ਖਾਂਸੀ ਜੁਕਾਮ-ਗਲੇ ਵਿੱਚ ਖਾਰਿਸ਼ ਲਈ ਕਾੜ੍ਹਾ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਗਲੇ ਵਿੱਚ ਖਾ-ਰਿ-ਸ਼ ਹੁੰਦੀ ਹੈ ਅਤੇ ਜ਼ੁਕਾਮ ਖਾਂਸੀ ਦੀ ਸ-ਮੱ-ਸਿ-ਆ ਵਾਰ ਵਾਰ ਆ ਰਹੀ ਹੈ ਤਾਂ ਤੁਸੀਂ ਇਸ ਘਰੇਲੂ ਨੁਸਖੇ ਨਾਲ ਇਨ੍ਹਾਂ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਸਮੇਂ ਦੇ ਚੇਂਜ ਹੁੰਦਿਆਂ ਇਹ ਸ-ਮੱ-ਸਿ-ਆ ਆਮ ਹੋ ਜਾਂਦੀਆਂ ਹਨ ਅਤੇ ਆਪਣੇ ਗਲੇ ਵਿੱਚ ਖਾ-ਰਿ-ਸ਼ ਹੋਣ ਲੱਗ ਜਾਂਦੀ ਹੈ ਜ਼ੁਕਾਮ ਖਾਂਸੀ ਵਰਗੀਆਂ ਸ-ਮੱ-ਸਿ-ਆ-ਵਾਂ ਹੋ ਜਾਂਦੀਆਂ ਹਨ ਜਿਵੇਂ ਕਿ ਆਪਾਂ ਕੋਈ ਵੀ ਚੀਜ਼ ਖਾਂਦੇ ਹਾਂ ਜਿਹਾ ਪਾਣੀ ਵੀ ਪੀਂਦੇ ਹਾਂ ਤਾਂ ਉਹ ਆਪਣੇ ਗ-ਲੇ ਵਿੱਚ ਲੱਗਦਾ ਹੈ ਅਤੇ ਕੋਈ ਵੀ ਖਾਣਾ ਖਾਣ ਨੂੰ ਜੀਅ ਨਹੀਂ ਕਰਦਾ

ਸਭ ਤੋਂ ਪਹਿਲਾਂ ਨੁਸਖੇ ਬਣਾਉਣ ਲਈ ਆਪਾਂ ਨੂੰ ਕਾਲੀ ਮਿਰਚ ਦੀ ਲੋੜ ਹੈ ਕਾਲੀ ਮਿਰਚ ਆਪਣੇ ਗਲੇ ਲਈ ਬਹੁਤ ਹੀ ਫ਼ਾ-ਇ-ਦੇ-ਮੰ-ਦ ਹੁੰਦੀ ਹੈ ਜਦੋਂ ਵੀ ਆਪਣਾ ਗਲਾ ਖ਼-ਰਾ-ਬ ਹੋਵੇ ਤਾਂ ਆਪਾਂ ਕਾਲੀ ਮਿਰਚ ਦਾ ਸੇਵਨ ਕਰ ਸਕਦੇ ਹਾਂ ਜੇਕਰ ਗਲੇ ਵਿਚ ਦਰਦ ਹੋਵੇ ਜਾਂ ਬ-ਲ-ਗ-ਮ ਹੋਵੇ ਜਾਂ ਰੇਸ ਹੋਵੇ ਇਹ ਉਹਨੂੰ ਵੀ ਠੀਕ ਕਰ ਦਿੰਦੀ ਹੈ ਇਨ੍ਹਾਂ ਨੂੰ ਸਹੀ ਮਾਤਰਾ ਵਿੱਚ ਹੀ ਲੈਣਾ ਹੈ ਇਹ ਨੁਸਖਾ ਸਿਰਫ਼ ਇੱਕ ਜਣੇ ਵਾਸਤੇ ਹੀ ਬਣ ਰਿਹਾ ਹੈ ਸਭ ਤੋਂ ਪਹਿਲਾਂ ਤੁਸੀਂ ਸਭ ਤੋਂ ਅੱਠ ਕਾਲੀਆਂ ਮਿਰਚਾਂ ਲੈ ਲੈਣੀਆਂ ਹਨ ਇਨ੍ਹਾਂ ਨੂੰ ਫਿਰ ਕਿਸੇ ਚੀਜ਼ ਦੀ ਮਦਦ ਨਾਲ ਥੋੜ੍ਹਾ ਜਿਹਾ ਕਟ ਲੈਣਾ ਹੈ ਇਸ ਨੂੰ ਇੱਕ ਖਾਲੀ ਕੌਲੀ ਵਿਚ ਪਾ ਲੈਣਾ ਹੈ ਫਿਰ ਤੁਸੀਂ ਅੱਧਾ ਇੰਚ ਅਦਰਕ ਨੂੰ ਲੈਣਾ ਹੈ ਇਸ ਨੂੰ ਚੰਗੀ ਤਰ੍ਹਾਂ ਕੱਦੂਕਸ਼ ਕਰ ਕੇ ਇਸ ਵਿੱਚ ਪਾਲਣਾ ਹੈ ਫਿਰ ਇੱਕ ਚੱਮਚ ਸ਼ਹਿਦ ਦਾ ਇਸ ਕੌਲੀ ਵਿਚ ਪਾ ਲੈਣਾ ਹੈ ਇਹ ਸ਼ਾਇਦ ਆਪਣੇ ਗਲੇ ਲਈ ਬਹੁਤ ਹੀ ਫਾ-ਇ-ਦੇ-ਮੰ-ਦ ਹੁੰਦਾ ਹੈ ਖਾਂਸੀ ਲਈ ਬ-ਲ-ਗ-ਮ ਲਈ ਬਹੁਤ ਮਦਦ ਕਰਦਾ ਹੈ ਫਿਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਫਿਰ ਇਹ ਆਪਣਾ ਨੁਸਖਾ ਬਿਲਕੁਲ ਤਿਆਰ ਹੋ ਜਾਵੇਗਾ ਸਿਰਫ਼ ਇਹ ਇੱਕ ਜਣੇ ਲਈ ਹੀ ਤਿਆਰ ਕੀਤਾ ਗਿਆ ਹੈ ਤੁਸੀਂ ਜ਼ਿਆਦਾ ਮਾਤਰਾ ਵਿੱਚ ਵੀ ਤਿਆਰ ਕਰ ਸਕਦੇ ਹੋ ਇਸ ਨੁਸਖ਼ੇ ਨੂੰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਹੀ ਪਰਤਣਾ ਹੈ ਇਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਕੁਝ ਵੀ ਖਾਣਾ ਪੀਣਾ ਨਹੀਂ ਜੇਕਰ ਤੁਸੀਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਥੋੜ੍ਹਾ ਜਿਹਾ ਕੋਸਾ ਪਾਣੀ ਪੀ ਸਕਦੇ ਹੋ

ਪਰ ਇੱਕ ਘੰਟੇ ਤੱਕ ਤੁਸੀਂ ਕਿਸੇ ਚੀਜ਼ ਦੀ ਵਰਤੋਂ ਨਾ ਕਰੋ ਤਾਂ ਆਪਣੇ ਲਈ ਇਹ ਬਹੁਤ ਫਾ-ਇ-ਦੇ-ਮੰ-ਦ ਹੋਵੇਗਾ ਆਪਾਂ ਇੱਕ ਹੋਰ ਨੁਸਖੇ ਨਾਲ ਵੀ ਇਨ੍ਹਾਂ ਸ-ਮੱ-ਸਿ-ਆ ਤੋਂ ਬਚੇ ਰਹਿ ਸਕਦੇ ਹਾਂ ਇਹ ਨੁਸਖਾ ਇਹ ਕਾੜ੍ਹਾ ਹੈ ਇਸ ਕਾੜ੍ਹੇ ਨੂੰ ਪੀਣ ਨਾਲ ਤੁਹਾਡੀਆਂ ਗਲੇ ਦੀਆਂ ਸ-ਮੱ-ਸਿ-ਆ ਬਹੁਤ ਛੇਤੀ ਦੂਰ ਹੋ ਜਾਣਗੀਆਂ ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਦੋ ਗਲਾਸ ਪਾਣੀ ਗਰਮ ਕਰ ਲੈਣਾ ਹੈ ਇਸ ਪਾਣੀ ਨੂੰ ਦੋ ਤੋਂ ਤਿੰਨ ਮਿੰਟ ਤਕ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਫਿਰ ਇਸ ਪਾਣੀ ਵਿਚ ਅੱਠ ਤੋਂ ਦੱਸ ਕਾਲੀਆਂ ਮਿਰਚਾਂ ਨੂੰ ਕਟ ਕੇ ਪਾਲਣ ਹੈ ਫਿਰ ਤੁਸੀਂ ਇਸ ਕਾੜ੍ਹੇ ਵਿਚ ਦੋ ਹਰੀਆਂ ਇਲਾਇਚੀਆਂ ਨੂੰ ਘੁੱਟ ਕੇ ਪਾ ਲੈਣਾ ਹੈ ਇਕ ਚਮਚ ਜੀਰੇ ਦਾ ਪਾਉਣਾ ਹੈ ਅਤੇ ਇੱਕ ਚਮਚਾ ਅਜਵਾਇਨ ਅਤੇ ਇੱਕ ਵੱਡਾ ਟੁਕੜਾ ਦਾਲਚੀਨੀ ਦਾ ਇਸ ਪਾਣੀ ਵਿਚ ਪਾ ਲੈਣਾ ਹੈ ਇਕ ਚਮਚ ਸੌਂਫ ਦਾ ਅਤੇ ਇੱਕ ਟੁਕੜਾ ਤੁਸੀਂ ਗੁੜ ਦਾ ਪਾਉਣਾ ਹੈ ਅੱਠ ਤੋਂ ਦੱਸ ਪੱਤੇ ਤੁਲਸੀ ਦੇ ਇਸ ਪਾਣੀ ਵਿੱਚ ਪਾ ਲੈਣੇ ਹਨ ਪੰਜ ਮਿੰਟ ਤਕ ਇਸ ਨੂੰ ਚੰਗੀ ਤਰ੍ਹਾਂ ਉਬਾਲਣਾ ਹੈ ਉਬਾਲਣ ਤੋਂ ਬਾਅਦ ਤੁਸੀਂ ਇਸ ਨੂੰ ਕਿਸੇ ਚੀਜ਼ ਦੀ ਮਦਦ ਨਾਲ ਇਸ ਨੂੰ ਛਾਣ ਲੈਣਾ ਹੈ ਤੁਸੀਂ ਇਸ ਨੂੰ ਇਕ ਕੱਪ ਵਿਚ ਪਾ ਲੈਣਾ ਹੈ ਅਤੇ ਉਸ ਵਿੱਚ ਅੱਧਾ ਨਿੰਬੂ ਨਿ-ਚੋ-ੜ ਲੈਣਾ ਹੈ

ਤੁਸੀਂ ਇਸ ਦਾ ਸੇਵਨ ਹਫ਼ਤੇ ਵਿੱਚ ਦੋ ਵਾਰ ਕਰ ਸਕਦੇ ਹੋ ਤੁਸੀਂ ਜੇਕਰ ਇਸ ਨੂੰ ਪੰਦਰਾਂ ਤੋਂ ਵੀਹ ਦਿਨ ਲਗਾਤਾਰ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡੀਆਂ ਗਲੇ ਦੀਆਂ ਸ-ਮੱ-ਸਿ-ਆ ਸਾਰੀਆਂ ਹੀ ਦੂਰ ਹੋ ਜਾਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *