ਰੋਜ ਸਵੇਰੇ ਇਕ ਚਮਚ ਪਾਣੀ ਵਿਚ ਘੋਲ ਲਓ ਮੋਟਾਪਾ-ਖੂਨ ਦੀ ਕਮੀ ਸਰੀਰ ਤੋਂ ਦੂਰ ਰਹੇਗੀ

ਰੋਜ਼ ਸਮੇਂ ਇਕ ਚਮਚ ਪਾਣੀ ਵਿੱਚ ਘੋਲ ਕੇ ਪੀ ਲਓ ਤੁਹਾਡੇ ਸਰੀਰ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ ਜਿਸ ਚੀਜ਼ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਚੀਆ ਸੀਡਜ਼ ਜੋ ਕਿ ਇੱਕ ਪ੍ਰਕਾਰ ਦੀ ਤੀਲਾਂ ਵਰਗੇ ਦਾਣੇ ਹੁੰਦੇ ਹਨ ਜੇਕਰ ਇਨ੍ਹਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਕੈਲਸ਼ੀਅਮ ਦੀ ਕਮੀ ਦੂਰ ਹੁੰਦੀ ਹੈ ਮੋਟਾਪਾ ਦੂਰ ਹੋ ਦਿੰਦਾ ਹੈ ਚਮੜੀ ਉੱਤੇ ਨਵੀਂ ਰੌਣਕ ਆ ਜਾਂਦੀ ਹੈ ਹਰੇਕ ਪ੍ਰਕਾਰ ਦੀ ਸਮੱਸਿਆ ਕਮਜ਼ੋਰੀ ਦੂਰ ਹੁੰਦੀ ਹੈ ਤਿੱਨ ਫੈਟੀ ਐਸਿਡ ਐਂਟੀਓਕਸੀਡੈਂਟ ਕੈਲਸ਼ੀਅਮ

ਮੈਗਨੀਸ਼ੀਅਮ ਮੈਂਗਨੀਜ਼ ਤੇ ਹੋਰ ਕਈ ਸਾਰੇ ਪੋਸ਼ਕ ਤੱਤ.ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ ਇਹ ਸਰੀਰ ਵਿੱਚੋਂ ਵਿਸ਼ੈਲੇ ਪਦਾਰਥਾਂ ਨੂੰ ਦੂਰ ਕਰਨ ਦੇ ਲਈ ਦਿਸ਼ਾ ਨਿਰਦੇਸ਼ ਖ਼ੂਨ ਦੀ ਸਰਕੂਲੇਸ਼ਨ ਠੀਕ ਕਰਨ ਵੇਲੇ ਬਹੁਤ ਸਾਰੇ ਤੱਤ ਸਾਨੂੰ ਮਿਲ ਜਾਂਦੇ ਹਨ ਅਤੇ ਮੋਟਾਪਾ ਖ਼ਤਮ ਹੁੰਦਾ ਹੈ ਅਤੇ ਇਸ ਨਾਲ ਤੁਹਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਵੀ ਸਹੀ ਰਹਿੰਦਾ ਹੈ ਅਤੇ ਜਦੋਂ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ ਤਾਂ ਤੁਸੀਂ ਇਸ ਨੂੰ ਇੱਕ ਚਮਚ ਦੀ ਮਾਤਰਾ ਵਿੱਚ ਲੈ ਲੈਣਾ ਹੈ ਅਤੇ ਅੱਧੇ ਪੌਣੇ

WhatsApp Group (Join Now) Join Now

ਘੰਟੇ ਲਈ ਤੁਸੀਂ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਦੇਸ਼ ਵਿੱਚ ਚੰਗੀ ਤਰ੍ਹਾਂ ਘੁਲ ਮਿਲ ਜਾਵੇਗਾ ਅਤੇ ਉਸ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰ ਲੈਣਾ ਹੈ ਪਾਣੀ ਪੀ ਲੈਣਾ ਹੈ.ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾ ਹੈ ਇਸ ਦੇ ਸੇਵਨ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਉਪਰ ਆਈ ਹੋਈ ਸੋਚ ਵੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ ਸ੍ਰੀ ਸੋਜ਼ ਆਉਣੀ ਜੋ ਹੁੰਦੀ ਹੈ ਸਰੀਰ ਦੇ ਉੱਪਰ ਉਹ ਬਿਲਕੁਲ ਖ਼ਤਮ ਹੋ ਜਾਂਦੀ ਹੈ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਰੋਗਾਂ ਤੋਂ ਦੂਰ ਰਹਿੰਦਾ ਹੈ

ਅਤੇ ਅੱਖਾਂ ਨੂੰ ਤਾਕਤ ਮਿਲਦੀ ਹੈ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ.ਇਸ ਤਰ੍ਹਾਂ ਤੁਸੀਂ ਇਸ ਦਾ ਸੇਵਨ ਸੀਮਤ ਮਾਤਰਾ ਦੇ ਵਿੱਚ ਹੀ ਕਰਨਾ ਹੈ ਤੁਸੀਂ ਇਸ ਦਾ ਸੇਵਨ ਇੱਕ ਦਿਨ ਛੱਡ ਕੇ ਕਰ ਸਕਦੇ ਹੋ ਜਾਂ ਫਿਰ ਹਫਤੇ ਦੇ ਵਿਚ ਤਿੰਨ ਵਾਰੀ ਤੇ ਸੀਸ ਦਾ ਇਸਤੇਮਾਲ ਕਰ ਸਕਦੇ ਹੋ ਜੋ ਕਿ ਤੁਹਾਡੇ ਸਰੀਰ ਦੇ ਵਿੱਚੋਂ ਕੈਂਸਰ ਵਰਗੀਆਂ ਕੋਸ਼ਿਕਾਵਾਂ ਨੂੰ ਦੂਰ ਕਰਨ ਦੇ ਲਈ ਮਦਦ ਕਰਦਾ ਹੈ.ਪਰ ਜੇਕਰ ਤੁਹਾਨੂੰ ਕੁੱਜਾ ਦੀ ਸੱਮਸਿਆ ਪੈਦਾ ਹੋ ਰਹੀ ਹੈ ਤਾਂ ਤੁਸੀਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਹੈ

ਅਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਸਰੀਰ ਵਿਚ ਕਮਜ਼ੋਰੀ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਵੀ ਤੁਸੀਂ ਇਸ ਚੀਜ਼ ਦਾ ਇਸਤੇਮਾਲ ਕਰ ਸਕਦੇ ਹੋ.ਇਹ ਚੀਆ ਸੀਡ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਤੇ ਤੁਸੀਂ ਇਸ ਦਾ ਇਸਤੇਮਾਲ ਕਰਦੇ ਰਹੋਗੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਜੋ ਕਿ ਥੱਲੇ ਵੀਡੀਓ ਦੇ ਵਿੱਚ ਦੱਸੀਆਂ ਗਈਆਂ ਹਨ ਤੁਸੀਂ ਵੀਡੀਓ ਨੂੰ ਦੇਖ ਕੇ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ.

Leave a Reply

Your email address will not be published. Required fields are marked *