ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਤੇ ਗ-ਲੋ-ਅ ਲਿਆਉਣ ਲਈ ਤੁਸੀਂ ਰਾਤ ਨੂੰ ਵੇਸਣ ਦੇ ਵਿਚ ਕੱਚਾ ਦੁੱਧ ਪਾ ਕੇ ਚਿਹਰੇ ਤੇ ਲਗਾ ਸਕਦੇ ਹੋ ਇਸ ਦੇ ਨਾਲ ਬਹੁਤ ਜਿਆਦਾ ਫਾਇਦਾ ਹੁੰਦਾ ਹੈ।ਸਭ ਤੋਂ ਜਿਆਦਾ ਫਾਇਦਾ ਹੁੰਦਾ ਹੈ ਦਹੀਂ ਦੇ ਵਿਚ ਸ਼ੱਕਰ ਪਾ ਕੇ ਖਾਣ ਦੇ ਨਾਲ ਜੇਕਰ ਤੁਸੀਂ ਦਹੀਂ ਦੇ ਵਿਚ ਸ਼ੱਕਰ ਪਾ ਕੇ ਖਾਂਦੇ ਹੋ ਤਾਂ ਤੁਹਾਡੇ ਬਹੁਤ ਸਾਰੇ ਪੇਟ ਦੇ ਰੋ-ਗ ਠੀਕ ਹੋਣ ਗੇ ਸਕਿਨ ਦੇ ਰੋ-ਗ ਠੀਕ ਹੋਣਗੇ।ਕਿਸੇ ਵੀ ਤਰ੍ਹਾਂ ਦੀ ਜੇਕਰ ਤੁਹਾਡੇ ਪੇਟ ਦੇ ਵਿਚ ਇਨਫੈਕਸ਼ਨ ਆ
ਉਹ ਠੀਕ ਹੋ ਜਾਏਗਾ ਲੀਵਰ ਦੀ ਗਰਮੀ ਠੀਕ ਹੋ ਜਾਂਦੀ ਹੈ ਸਿਰਫ ਇਕੱਲਾ ਦਹੀਂ ਸ਼ੱਕਰ ਖਾਣ ਨਾਲ,ਤੁਸੀਂ ਇਕ ਚੀਜ ਦਾ ਧਿਆਨ ਰੱਖਣਾ ਹੈ,ਸ਼ੱਕਰ ਪਾਉਣਾ ਹੈ ਗੁੜ ਨਹੀਂ ਪਾਉਣਾ ਚੀਨੀ ਨਹੀਂ ਪਾਉਣੀ,ਜਿਹੜੀ ਗੁੜ ਵਾਲੀ ਸ਼ੱਕਰ ਹੁੰਦੀ ਹੈ ਉਸ ਨੂੰ ਤੁਸੀਂ ਇਸ ਦੇ ਵਿਚ ਮਿਕਸ ਕਰਨਾ ਹੈ।ਇਕ ਕੋਲੀ ਦਹੀਂ ਦੇ ਵਿਚ ਇਕ ਚਮਚਾ ਜਾਂ ਵੱਧ ਤੋਂ ਵੱਧ ਡੇਢ ਚਮਚਾ ਮਿਕਸ ਕਰ ਸਕਦੇ ਹੋ ਤੇ ਨਾਲ ਇਕ ਚੀਜ ਦਾ ਹੋਰ ਧਿਆਨ ਰੱਖੇਓ ਜੇ ਅਸੀਂ ਤੁਹਾਨੂੰ ਸ਼ੱਕਰ ਦਵਾਂਗੇ ਤਾ ਉਸ ਦਾ ਪੱਕਾ ਧਿਆਨ ਕਰਦੋ ਸ਼ੱਕਰ ਦੇ
ਵਿਚ ਚੀਨੀ ਮਿਕਸ ਨਾ ਹੋਵੇ ਤਾਂ ਫਿਰ ਇਸ ਨੁਸਖੇ ਨੇ ਕੰਮ ਨਹੀਂ ਕਰਨਾ ਤੇ ਫਿਰ ਜੇਕਰ ਤੁਹਾਨੂੰ ਪਿਓਰ ਸ਼ੱਕਰ ਮਿਲ ਜਾਂਦੀ ਹੈ ਤਾਂ ਤੁਹਾਡੇ ਵਾਸਤੇ ਇਹ ਕਮਾਲ ਦਾ ਨੁਸਖਾ ਬਣ ਜਾਂਦਾ ਹੈ ਤੇ ਪੇਟ ਦੇ ਬਹੁਤ ਸਾਰੇ ਰੋਗ ਇਸ ਦੇ ਨਾਲ ਠੀਕ ਹੋ ਜਾਂਦੇ ਹਨ ਪੇਟ ਦੀ ਗਰਮੀ ਲੀਵਰ ਦੀ ਗਰਮੀ ਕਿਡਨੀ ਵਿਚ ਕੋਈ ਛੋਟੀ ਮੋਟੀ ਸਮਸਿਆ ਹੋਵੇ ਉਹ ਵੀ ਠੀਕ ਹੋ ਜਾਂਦੀ ਹੈ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪੇਟ ਦੀ ਜਾਂ ਸਕਿਨ ਦੀ ਸਮਸਿਆ ਹੈ ਤਾਂ ਤੁਸੀਂ ਦਹੀਂ ਸ਼ੱਕਰ ਜਰੂਰ ਖਾ ਕੇ ਦੇਖੋ।
ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ