੋ ਤੁਸੀਂ ਇਨ੍ਹਾਂ ਚੀਜ਼ਾਂ ਨਾਲ ਵਿਟਾਮਿਨ ਡੀ ਦੀ ਘਾਟ ਪੂਰੀ ਕਰ ਸਕਦੇ ਹੋ ਤੁਸੀਂ ਹਰ ਰੋਜ਼ ਦੁੱਧ ਮੱਖਣ ਬਦਾਮ ਅਤੇ ਜੇ ਤੁਸੀਂ ਮੱਛੀ ਦਾ ਵੀ ਸੇਵਨ ਕਰ ਸਕਦੇ ਹੋ ਤਾਂ ਤੁਸੀਂ ਮੱਛੀ ਵੀ ਖਾ ਸਕਦੇ ਹੋ ਇਸ ਨਾਲ ਇਸ ਵਿੱਚ ਵਿਟਾਮਿਨ ਡੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜਿਸ ਨਾਲ ਕਿ ਆਪਣਾ ਸਰੀਰ ਬਿਲਕੁਲ ਤੰਦਰੁਸਤ ਰਹਿੰਦਾ ਹੈ ਅਤੇ ਫਿੱਟ ਚੁਸਤ ਰਹਿੰਦਾ ਹੈ ਅਤੇ ਜੇਕਰ ਤੁਸੀਂ ਗਾਜਰ ਦਾ ਜੂਸ ਪੀਂਦੇ ਹੋ ਤਾਂ

ਇਸ ਵਿੱਚ ਵਿਟਾਮਿਨ ਡੀ ਦੀ ਮਾਤਰਾ ਬਹੁਤ ਭਰਪੂਰ ਹੁੰਦੀ ਹੈ ਇਸ ਨਾਲ ਕੇ ਆਪਣਾ ਸਰੀਰ ਠੀਕ ਰਹਿ ਸਕਦਾ ਹੈ,ਜੇਕਰ ਤੁਸੀਂ ਹਰ ਰੋਜ਼ ਇਕ ਗਲਾਸ ਦੁੱਧ ਦਾ ਪੀਂਦੇ ਹੋ ਤਾਂ ਤੁਹਾਨੂੰ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਘਾਟ ਨਹੀਂ ਹੋਵੇਗੀ ਅਸੀਂ ਸਵੇਰੇ ਉੱਠ ਕੇ ਤੁਸੀਂ ਵੀ ਛੇ ਤੋਂ ਸੱਤ ਵਜੇ ਵਾਲੀ ਧੁੱਪ ਜੇਕਰ ਤੁਸੀਂ ਲੈਂਦੇ ਹੋ ਤਾਂ ਇਹ ਆਪਣੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੈ,ਅਸੀਂ ਸਵੇਰੇ ਉੱਠ ਕੇ ਤੁਸੀਂ ਕਸਰਤ ਵੀ ਕਰ ਸਕਦੇ ਹੋ ਨਾਲੇ ਕਸਰਤ ਕਰੋ ਅਤੇ ਨਾਲੇ ਧੁੱਪ ਲੋਅ ਜਿੰਦੇ

ਨਾਲ ਤੁਹਾਡੀ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਘਾਟ ਵੀ ਪੂਰੀ ਹੋ ਜਾਵੇ ਤੇ ਨਾਲ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਰਹੇ ਕੈਲਸ਼ੀਅਮ ਦੀ ਘਾਟ ਨਾਲ ਆਪਣੇ ਗੋਡਿਆਂ ਵਿਚ ਦਰਦ ਹੋਣ ਲੱਗ ਜਾਂਦਾ ਹੈ ਅਤੇ ਆਪਣੇ ਦੰਦਾਂ ਦੀ ਵੀ ਕਮਜ਼ੋਰੀ ਹੋਣ ਲੱਗ ਜਾਂਦੀ ਹੈ ਜਿਸ ਨਾਲ ਕੀ ਆਪਣੇ ਦੰਦ ਬਿਲਕੁਲ ਖ਼ਰਾਬ ਹੋ ਜਾਂਦੇ ਹਨ ਅਤੇ ਦਰਦ ਹੁੰਦੇ ਹਨ ਕੈਲਸ਼ੀਅਮ ਦੀ ਘਾਟ ਪੂਰੀ ਕਰਨ ਲਈ ਤੁਸੀਂ ਹਰ ਰੋਜ ਹਰੀਆਂ ਸਬਜ਼ੀਆਂ ਖਾਉ ਦੁੱਧ ਪਨੀਰ ਮੱਖਣ ਕੈਲਸ਼ੀਅਮ

ਵਾਲੀਆਂ ਚੀਜ਼ਾਂ ਨਾਲ ਠੀਕ ਹੋ ਜੇਂਗਾ ਜੇਕਰ ਤੁਸੀਂ ਬਦਾਮ ਦੀ ਵਰਤੋਂ ਕਰਦੇ ਹੋ ਤਾਂ ਇਹ ਵੇਖਿਆ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਨਾਲ ਕਿ ਆਪਣੇ ਸਰੀਰ ਦੀਆਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਠੀਕ ਰਹਿੰਦਾ ਹੈ ਸੇਵਾ ਅਤੇ ਕੈਲਸ਼ੀਅਮ ਦੀ ਘਾਟ ਵੀ ਪੂਰੀ ਹੋ ਜਾਏਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *