ਨਵਰਾਤਰੀ ਵਿਚ ਕਰੋ ਲੌਂਗ ਦੀ ਵਰਤੋਂ ਖੁਲ ਜਾਵੇਗੀ ਕਿਸਮਤ ਬਣ ਜਾਵੋਗੇ ਕਰੋੜਪਤੀ

WhatsApp Group (Join Now) Join Now

ਲੌਂਗ ਮਾਤਾ ਲਕਸ਼ਮੀ ਨੂੰ ਬਹੁਤ ਪਿਆਰਾ ਹੁੰਦਾ ਹੈ ਅਤੇ ਇਹ ਐਸੀ ਚੀਜ਼ ਹੈ ਜਿਸਦਾ ਪ੍ਰਯੋਗ ਤਾਂਤਰਿਕ ਕੰਮਾਂ ਦੇ ਵਿੱਚ, ਪੂਜਾ-ਪਾਠ ਦੇ ਵਿਚ ਅਤੇ ਸਾਡੀ ਰਸੋਈ ਦੇ ਵਿੱਚ ਵੀ ਪ੍ਰਯੋਗ ਕੀਤਾ ਜਾਂਦਾ ਹੈ। ਮਾਤਾ ਰਾਣੀ ਨੂੰ ਨਿਯਮਤ ਰੂਪ ਵਿੱਚ ਲੋਂ-ਗ ਅਰਪਿਤ ਕਰਨ ਦੇ ਨਾਲ ਉਨ੍ਹਾਂ ਦੀ ਅਸੀਮ ਕਿਰਪਾ ਪ੍ਰਾਪਤ ਹੁੰਦੀ ਹੈ ਇਸ ਨਾਲ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਚ-ਮ-ਤ-ਕਾ-ਰੀ ਨਤੀਜੇ ਦੇਖਣ ਨੂੰ ਮਿਲਦੇ ਹਨ। ਮਾਤਾ ਰਾਣੀ ਦਾ ਇੰ-ਤ-ਜ਼ਾ-ਰ ਉਨ੍ਹਾਂ ਦੇ ਭਗਤਾਂ ਨੂੰ ਹਰ ਸਾਲ ਰਹਿੰਦਾ ਹੈ,

ਇਸ ਵਾਰ ਉਹ ਘੋੜੇ ਤੇ ਸਵਾਰ ਹੋ ਕੇ ਆਏਗੀ, ਉਹਨਾਂ ਦੇ ਆਉਣ ਨਾਲ ਜ਼ਿੰਦਗੀ ਵਿਚ ਖ਼ੁਸ਼ੀਆਂ ਭਰ ਜਾਂਦੀਆਂ ਹਨ। ਨਵਰਾਤਰੇ ਦੇ ਨੌ ਦਿਨਾਂ ਦੇ ਵਿਚ ਮਾਤਾ ਰਾਣੀ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ, ਵਿ-ਸ਼ੇ-ਸ਼ ਭੋਗ ਲਗਾਏ ਜਾਂਦੇ ਹਨ ਅਤੇ ਕੁਝ ਖਾਸ ਉ-ਪਾ-ਅ ਵੀ ਕੀਤੇ ਜਾਂਦੇ ਹਨ।ਦੇਵੀ ਮਾਤਾ ਦੇ ਨੌਂ ਰੂਪ ਨੋ ਗ੍ਰਹਿਆਂ ਨੂੰ ਆ-ਮੰ-ਤ-ਰਿ-ਤ ਕਰਦੇ ਹਨ। ਸੂਰਜ ,ਚੰਦਰਮਾਂ ,ਮੰਗਲ,-ਬੁੱਧ, ਸ਼ੁੱਕਰ, ਸ਼ਨੀ,ਗੁਰੂ, ਰਾਹੂ ਤੇ ਕੇਤੂ ਸ਼ਾਂਤ ਹੁੰਦੇ ਹਨ।ਹੁਣ ਤੁਹਾਨੂੰ ਲੌਂਗ ਦੇ ਉਪਯੋਗ ਦੱਸਦੇ ਹਾਂ, ਜਿਸਦਾ ਪ੍ਰਯੋਗ ਕਰਨ ਦੇ ਨਾਲ ਮਾਤਾ ਰਾਣੀ ਦੀ ਕਿਰਪਾ ਵਰਤਦੀ ਹੈ। ਦੋਸਤੋ ਤੁਹਾਡੇ ਜ਼ਿੰਦਗੀ ਵਿਚ ਹੋਣ ਵਾਲੀ ਹਰ ਕਿਸਮ ਦੀਆਂ ਸ-ਮੱ-ਸਿ-ਆ-ਵਾਂ ਅਤੇ ਪ-ਰੇ-ਸ਼ਾ-ਨੀ-ਆਂ ਦੂ-ਰ ਹੋ ਜਾਂਦੀਆਂ ਹਨ।

ਮਾਤਾ ਦੁਰਗਾ ਚੰਦਰਮਾ ਦੀ ਤਰ੍ਹਾਂ ਚਮਕਣ ਵਾਲੀ ਪੂਰੇ ਜਗਤ ਵਿਚੋਂ ਬੁ-ਰਾ-ਈ-ਆਂ ਦਾ ਨਾ-ਸ਼ ਕਰਦੀ ਹੈ, ਰਿੱਧੀਆਂ-ਸਿੱਧੀਆਂ ਪ੍ਰਦਾਨ ਕਰਦੀ ਹੈ।ਹੁਣ ਤੁਹਾਨੂੰ ਦੱਸਦੇ ਹਾਂ ਲੋਂਗ ਦਾ ਉਹ ਕਿਹੜਾ ਪ੍ਰਯੋਗ ਹੈ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱ-ਖ ਦਰਦਾਂ ਦਾ ਨਾ-ਸ਼ ਕਰ ਦਿੰਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ, ਤੁਹਾਡੇ ਦੁ-ਸ਼-ਮ-ਣ ਸਾਰੀ ਜਿੰਦਗੀ ਤੁਹਾਡਾ ਕੁਝ ਵੀ ਵਿ-ਗਾ-ੜ ਨਾ ਪਾਵਣ,ਤਾ ਤੁਹਾਨੂੰ ਇਸ ਨਵਰਾਤਰੇ ਇਕ ਛੋਟਾ ਜਿਹਾ ਕੰਮ ਕਰਨਾ ਹੋਵੇਗਾ, ਸਾਨੂੰ ਹਰ ਰੋਜ਼ ਮਾਤਾ ਰਾਣੀ ਨੂੰ ਦੋ ਲੋਂਗ

ਅਰਪਿਤ ਕਰਨੇ ਹੋਣਗੇ। ਇਹ ਉਪਾਅ ਤੁਸੀਂ ਆਪਣੇ ਘਰ ਦੇ ਵਿੱਚ ਹੀ ਕਰ ਸਕਦੇ ਹੋ ਅਤੇ ਅਗਲੇ ਦਿਨ ਉਨ੍ਹਾਂ ਲੌਂਗਾ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਤੁਸੀਂ ਖਾ ਸਕਦੇ ਹੋ। ਇਸੀ ਤਰ੍ਹਾਂ ਤੁਸੀਂ ਪੂਰੇ ਸਾਲ ਕਰਨਾ ਹੈ।ਯਕੀਨਨ ਤੁਹਾਡੇ ਦੁ-ਸ਼-ਮ-ਣ ਤੁਹਾਡਾ ਕੁਝ ਨਹੀਂ ਵਿ-ਗਾ-ੜ ਪਾਣਗੇ। ਤੁਸੀਂ ਸਹੀ ਸਮੇਂ ਤੇ ਉਨ੍ਹਾਂ ਤੋਂ ਹਰ ਵਾਰੀ ਬਚ ਪਾਓਗੇ। ਇਹ ਮਾਤਾ ਰਾਣੀ ਦੀ ਕਿਰਪਾ ਤੁਹਾਡੇ ਤੇ ਹੋਵੇਗੀ।

ਕਈ ਵਾਰ ਤੁਹਾਡੀ ਕੋਈ ਇਹੋ ਜਿਹੀ ਮ-ਨੋ-ਕਾ-ਮ-ਨਾ-ਵਾਂ ਹੁੰਦੀਆਂ ਹਨ ਜੋ ਕਿ ਬਹੁਤ ਸਮੇਂ ਤੋਂ ਪੂਰੀਆਂ ਨਹੀ ਹੋ ਪਾ ਰਹੀਆਂ ਹੁੰਦੀਆਂ,ਸੰਤਾਨ ਦੀ ਪ੍ਰਾਪਤੀ ਨਹੀਂ ਹੋ ਰਹੀ ਹੈ, ਨੌਕਰੀ ਪ੍ਰਾਪਤੀ ਦੀ ਕਾਮਨਾ ਹੈ, ਜਲਦੀ ਵਿਆਹ ਦੀ ਕਾਮਨਾ ਹੈ, ਚੰਗੀ ਸਿਹਤ ਦੀ ਕਾ-ਮ-ਨਾ ਹੁੰਦੀ ਹੈ, ਭੌਤਿਕ ਸੁਖ ਦੀ ਕਾ-ਮ-ਨਾ ਹੁੰਦੀ ਹੈ, ਇਸ ਤਰਾਂ ਦੀਆਂ ਕਾ-ਮ-ਨਾ-ਵਾਂ ਦੀ ਪੂਰਤੀ ਦੇ ਲਈ ਇਸ ਨਵਰਾਤਰੀ ਤੁਹਾਨੂੰ 27 ਲੋਂਗਾਂ ਦਾ ਪ੍ਰਯੋਗ ਕਰਨਾ ਹੋਵੇਗਾ।ਤੁਹਾਨੂੰ 27 ਲੋਂਗ ਲੈ ਕੇ ਉਸ ਨੂੰ ਇਕ ਲਾਲ ਧਾਗੇ ਦੇ

ਵਿੱਚ ਬੰਨ੍ਹ ਲੈਣਾ ਹੈ। ਲੌਂਗ ਸਾਬਤ ਹੋਣੇ ਚਾਹੀਦੇ ਹਨ। ਜਦੋਂ ਤੁਸੀਂ ਪੁਰਖ ਹੋ ਤਾਂ ਇਸ ਨੂੰ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਰੱਖ ਦਿਓ। ਜੇਕਰ ਕੋਈ ਇਸਤਰੀ ਹੈ ਤਾਂ ਇਹ ਮਾਤਾ ਰਾਣੀ ਦੇ ਗਲੇ ਵਿੱਚ ਪਵਾ ਦੇਵੇ, ਛੇ ਮਹੀਨੇ ਬਾਅਦ ਇਸ ਨੂੰ ਮਿੱਟੀ ਵਿੱਚ ਦਬਾ ਦਵੋ ਜਾਂ ਫਿਰ ਵਹਿੰਦੇ ਜਲ ਦੇ ਵਿੱਚ ਪਰਵਾਹ ਕਰ ਦਵੋ। ਜਦੋਂ ਦੁਬਾਰਾ ਨਵਰਾਤੇ ਆਉਣ ਤਾਂ ਫਿਰ ਤੋਂ ਇਸੇ ਤਰ੍ਹਾਂ ਕਰਨਾ ਹੈ। ਹੁਣ 6 ਮਹੀਨਿਆਂ ਦੇ ਅੰਦਰ ਹੀ ਤੁਹਾਡੀ ਸਾਰੀ ਮ-ਨੋ-ਕਾ-ਮ-ਨਾ-ਵਾਂ ਦੀ ਪੂਰਤੀ ਹੋ ਜਾਵੇਗੀ।

ਇਸ ਤੋਂ ਇਲਾਵਾ ਜ਼ਿੰਦਗੀ ਵਿੱਚ ਹੋਰ ਕਈ ਸਾਰੀ ਪ-ਰੇ-ਸ਼ਾ-ਨੀ-ਆਂ ਹੁੰਦੀਆਂ ਹਨ, ਜਿਵੇਂ ਜੇਕਰ ਤੁਹਾਡੀ ਨੌਕਰੀ ਵਿਚ ਪ੍ਰੋ-ਮੋ-ਸ਼-ਨ ਨਹੀਂ ਮਿਲ ਰਹੀ ਹੈ, ਰਿ-ਟਾ-ਇ-ਰ-ਮੈਂ-ਟ ਤੋਂ ਬਾਅਦ ਪੈਸੇ ਨਹੀਂ ਮਿਲ ਰਹੇ ਹਨ, ਨਵਾਂ ਘਰ ਬਣਾਇਆ ਹੈ ਪਰ ਸੁੱਖ ਨਹੀਂ ਹੈ, ਇਹੋ ਜਿਹੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਸ-ਮੱ-ਸਿ-ਆ-ਵਾਂ ਹੁੰਦੀਆਂ ਹਨ ਜੋ ਜ਼ਿੰਦਗੀ ਨੂੰ ਉ-ਲ-ਝਾ ਕੇ ਰੱਖਦੀਆਂ ਹਨ, ਇਨ੍ਹਾਂ ਸ-ਮੱ-ਸਿ-ਆ-ਵਾਂ ਦਾ ਹੱਲ ਕਰਨ ਦੇ ਲਈ ਤੁਹਾਨੂੰ ਇੱਕ ਪਾਨ ਦੇ ਪੱਤੇ ਨੂੰ ਲੈ ਕੇ ਉਸ ਦੇ ਰੁੱਖੇ

ਵਾਲੀ ਜਗਾ ਤੇ ਦੋ ਲੌਂਗ ਗੱਢ ਦੇਣੇ ਹਨ। ਇਸ ਪਾਨ ਦੇ ਪੱਤੇ 9 ਨਵਰਾਤਰੇ ਦੇ ਦਿਨਾਂ ਦੇ ਵਿਚ ਕਿਸੀ ਵਹਿੰਦੀ ਨਦੀ ਦੇ ਵਿੱਚ ਜਲ-ਪ੍ਰਵਾਹ ਕਰ ਦੇਣਾ ਹੈ, ਅਤੇ ਅਰਦਾਸ ਕਰਨੀ ਹੈ ਕਿ ਮਾਤਾ ਰਾਣੀ ਸਾਡੇ ਦੁੱ-ਖਾਂ ਦਾ ਨਾ-ਸ਼ ਕਰੋ, ਹੁਣ ਬਿਨਾਂ ਪਿੱਛੇ ਮੁੜ ਵਾਪਸ ਘਰ ਆ ਜਾਣਾ ਹੈ। ਤੁਹਾਡੀ ਸਾਰੀ ਮ-ਨੋ-ਕਾ-ਮ-ਨਾ-ਵਾਂ ਪੂਰੀਆਂ ਹੋ ਜਾਣਗੀਆਂ।ਜੇਕਰ ਕਿਸੇ ਦਾ ਵਿਆਹ ਨਹੀਂ ਹੋ ਪਾ ਰਿਹਾ ਹੈ ਰਿਸ਼ਤੇ ਆਉਂਦੇ ਹਨ ਪਰ ਟੁੱ-ਟ ਜਾਂਦੇ ਹਨ, ਇਕ ਦੂਜੇ ਨੂੰ ਪਸੰਦ ਨਹੀਂ ਕਰ ਪਾ ਰਹੇ ,ਜੋੜੀ ਵਧੀਆ ਨਹੀਂ ਲੱਗ ਰਹੀ,

ਜਿਸ ਵਿਅਕਤੀ ਦੀ ਵਿਆਹ ਵਾਲੀ ਜਿੰਨੀ ਉਮਰ ਹੈ, ਜਿਵੇਂ ਜਿਸ ਵਿਅਕਤੀ ਦਾ ਵਿਆਹ ਕਰਨਾ ਹੈ ਉਸ ਦੀ ਉਮਰ 25 ਸਾਲ ਹੈ, ਤਾਂ ਤੁਸੀ ਪੱਚੀ ਲੌਂਗ ਲੈ ਲੈਣੀ ਹੈ। ਤੁਹਾਡੀ ਜਿੰਨੀ ਉਮਰ ਹੈ ਤੁਸੀਂ ਓਨੀ ਲੋਂਗ ਲੈਣੀ ਹੈ। ਇਹਨਾਂ ਲੋਗਾ ਨੂੰ ਲਾਲ ਧਾਗੇ ਦੇ ਸਹਾਰੇ ਨਾਲ ਬੰਨ ਲੈਣਾ ਹੈ, ਇਸ ਮਾਲਾ ਨੂੰ ਮਾਤਾ ਰਾਣੀ ਨੂੰ ਪਹਿਨਾ ਦੇਣਾ ਹੈ ਅਤੇ ਛੇ ਮਹੀਨੇ ਬਾਅਦ ਇਸ ਮਾਲਾ ਨੂੰ ਦਬਾ ਦੇਣਾ ਹੈ। ਜਾਂ ਵਹਿੰਦੀ ਨਦੀ ਦੇ ਵਿੱਚ ਪ੍ਰਵਾਹ ਕਰ ਦੇਣਾ ਹੈ ।ਤੁਹਾਡੀ ਇੱਛਾ ਦੀ ਪੂਰਤੀ ਹੋ ਜਾਵੇਗੀ। ਇਸ ਤਰ੍ਹਾਂ ਲੋਕ ਦੇ ਪ੍ਰ-ਯੋ-ਗ ਨਾਲ ਤੁਸੀਂ ਆਪਣੀ ਕਿਸਮਤ ਦੇ ਤਾਲੇ ਖੋਲ ਸਕਦੇ ਹੋ।

Leave a Comment