ਰੋਜ਼ਾਨਾਂ ਇਹ ਇੱਕ ਪਾਠ ਕਰੋ ਤੇ ਪੈਸਾ ਹੀ ਪੈਸਾ ਆਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਰੋਜ਼ਾਨਾ ਇਹ ਇੱਕ ਪਾਠ ਕਰੋ ਪੈਸਾ ਹੀ ਪੈਸਾ ਆਏਗਾ ਕਾ-ਰੋ-ਬਾ-ਰ ਵਿੱਚ ਵਾਧਾ ਹੋਵੇਗਾ । ਤੁਹਾਡੇ ਘਰ ਦੇ ਵਿੱਚ ਬ-ਰ-ਕ-ਤਾਂ ਆ ਜਾਣਗੀਆਂ। ਕਿਸੇ ਪ੍ਰਕਾਰ ਦੀ ਕੋਈ ਕ-ਮੀ ਨਹੀਂ ਰਹੇਗੀ। ਘਰ ਵਿਚ ਹਮੇਸ਼ਾ ਸੁਖ ਰਹੇਗਾ। ਕਈ ਵਾਰ ਸਾਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਲੱਗਦਾ ਹੈ ਸਾਡੇ ਕੋਈ ਕੰਮ ਨਹੀਂ ਬਣ ਰਹੇ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਜੋ ਐਸੇ ਕੰਮ ਕਰਦੇ ਹਾਂ ਉਸਦੇ ਪ੍ਰਤਿ ਅਸੀਂ ਥੋੜ੍ਹੀ ਬਹੁਤੀ ਲਾ-ਪ-ਰ-ਵਾ-ਹੀ ਵਰਤਦੇ ਹੋਏ ਉਸ ਕੰਮ ਦੇ

ਪ੍ਰ-ਤੀ ਚੰਗੀ ਤਰ੍ਹਾਂ ਉਸ ਕੰਮ ਨੂੰ ਨਹੀਂ ਕਰਦੇ। ਅਤੇ ਸਮੇਂ ਦੇ ਨਾਲ ਚਲਦੇ ਹੋਏ ਅਸੀਂ ਸਮੇਂ ਦੇ ਨਾਲ ਨਾਲ ਨਹੀਂ ਚਲਦੇ। ਕਈ ਗੱਲਾਂ ਤੁਸੀਂ ਪਿੱਛੇ ਰਹਿ ਜਾਂਦੇ ਹਾਂ। ਸਮੇਂ ਦੇ ਨਾਲ ਨਾਲ ਜੋ ਬਦਲਾਵ ਆਉਂਦੇ ਰਹਿੰਦੇ ਹਨ ਸਾਨੂੰ ਵੀ ਉਨ੍ਹਾਂ ਦੇ ਨਾਲ ਬਦਲਣਾ ਚਾਹੀਦਾ ਹੈ। ਜੋ ਸਮਾਜ ਨੂੰ ਚਾਹੀਦਾ ਹੈ ਉਸ ਦੇ ਹਿਸਾਬ ਦੇ ਨਾਲ ਸਾਨੂੰ ਵੀ ਆਪਣਾਂ ਵਰਤਾਰਾ ਕਰਨਾ ਚਾਹੀਦਾ ਹੈ। ਅਤੇ ਕਈ ਲੋਕ ਹੁੰਦੇ ਹਨ ਜਿਹੜੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਹੁੰਦਾ ਹੈ ਅਤੇ ਉਹ ਜਲਦੀ ਘ-ਬ-ਰਾ ਜਾਂਦੇ ਹਨ

ਕਿਸੇ ਵੀ ਨਵੇਂ ਕੰਮ ਨੂੰ ਕਰਨ ਦੇ ਲਈ ਉਸ ਨੂੰ ਚੱਲਣ ਦੇ ਲਈ ਉਸ ਦੇ ਵਿਚ ਤਰੱਕੀ ਪ੍ਰਾਪਤ ਕਰਨ ਦੇ ਲਈ ਸਮਾਂ ਤਾਂ ਲੱਗਦਾ ਹੀ ਹੈ ਇਸ ਲਈ ਸਾਨੂੰ ਘ-ਬ-ਰਾ-ਉ-ਣਾ ਨਹੀਂ ਚਾਹੀਦਾ ਵੀ ਹੌਲੀ ਆਪਣੇ ਆਪ ਤਰੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਨੂੰ ਕਿਸੇ ਦੇ ਪ੍ਰਤੀ ਈ-ਰ-ਖਾ ਹੰ-ਕਾ-ਰ ਵੈ-ਰ-ਵਿ-ਰੋ-ਧ ਨਹੀਂ ਰੱਖਣਾ ਚਾਹੀਦਾ। ਪਿਆਰ ਦੀ ਭਾ-ਵ-ਨਾ ਦੇ ਨਾਲ ਰਹਿਣਾ ਚਾਹੀਦਾ ਹੈ। ਆਪਣੇ ਕਾਰੋਬਾਰ ਦੇ ਵਿਚ ਆਪਾ ਕਿਸੇ ਪ੍ਰਤੀ ਕਈ ਵਾਰ ਗੁੱਸੇ ਦੇ ਨਾਲ ਵਰਤਾਰਾ ਕਰਦੇ ਹਾਂ ਤਾਂ ਅਗਲੇ ਦੇ ਮਨ ਠੇਸ ਪਹੁੰਚਦੀ ਹੈ ਤਾਂ

ਉਹ ਆਪਣੇ ਤੋਂ ਮੂੰਹ ਫੇਰ ਲੈਂਦਾ ਹੈ। ਅਤੇ ਸਾਨੂੰ ਕਿਸੇ ਨਾਲ ਵੀ ਬਿਨਾ ਗੱਲ ਤੋਂ ਵੈ-ਰ-ਵਿ-ਰੋ-ਧ, ਈ-ਰ-ਖਾ, ਲ-ੜਾ-ਈ ਝ-ਗ-ੜਾ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੀ ਮਿਹਨਤ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਅਤੇ ਹਮੇਸ਼ਾ ਹੀ ਨਵੀਆਂ-ਨਵੀਆਂ ਗੱਲਾਂ ਸਿੱਖਦੇ ਰਹਿਣਾ ਚਾਹੀਦਾ ਹੈ ਅਤੇ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ। ਜਿਹੜੇ ਲੋਕ ਵੱ-ਡੀ-ਆਂ ਮੰ-ਜ਼-ਲਾਂ ਤੇ ਹਨ ਜਾਂ ਜਿਹੜੇ ਲੋਕ ਕਾਮਯਾਬ ਹਨ ਉਨ੍ਹਾਂ ਲੋਕਾਂ ਦੀਆਂ ਗੱਲਾਂ ਸੁਣੀਆਂ ਚਾਹੀਦੀਆਂ ਹਨ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਕਰਦੇ ਰਹਿੰਦੇ ਹੋ ਅਤੇ ਫਿਰ ਵੀ

ਤੁਹਾਨੂੰ ਕਾ-ਮ-ਯਾ-ਬੀ ਨਹੀਂ ਮਿਲਦੀ ਤਾਂ ਤੁਸੀਂ ਆਪਣੇ ਆਪ ਵੱਲ ਦੇਖਣਾ ਹੈ ਅਤੇ ਤੁਸੀਂ ਇਹ ਸੋਚਦਾ ਹੈ ਕਿ ਮੈਂ ਗੁਰੂ ਪ੍ਰਮਾਤਮਾ ਦੇ ਵੱਲ ਕਿੰਨਾ ਕੁ ਧਿ-ਆ-ਨ ਦਿੰਦਾ ਹਾਂ। ਗੁਰੂ ਪਰਮਾਤਮਾ ਦੇ ਜੁ-ੜ-ਨ ਦੇ ਨਾਲ ਹੀ ਸੱਚੇ ਦਿਲੋਂ ਜੇਕਰ ਸਾਡੇ ਦਿਲ ਵਿੱਚ ਪਿਆਰ ਗੁਰੂ ਪ੍ਰਤੀ ਸ਼-ਰ-ਧਾ ਹੋਵੇਗੀ ਅਤੇ ਲੋਕਾਂ ਪ੍ਰਤੀ ਪਿਆਰ ਹੋਵੇਗਾ ਤਾਂ ਸਾਡੇ ਕੰਮ ਕਾਰ ਆਪਣੇ ਆਪ ਚੱਲ ਪੈਣਗੇ। ਇਸ ਲਈ ਸਾਨੂੰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਗੁਰੂ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਅਤੇ ਗੁਰੂ ਦੀਆਂ ਬਾ-ਣੀ-ਆਂ ਦਾ ਜਾਪ ਕਰਨਾ ਚਾਹੀਦਾ ਹੈ।

ਅਤੇ ਜਿੰਨਾ ਵੀ ਹੋ ਸਕੇ ਆਪ ਤੋ ਮਾੜੇ ਆ ਤਾ ਗਰੀਬਾਂ ਦਾ ਸਹਾਰਾ ਬਣਨਾ ਚਾਹੀਦਾ ਹੈ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।ਕਿਉਂਕਿ ਗੁਰਬਾਣੀ ਵਿਚ ਵੀ ਆਪ ਤੋਂ ਨੀ-ਵੀ-ਆਂ ਦੀ ਮਦਦ ਕਰਨ ਬਾਰੇ ਕਿਹਾ ਗਿਆ ਹੈ। ਤਾਂ ਜੋ ਉਹਨਾਂ ਨੀਵੇਂ ਲੋਕਾਂ ਦੀ ਵੀ ਕੋਈ ਜ਼ਿੰਦਗੀ ਦੇ ਵਿੱਚ ਬ-ਦ-ਲਾ-ਵ ਆ ਸਕੇ ਉਨ੍ਹਾਂ ਦੀ ਕੋਈ ਮਦਦ ਕੀਤੀ ਜਾ ਸਕੇ।ਇਸ ਤਰ੍ਹਾਂ ਕਰਨ ਦੇ ਨਾਲ ਗੁਰੂ ਪਰਮਾਤਮਾ ਤੁਹਾਡੇ ਤੇ ਮਿਹਰ ਕਰੇਗਾ। ਇਸ ਪ੍ਰਕਾਰ ਦਾ ਸੀ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ। ਆਪਣੀ ਮਿਹਨਤ ਉੱਤੇ ਵਿਸ਼ਵਾਸ ਰੱਖਣਾ ਹੈ । ਅਤੇ ਸਮੇਂ ਦੇ ਨਾਲ ਨਾਲ ਚੱਲਣਾ ਹੈ। ਸਤਿਗੁਰੁ ਪਰਮਾਤਮਾ ਦਾ ਸਿਮਰਨ ਕਰਨਾ ਹੈ। ਤੁਹਾਡੇ ਰੁਕੇ ਹੋਏ ਸਾਰੇ ਕੰਮ ਚੱਲਣ ਲੱਗ ਜਾਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.