ਵੀਡੀਓ ਥੱਲੇ ਜਾ ਕੇ ਦੇਖੋ,ਜੇ ਸੱਸ ਸਹੁਰਾ ਮਾਂ-ਬਾਪ ਕਲੇਸ਼ ਰਖਦੇ ਨੇ ਤਾਂ ਇਸ ਸ਼ਬਦ ਦਾ ਜਾਪ ਕਰ ਕੇ ਤੁਸੀਂ ਆਪਣੇ ਘਰ ਦੇ ਵਿੱਚ ਲੜਾਈ ਝਗੜੇ ਖਤਮ ਕਰ ਸਕਦੇ ਹੋ, ਕਿਉਂਕਿ ਘਰ ਦੇ ਵਿਚ ਕੋਈ ਨਾ ਕੋਈ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਜਦੋਂ ਉਹ ਗੱਲ ਜ਼ਿਆਦਾ ਵਧ ਜਾਂਦੀਆਂ ਹਨ ਤਾਂ ਘਰ ਦੇ ਵਿੱਚ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ।ਕਈ ਲੋਕ ਕਹਿੰਦੇ ਹਨ ਕਿ ਸਾਡੇ ਸੱਸ-ਸਹੁਰਾ ਸਾਡੇ ਨਾਲ ਲੜਦੇ ਰਹਿੰਦੇ ਹਨ ਅਤੇ ਸਾਨੂੰ ਟੋਕਦੇ ਰਹਿੰਦੇ ਹਨ
ਅਤੇ ਉਸ ਸਮੇਂ ਉਹਨਾਂ ਨੂੰ ਅੱਗੋਂ ਜਵਾਬ ਦੇਣਾ ਚਾਹੀਦਾ ਹੈ ਜਾਂ ਫਿਰ ਨਹੀਂ ਤਾਂ ਇਸ ਵਿੱਚ ਦੱਸਿਆ ਜਾਵੇਗਾ ਤੇ ਤੁਸੀਂ ਉਸ ਸਮੇਂ ਕੀ ਕਰਨਾ ਹੈ, ਜੇਕਰ ਸਾਡੇ ਘਰ ਦੇ ਵਿੱਚ ਕਈ ਵਾਰ ਕੋਈ ਪਰਿਵਾਰ ਦਾ ਮੈਂਬਰ ਉੱਚਾ-ਨੀਵਾਂ ਬੋਲਦਾ ਹੈ ਤਾਂ ਉਹਨਾਂ ਦੇ ਬਰਾਬਰ ਹੋ ਕੇ ਜੇਕਰ ਆਪਾਂ ਵੀ ਕੁਝ ਬੋਲਦੇ ਹਾਂ ਤਾਂ ਉੱਚਾ ਬੋਲਣ ਲੱਗ ਜਾਂਦੇ ਹਾਂ ਤਾਂ ਲੜਾਈ ਹੋਰ ਜ਼ਿਆਦਾ ਵਧ ਜਾਂਦੀ ਹੈ,ਛੋਟੀਆਂ ਮੋਟੀਆਂ ਗੱਲਾਂ ਤਾਂ ਹਰ ਇਕ ਘਰ ਦੇ ਵਿਚ ਹੁੰਦੀਆਂ ਰਹਿੰਦੀਆਂ ਹਨ ਪਰ ਜੇਕਰ ਕਿਸੇ ਘਰ ਦੇ ਵਿੱਚ ਕਿਸੇ ਤੇ
ਸੱਸ-ਸਹੁਰਾ ਜਾਣ ਬੁੱਝ ਕੇ ਉਨ੍ਹਾਂ ਨੂੰ ਕਿਸੇ ਨਾ ਗੱਲ ਤੋਂ ਟੋਕਦੇ ਰਹਿੰਦੇ ਹਨ ਤਾਂ ਅਤੇ ਉੱਚਾ ਬੋਲਦੇ ਹਨ ਤਾਂ ਸਾਨੂੰ ਕੁਝ ਸਮੇਂ ਲਈ ਇਧਰ-ਉਧਰ ਹੋ ਜਾਣਾ ਚਾਹੀਦਾ ਹੈ, ਕਿਉਂਕਿ ਹਰ ਪ੍ਰਕਾਰ ਦਾ ਲੜਾਈ-ਝਗੜਾ ਲੋਕ ਸੁਣਦੇ ਹਨ ਅਤੇ ਲੋਕ ਸਾਡੇ ਬਾਰੇ ਇਹ ਸੋਚਦੇ ਹਨ ਕਿ ਇਹ ਆਪਣੇ ਸੱਸ-ਸਹੁਰੇ ਨਾਲ ਲ-ੜ-ਦੇ ਹਨ ਅਤੇ ਇਹਨਾਂ ਦੀ ਘਰ ਦੇ ਵਿਚ ਨਹੀਂ ਬਣਦੀ, ਕਿਉਂਕਿ ਕਈ ਵਾਰ ਬਜ਼ੁਰਗ ਜਲਦੀ ਕਾਹਲੇ ਪੈ ਜਾਂਦੇ ਹਨ ਅਤੇ ਸਖ਼ਤੀ ਵਰਤਦੇ ਹਨ ਅਤੇ ਉਹ ਸਾਨੂੰ ਉੱਚਾ-ਨੀਵਾਂ ਬੋਲ ਦਿੰਦੇ ਹਨ
ਅਤੇ ਉਸ ਤੋਂ ਬਾਅਦ ਸਾਨੂੰ ਉਸ ਗੱਲ ਬਾਰੇ ਦੱਸਦੇ ਹਨ ਪਰ ਸਾਨੂੰ ਉਹੋ ਗੱਲ ਕਈ ਵਾਰ ਮਨਜੂਰ ਨਹੀਂ ਹੁੰਦੀ। ਇਸ ਲਈ ਸਾਨੂੰ ਉਸ ਲ-ੜਾ-ਈ ਨੂੰ ਠੰਡਾ ਕਰਨ ਦੇ ਲਈ ਅਤੇ ਲ-ੜਾ-ਈ ਝ-ਗ-ੜੇ ਤੋਂ ਬਚਣ ਦੇ ਲਈ ਸਾਨੂੰ ਕਿਨਾਰਾ ਕਰ ਜਾਣਾ ਚਾਹੀਦਾ ਹੈ ਚੁੱਪ ਹੋ ਜਾਣ ਚਾਹੀਦਾ ਹੈ ਅਤੇ ਸਹਿਣਸ਼ੀਲਤਾ ਤੋਂ ਕੰਮ ਲੈਣਾ ਚਾਹੀਦਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੀਬੀ ਵੀਰੋ ਜੀ ਦੇ ਵਿਆਹ ਤੇ ਉਨ੍ਹਾਂ ਨੂੰ ਵੀ ਇਹੀ ਸਿੱਖਿਆ ਦਿੱਤੀ ਸੀ ਕੀ ਉਨ੍ਹਾਂ ਨੇ ਆਪਣੇ ਸੱਸ-ਸਹੁਰੇ ਦੇ ਆਗੂ ਨਹੀਂ ਬੋਲਣਾ ਅਤੇ ਉਹਨਾਂ ਦੀ
ਸੇਵਾ ਕਰਨੀ ਹੈ। ਕਿਸੇ ਦੀ ਨਿੰ-ਦਿ-ਆ ਚੁਗਲੀ ਨਹੀਂ ਕਰਨੀ ਅਤੇ ਨਾ ਹੀ ਕਿਸੇ ਦੀ ਨਿੰ-ਦਿ-ਆ ਚੁਗਲੀ ਸੁਣਨੀ ਹੈ, ਜਿਸ ਘਰ ਦੇ ਵਿੱਚ ਗੁਰਬਾਣੀ ਚੱਲਦੀ ਹੈ ਘਰ ਦੇ ਵਿਚ ਪ੍ਰੇਮ ਭਾ-ਵ-ਨਾ ਰਹਿੰਦੀ ਹੈ ਉਸ ਘਰ ਦੇ ਵਿੱਚ ਕਦੀ ਵੀ ਕੋਈ ਲ-ੜਾ-ਈ ਝ-ਗ-ੜਾ ਨਹੀਂ ਹੁੰਦਾ,ਪਰ ਕਦੀ ਨਾ ਕਦੀ ਦਾ ਛੋਟਾ ਮੋਟਾ ਲ-ੜਾ-ਈ ਝਗੜਾ ਹੋ ਜਾਂਦਾ ਹੈ ਕਿਸੇ ਨਾ ਕਿਸੇ ਗੱਲ ਤੋਂ ਕੋਈ ਗੱਲ ਹੋ ਜਾਂਦੀ ਹੈ ਤਾਂ ਉਸ ਸਮੇਂ ਸਾਨੂੰ ਚੁੱਪ ਕਰ ਜਾਣਾ ਚਾਹੀਦਾ ਹੈ, ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ
ਲ-ੜਾ-ਈ ਨੂੰ ਵਧਾਉਣ ਦੀ ਜਗ੍ਹਾ ਤੇ ਦੂਸਰੀ ਨੂੰ ਘਟਾ ਲੈਣਾਂ ਹੈ ਲ-ੜਾ-ਈ ਨੂੰ ਬੰ-ਦ ਕਰਨ ਵਾਲਾ ਹੀ ਵੱਡਾ ਇਨਸਾਨ ਹੁੰਦਾ ਹੈ, ਜਿਹੜਾ ਅੱਗੋਂ ਬੋਲਦਾ ਹੈ ਉਹ ਲ-ੜਾ-ਈ ਕਰਨ ਦਾ ਵੱਡਾ ਕਾਰਨ ਬਣ ਜਾਂਦਾ ਹੈ, ਇਸ ਲਈ ਸਾਨੂੰ ਸ਼-ਹਿ-ਨ-ਸ਼ੀ-ਲ-ਤਾ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਜਦੋਂ ਵੀ ਕਿ ਉੱਚੀ-ਨੀਵੀਂ ਗੱਲ ਹੋਵੇ ਸਾਨੂੰ ਇਹ ਦਰਦ ਦੂ-ਰ ਹੋ ਜਾਣਾ ਚਾਹੀਦਾ ਹੈ ਅਤੇ ਵਾਹਿਗੁਰੂ ਦਾ ਜਾਪ ਕਰ ਲੈਣਾ ਚਾਹੀਦਾ ਹੈ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ