30 ਦਿਨਾਂ ਚ 7 ਵਾਰ ਇਹ ਪਾਠ ਕਰ ਲਵੋ ਘਰ ਦੀ ਕਾਇਆ ਪਲਟ ਜਾਵੇਗੀ ਹਰ ਚੀਜ ਦੀ ਪ੍ਰਾਪਤੀ ਹੋਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,30 ਦਿਨਾਂ ਚ ਸੱਤ ਵਾਰੀ ਇਸ ਪਾਠ ਕਰ ਲਵੋ ਤੁਹਾਡੇ ਤੇ ਮਿਹਰ ਹੋ ਜਾਵੇਗੀ, ਤੁਹਾਡੇ ਘਰ ਦੇ ਵਿਚ ਖੁਸ਼ੀਆਂ-ਖੇੜੇ ਹਮੇਸ਼ਾ ਰਹਿਣਗੇ, ਪ-ਰ-ਮਾ-ਤ-ਮਾ ਦੀ ਤੁਹਾਡੇ ਤੇ ਮਿਹਰ ਰਹੇਗੀ, ਤੁਹਾਡੀ ਹਰ ਇੱਕ ਪ੍ਰ-ਕਾ-ਰ ਦੀ ਇੱ-ਛਾ ਪੂਰੀ ਹੋ ਜਾਵੇਗੀ, ਤੁਹਾਡਾ ਮਨ ਸੱਚਾ ਹੋਣਾ ਚਾਹੀਦਾ ਹੈ ਤੁਹਾਡੀ ਇੱਛਾ, ਸੱਚੀ ਸੁੱਚੀ ਹੋਣੀ ਚਾਹੀਦੀ ਹੈ, ਤੁਹਾਡੇ ਰੁ-ਕੇ ਹੋਏ ਕੰਮ ਸਾਰੇ ਹੋ ਜਾਣਗੇ, ਆਪੋ ਆਪਣੀ ਜ਼ਿੰਦਗੀ ਦੇ ਵਿੱਚ ਜਿ-ਉ-ਣ ਅਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਅਤੇ ਆਪਣੇ

ਸਮਾਜ ਵਿਚ ਇੱ-ਜ਼-ਤ ਮਾਣ ਪਾਉਂਦੇ ਰਹੇ ਆਪਾਂ ਨੂੰ ਗੁਰਬਾਣੀ ਹਰੇਕ ਪੱ-ਖ ਤੋਂ ਸ-ਮ-ਝਾ-ਉਂ-ਦੀ ਹੈ, ਅਤੇ ਨੂੰ ਗੁਰੂ ਦਾ ਆ-ਸ-ਰਾ ਲੈਣਾ ਚਾਹੀਦਾ, ਜਿਸ ਪਰਮਾਤਮਾ ਨੇ ਆਪ ਨੂੰ ਰੋਜ਼ੀ-ਰੋਟੀ ਦਿੱਤੀ, ਜਿਸ ਦੀ ਮਿ-ਹ-ਨ-ਤ ਦੇ ਸਦਕਾ ਹੀ ਆਪਾਂ ਇਸ ਦੁਨੀਆਂ ਤੇ ਆਏ ਹਾਂ, ਉਸ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਅੱਜ ਕੱਲ੍ਹ ਲੋਕ ਆਪਣੇ ਕੰਮਾਂ ਧੰ-ਦਿ-ਆਂ ਦੇ ਵੇ-ਚ ਸਮਾਂ ਗੁ-ਜ਼ਾ-ਰ ਦਿੰਦੇ ਹਨ ਅਤੇ ਪਰਮਾਤਮਾ ਦੇ ਲਈ ਕੋਈ ਸਮਾਂ ਨਹੀਂ ਕੱਢਦੇ,ਜਿਹੜੇ ਲੋਕ ਜਿਹਦੇ ਵਿੱਚ ਪ-ਰ-ਮਾ-ਤ-ਮਾ ਦੇ ਲਈ ਲਈ ਸਮਾਂ ਕੱਢਦੇ ਹਨ

WhatsApp Group (Join Now) Join Now

ਅਤੇ ਪ੍ਰ-ਮਾ-ਤ-ਮਾ ਦੀ ਮਿਹਰ ਹੁੰਦੀ ਹਨ, ਅਤੇ ਉਨਾਂ ਦੇ ਸਾਰੇ ਕੰਮ ਹੁੰਦੇ ਰਹਿੰਦੇ ਹਨ ਕੋਈ ਕੰਮ ਤੇ ਰੁ-ਕਾ-ਵ-ਟ ਨਹੀਂ ਹੁੰਦੀ, ਕਿਉਂਕਿ ਜਿਸ ਤਰ੍ਹਾਂ ਦੀ ਆਪਣੇ ਸੁਭਾਉ ਬਣਾ ਲੈਂਦਾ ਹੈ ਉਸੇ ਤਰਾਂ ਹੀ ਆਪਣੇ ਜੀਵਣ ਵਿੱਚ ਕੰਮ ਹੁੰਦੇ ਹਨ , ਇਸ ਲਈ ਆਪਾਂ ਨੂੰ ਆਪਣੀ ਸੰ-ਗ-ਤ ਵਧੀਆ ਰੱਖਣੀ ਚਾਹੀਦੀ ਹੈ, ਕੇ ਆਪਣਾ ਮਨ ਗੁਰਬਾਣੀ ਵਲ ਲੱਗ ਜਾਂਦਾ ਹੈ ਤਾਂ ਆਪਣਾ ਹਰ ਰੋਜ਼ ਦਿਲ ਕਰਦਾ ਹੈ ਕਿ ਆਪਾਂ ਗੁਰਬਾਣੀ ਪੜ੍ਹੀਏ ਏਸ ਲਈ ਆਪਾਂ ਆਪਣੇ ਪਰਿਵਾਰ ਦੇ ਵਿਚ ਹਰ ਇੱਕ ਨੂੰ ਚਾਹੀਦਾ ਹੈ ਕਿ ਸਵੇਰੇ ਉੱਠ ਕੇ

ਜਪਜੀ ਸਾਹਿਬ ਦਾ ਪਾਠ ਕੀਤਾ ਜਾਵੇ ਅਤੇ ਜਾਪ ਸਾਹਿਬ ਦਾ ਪਾਠ ਵੀ ਕੀਤਾ ਜਾਵੇ, ਘਰ ਦੇ ਪਰਿਵਾਰ ਦੇ ਵਾਰੀ-ਵਾਰੀ ਮੈਂਬਰ ਇਸ ਪਾਠ ਜ-ਰੂ-ਰ ਕਰਿਆ ਕਰੋ, ਸਵੇਰ ਦੀ ਬਾਣੀ ਅਤੇ ਸ਼ਾਮ ਦੀ ਬਾਣੀ ਲਈ ਸਮਾਂ ਜ਼ਰੂਰ ਕੱਢ ਲਿਆ ਕਰੋ, ਘਰ ਦੀਆਂ ਬੀਬੀਆਂ ਘਰ ਦੇ ਕੰ-ਮ-ਕਾ-ਰ ਕਰਦੇ ਸਮੇਂ ਗੁਰਬਾਣੀ ਦਾ ਜਾਪ ਕਰ ਸਕਦੀਆਂ ਹਨ, ਜੇਕਰ ਆਪਣੇ ਕੋਲੋਂ ਸਮਾਂ ਘੱਟ ਹੁੰਦਾ ਹੈ ਤਾਂ ਆਪਾਂ ਗੁਰਬਾਣੀ ਸੁਣ ਸਕਦੇ ਹਾਂ, ਜਾਪ ਸਾਹਿਬ ਦਾ ਪਾਠ ਕਰਨਾ ਹੈ ਤੁਹਾਡੇ ਰੁਕੇ ਹੋਏ ਕੰਮ ਸਾਰੇ ਹੋ ਜਾਣਗੇ ਅਤੇ ਤੁਹਾਡੇ ਤੇ ਪ੍ਰਮਾਤਮਾ ਦੀ ਮੇਹਰ ਹੋਵੇ ਕਿ ਤੁਸੀਂ ਗੁਰਬਾਣੀ ਦਾ ਆਸਰਾ ਲੈ ਕੇ ਹੀ ਹਰੇਕ ਕੰਮ ਨੂੰ ਸ਼ੁਰੂ ਕਰਨਾ ਹੈ, ਤੁਹਾਡੇ ਸਾਰੇ ਕੰਮ ਬਣ ਜਾਣਗੇ ਪਰਮਾਤਮਾ ਦੀ ਤੁਹਾਡੇ ਤੇ ਮਿਹਰ ਰਹੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *