ਅੱਖ ਫਰਕਣ ਤੇ ਮਿਲਦੇ ਨੇ ਇਹ ਗੁਪਤ ਸੰਕੇਤ ਜਦੋਂ ਵੀ ਅੱਖ ਫਰਕੇ ਚੁੱਪਚਾਪ ਇਹ ਕੰਮ ਕਰੋ

ਵੀਡੀਓ ਥੱਲੇ ਜਾ ਕੇ ਦੇਖੋ,ਅੱਖ ਫੜਕਣ ਤੇ ਮਿਲਦੇ ਹਨ ਇਹ ਗੁ-ਪ-ਤ ਸੰ-ਕੇ-ਤ ਜਦੋਂ ਵੀ ਤੁਹਾਨੂੰ ਆਪਣੀ ਅੱਖ ਦੇਵੇ ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਤੁਹਾਡੀ ਅੱਖ ਫ-ੜ-ਕ-ਦੀ ਹੈ ਤਾਂ ਤੁਸੀਂ ਇਹ ਕੰਮ ਕਰਨਾ ਹੈ। ਜਿਵੇਂ ਕਿ ਇਹ ਮੰ-ਨਿ-ਆ ਗਿਆ ਹੈ ਕਿ ਜੇਕਰ ਸਾਡੀ ਸੱਜੀ ਅੱਖ ਫਰਕਦੀ ਹੈ ਤਾਂ ਸਾਨੂੰ ਇਸ ਤਰ੍ਹਾਂ ਤਾਂ ਲੱਗਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਆਵੇਗਾ ਅਤੇ ਜੇਕਰ ਖੱਬੀ ਅਖ ਫ-ਰ-ਕ-ਦੀ ਹੈ ਤਾਂ ਕੁਝ ਬੁ-ਰਾ ਹੋਣ ਵਾਲਾ ਹੈ ਇਸ ਤਰ੍ਹਾਂ ਜਾਪਦਾ ਹੈ।

ਪਰ ਇਸ ਦੇ ਵਿੱਚ ਕਿੰਨੀ ਕੁ ਸਚਾਈ ਹੈ ਇਸ ਬਾਰੇ ਸਾਰੀ ਜਾ-ਣ-ਕਾ-ਰੀ ਵਿੱਚ ਦੱਸਿਆ ਜਾਵੇਗਾ। ਪਹਿਲਾਂ ਵਾਲੀਆਂ ਬਣੀਆਂ ਹੋਈਆਂ ਮਨ-ਘ-ੜ੍ਹ-ਤ ਗੱਲਾਂ ਦੇ ਨਾਲ ਕਈ ਲੋਕ ਅੱਜ ਵੀ ਸ-ਹਿ-ਮ-ਤ ਹੁੰਦੇ ਹਨ ਅਤੇ ਇਨ੍ਹਾਂ ਗੱ-ਲਾਂ- ਲਈ ਉਪਰ ਵਿ-ਸ਼-ਵਾ-ਸ ਕਰਦੇ ਰਹਿੰਦੇ ਹਨ ਕਿ ਉਹ ਆਪਣਾ ਮਨੁੱਖਾ ਜੀਵਨ ਦੀ ਆਪਣੇ ਸਰੀਰ ਨੂੰ ਇਸ ਦੇ ਵਿੱਚ ਕੋਈ ਨਾ ਕੋ-ਈ ਗ-ਤੀ-ਵਿ-ਧੀ ਹੁੰਦੀ ਰਹਿੰਦੀ ਹੈ ਅਤੇ ਇਸ ਨੂੰ ਆਪਾਂ ਵੀ ਕਦੀ ਵੀ ਵਹਿਮ ਭ-ਰ-ਮ ਦੇ ਨਾਲ ਨਹੀਂ ਜੁੜਨਾ ਚਾਹੀਦਾ।

ਜੇਕਰ ਕਿਸੇ ਦੀ ਅੱਖ ਫ-ੜ-ਕ-ਦੀ ਹੈ ਜਾਂ ਕੁਝ ਹੁੰਦਾ ਹੈ ਤਾਂ ਇਸ ਦਾ ਕੋਈ ਵ-ਹਿ-ਮ ਭ-ਰ-ਮ ਨਹੀਂ ਕਰਨਾ ਚਾਹੀਦਾ ਇਸ ਪੈਸਾ ਆਉਣ ਨਾਲ ਅਤੇ ਜਾਣ ਨਾਲ ਕੋਈ ਸ-ਬੰ-ਧ ਨਹੀਂ ਹੁੰਦਾ। ਸਾਨੂੰ ਗੁਰਬਾਣੀ ਦੇ ਵਿੱਚ ਦੱ-ਸਿ-ਆ ਗਿਆ ਹੈ ਕਿ ਸਾਨੂੰ ਆਪਣੀ ਮਿਹਨਤ ਕਰਨੀ ਚਾਹੀਦੀ ਹੈ ਅਤੇ ਆਪਣਾ ਹੱਕ ਦਾ ਖਾਣਾ ਚਾਹੀਦਾ ਹੈ ਕਿਸੇ ਨਾਲ ਬੁ-ਰਾ ਨਹੀਂ ਕਰਨਾ ਚਾਹੀਦਾ। ਤੇ ਗੁਰਬਾਣੀ ਉਪਰ ਵਿਸ਼ਵਾਸ ਰੱਖਣਾ ਚਾਹੀਦਾ ਹੈ ਚੰਗੇ ਕਰਮ ਕਰਨੇ ਚਾਹੀਦੇ ਹਨ ਤੇ ਗੁ-ਰ-ਬਾ-ਣੀ ਕਥਾ ਵਿਚਾਰ ਦਾ

ਸਿਮਰਨ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਵ-ਹਿ-ਮਾਂ ਭ-ਰ-ਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਪਾਖੰਡੀ ਲੋਕ ਇਨ੍ਹਾਂ ਸਭ ਗੱਲਾਂ ਕਰਕੇ ਵਹਿਮਾਂ ਭ-ਰ-ਮਾਂ ਵਿੱਚ ਪਾ ਦਿੰਦੇ ਹਨ।ਤੇ ਫਿਰ ਉਹਨੇ ਗੱਲਾਂ ਕਰਕੇ ਅਸੀਂ ਆਪਣੇ ਆਪ ਹੀ ਉਨ੍ਹਾਂ ਨੂੰ ਪੈਸਾ ਬਰਬਾਦ ਕਰ ਦਿੰਦੇ ਹੋ। ਜਿਹੜੇ ਲੋਕ ਇਨ੍ਹਾਂ ਗੱਲਾਂ ਉੱਪਰ ਵਿ-ਸ਼-ਵਾ-ਸ ਰੱਖਦੇ ਹਨ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਅਤੇ ਅਪਣੇ ਗੁਰੂ ਉਪਰ ਪੂਰਨ ਤੌਰ ਤੇ ਵਿਸ਼ਵਾਸ ਕੀਤਾ ਹੀ ਨਹੀਂ ਹੁੰਦਾ। ਜੇਕਰ ਉਨ੍ਹਾਂ ਨੂੰ ਆਪਣੇ ਗੁਰੂ ਵਾਹਿਗੁਰੂ ਤੇ ਪਰਮਾਤਮਾ ਤੇ ਪੂਰਨ ਤੌਰ ਤੇ ਭ-ਰੋ-ਸਾ ਹੋਵੇਗਾ ਤਾਂ ਉਹ ਇਨ੍ਹਾਂ

ਵਹਿਮਾਂ-ਭਰਮਾਂ ਦੇ ਵਿਚ ਕਦੀ ਵੀ ਨਹੀਂ ਜਾਣਦੇ। ਇਹਨਾਂ ਵਹਿਮਾਂ ਭ-ਰ-ਮਾਂ ਵਾਲੇ ਪਾਖੰਡੀਆਂ ਨੇ ਸਾਨੂੰ ਕੁਝ ਨਹੀਂ ਦੇਣਾ ਜੇਕਰ ਅਸੀ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਜੁ-ੜ-ਨਾ ਹੋਵੇਗਾ ਅਤੇ ਉਸ ਉਪਰ ਵਿ-ਸ਼-ਵਾ-ਸ ਰਖ ਕੇ ਆਪਣੀ ਮਿਹਨਤ ਉਪਰ ਵੀ ਵਿ-ਸ਼-ਵਾ-ਸ਼ ਰਖਣਾ ਹੋਵੇਗਾ ਤਾਂ ਹੀ ਜਿੰਦਗੀ ਦੇ ਵਿੱਚ ਕੁੱਝ ਬਣ ਸਕਦੇ ਹਾਂ। ਕਿਉਂਕਿ ਜੇਕਰ ਅਸੀਂ ਸਿਰਫ ਗੁਰੂ ਉਪਰ ਵਿ-ਸ-ਵਾ-ਸ਼ ਕਰਾਂਗੇ ਅਤੇ ਕੋਈ ਕੰਮ ਵੀ ਨਹੀਂ ਕਰਾਂਗੇ ਘਰੇ ਬੈਠੇ ਰਹਾਂਗੇ ਤਾਂ ਸਾਡੇ ਘਰ ਬੈਠਿਆਂ ਕੋਈ ਕੰਮ

ਨਹੀਂ ਹੋਣਾ ਸਾਨੂੰ ਆਪਣੀ ਮਿਹਨਤ ਵੀ ਨਾਲ ਦੀ ਨਾਲ ਕਰਨੀ ਚਾਹੀਦੀ ਹੈ ਅਤੇ ਗੁਰੂ ਪ੍ਰਤੀ ਵਿ-ਸ਼-ਵਾ-ਸ ਰੱਖਣਾ ਚਾਹੀਦਾ ਹੈ। ਇਸ ਲਈ ਸਾਨੂੰ ਕਿਸੇ ਵਹਿਮ ਭ-ਰ-ਮ ਦੇ ਵਿਚ ਨਹੀਂ ਪੈਣਾ ਚਾਹੀਦਾ ਅੱਖ ਫ-ੜ-ਕ-ਣ ਦੇ ਨਾਲ ਕੋਈ ਵੀ ਸਾਨੂੰ ਸੰ-ਕੇ-ਤ ਨਹੀਂ ਮਿਲਦਾ ਇਸ ਦਾ ਕੋਈ ਵੀ ਸ-ਬੰ-ਧ ਨਹੀਂ ਹੁੰਦਾ। ਜੇਕਰ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਮਿਹਨਤ ਕਰਨੀ ਪਵੇਗੀ ਅਤੇ ਸੱਚੀ ਮਿਹਨਤ ਕਰਨੀ ਪਵੇਗੀ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖੋ ਅਤੇ ਇਨ੍ਹਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵੀ ਜ਼ਰੂਰ ਇ-ਸ-ਤੇ-ਮਾ-ਲ ਕਰੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.