ਰਾਤ ਨੂੰ ਆਹ ਨੁਸਖਾ ਲਗਾ ਕੇ ਸੌਂ ਜਾਓ ਤੇ ਸਵੇਰ ਤੱਕ ਕਮਾਲ ਦੇਖਿਓ-ਰੰਗ ਗੋਰਾ ਕਰਨ ਲਈ ਕਰੀਮਾ ਤੇ ਪੈਸੇ ਨਾ ਲੁਟਾਓ

ਵੀਡੀਓ ਥੱਲੇ ਜਾ ਕੇ ਦੇਖੋ,ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਆਪਣੇ ਚਿ-ਹ-ਰੇ ਤੇ ਲਗਾ ਲਓ ਸਵੇਰੇ ਉੱਠ ਕੇ ਤੁਸੀਂ ਦੇਖੋਗੇ ਤੁਹਾਡੇ ਚਿਹਰੇ ਤੇ ਇਕ ਨਵਾਂ ਹੀ ਨਿਖਾਰ ਆ ਜਾਵੇਗਾ, ਇਸ ਨੁਕਤੇ ਨੂੰ ਤੁਸੀਂ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਆਪਣੇ ਚੇਹਰੇ ਤੇ ਲਗਾ ਲੈਣਾ ਹੈ, ਜਿਸ ਨਾਲ ਤੁਸੀਂ ਆਪਣੇ ਚਿਹਰੇ ਨੂੰ ਨਿ-ਖਾ-ਰ ਸਕਦੇ ਹੋ ਉਸ ਤੇ ਚਮਕ ਲਿਆ ਸਕਦੇ ਹੋ ਉਸ ਤੇ ਗੋਰਾ ਲਿਆ ਸਕਦੇ ਹੋ, ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਕਿਸ ਪ੍ਰ-ਕਾ-ਰ ਦਿਆ ਕਰਨਾ ਹੈ

ਅਤੇ ਇਸ ਕਿਵੇਂ ਇਹ ਆਪਾਂ ਇ-ਸ-ਤੇ-ਮਾ-ਲ ਕਰ ਸਕਦੇ, ਅੱਜ ਕੱਲ੍ਹ ਲੋਕ ਆਪਣੇ ਚਿਹਰੇ ਦੀ ਸੁੰ-ਦ-ਰ-ਤਾ ਨੂੰ ਵਧਾਉਣ ਲਈ ਕਈ ਪ੍ਰ-ਕਾ-ਰ ਦੇ ਯ-ਤ-ਨ ਕਰਦੇ ਹਨ, ਪਰ ਉਹਨਾਂ ਨੂੰ ਕਈ ਵਾਰ ਵਧੀਆ ਰ-ਜ-ਲ-ਟ ਨਹੀਂ ਮਿਲਦਾ, ਇਸ ਲਈ ਤੁਸੀਂ ਇਸ ਨੁਕਤੇ ਨੂੰ ਇ-ਸ-ਤੇ-ਮਾ-ਲ ਕਰੋ ਤੁਹਾਡੇ ਚਿਹਰੇ ਤੇ ਨਿਖਾਰ ਆਵੇਗਾ ਸੁੰ-ਦ-ਰ-ਤਾ ਆਵੇਗੀ ਤੁਹਾਡਾ ਚਿਹਰਾ ਗੋਰਾ ਹੋ ਜਾਵੇਗਾ, ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਚਿਟੇ ਚਾਵਲ ਲੈ ਲੈਣੇ ਹਨ ਅਤੇ ਅਲਸੀ ਦੇ ਬੀਜ ਲੈ ਲੈਣੇ ਹਨ,

ਹੁਣ ਤੁਸੀ ਇੱਕ ਛੋਟੀ ਜਿਹੀ ਕੱਚ ਦੀ ਬੋ-ਤ-ਲ ਲੈ ਲੈਣੀ ਹੈ ਅਤੇ ਇਸ ਦੇ ਚਿਟੇ ਚਾਵਲ ਚਾਰ ਚਮਚੇ ਪਾ ਲੈਂਦੇ ਹਨ, ਅਤੇ ਉਸ ਤੋਂ ਬਾਅਦ ਤੁਸੀਂ ਇਸ ਬੋ-ਤ-ਲ ਦੇਵੇ ਤੇ ਇਕ ਕੱਪ ਪਾਣੀ ਪਾ ਦੇਣਾ ਹੈ, ਅਤੇ ਇਸ ਬੋ-ਤ-ਲ ਨੂੰ ਬੰ-ਦ ਕਰਕੇ ਅੱਧੇ ਘੰਟੇ ਲਈ ਰੱਖ ਦੇਣਾ ਹੈ, ਹੁਣ ਤੁਸੀਂ ਕੜਾਹੀ ਲੈਣੀ ਹੈ ਅਤੇ ਉਸ ਦੇ ਵਿੱਚ ਤਿੰਨ ਚਮਚ ਅ-ਲ-ਸੀ ਪਾ ਦੇਣੀ ਹੈ, ਉਸ ਤੋਂ ਬਾਅਦ ਤੁਸੀਂ ਇਸ ਨੂੰ ਵੀ ਇਕ ਕੱਪ ਪਾਣੀ ਦੇ ਵਿੱਚ ਪਾ ਕੇ ਰੱਖ ਦੇਣਾ ਹੈ,

ਇਸ ਨੂੰ ਹਲਕੀ ਅੱਗ ਤੇ ਗਰਮ ਕਰਦੇ ਰਹਿਣਾ ਹੈ, ਅਤੇ ਉਸ ਤੋਂ ਬਾਅਦ ਇਸ ਦਾ ਪਾਣੀ ਸੁੱ-ਕ,ਉਸ ਤੋਂ ਬਾਅਦ ਤੁਸੀਂ ਇੱਕ ਖਾਲੀ ਕ-ਟੋ-ਰੀ ਲੈਣੀ ਹੈ ਉਸ ਦੇ ਉਪਰ ਤੁਸੀਂ ਸੂਤੀ ਕੱਪੜਾ ਰੱਖ ਕੇ ਇਸ ਅਲਸੀ ਵਾਲੇ ਸਾਰੇ ਮ-ਟੀ-ਰੀ-ਅ-ਲ ਨੂੰ ਉਸ ਕੱਪੜੇ ਦੇ ਵਿਚ ਪਾ ਕੇ, ਇਸ ਨੂੰ ਇਸ ਦਾ ਰ-ਸ ਨਿ-ਚੋ-ੜ ਲੈਣਾ ਹੈ, ਇਸ ਦੇ ਵਿੱਚੋਂ ਇੱਕ ਜੇਲ ਨਿਕਲੇਗੀ ਉਸ ਨੂੰ ਤੁਸੀਂ ਇਕ ਕਟੋਰੀ ਵਿਚ ਰੱਖ ਦੇਣਾ ਹੈ, ਉਸ ਤੋਂ ਬਾਅਦ ਜਿਹੜੇ ਚਾਵਲ ਪਾਣੀ ਵਿਚ ਪਾ ਕੇ ਰੱਖੇ ਸਨ ਅਤੇ

ਉਸ ਤੋਂ ਬਾਅਦ ਇਸ ਨੂੰ ਵੀ ਕੜਾਹੀ ਦੇ ਵਿਚ ਪਾ ਕੇ ਇਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਇਸ ਨੂੰ ਗ਼ਰਮ ਕਰਦੇ ਰਹਿਣਾ ਹੈ,ਜਦੋਂ ਇਸ ਦਾ ਵੀ ਪਾਣੀ ਸੁੱ-ਕ-ਣ ਲੱਗ ਜਾਵੇ ਉਸ ਤੋਂ ਬਾਅਦ ਇਸ ਨੂੰ ਮਿੱਕਸੀ ਦੇ ਵਿਚ ਪਾ ਕੇ ਇਸ ਦੀ ਇੱਕ ਪੇਸਟ ਬਣਾ ਲੈਣੀ ਹੈ, ਜੇਕਰ ਤੁਸੀਂ ਇਸ ਨੂੰ ਇ-ਸ-ਤੇ-ਮਾ-ਲ ਆਪਣੇ ਚਿਹਰੇ ਤੇ ਕਰਨਾ ਹੈ ਤਾਂ ਤੁਸੀਂ ਚਾ-ਵ-ਲ ਵਾਲੀ ਪੇਸਟ ਦਾ ਇੱਕ ਚਮਚ ਲੈਣਾ ਹੈ, ਅਤੇ ਉਸ ਅਲਸੀ ਵਾਲੇ ਬੀਜ ਦਾ ਇੱਕ ਚਮਚ ਰਸ ਮਿਲਾ ਲੈਣਾ ਹੈ ਉਸ ਤੋਂ ਬਾਅਦ ਤੁਸੀਂ

ਇਸ ਦੇ ਵਿੱਚ ਇੱਕ ਵਿਟਾਮਿਨ-ਈ ਦਾ ਕੈ-ਪ-ਸੂ-ਲ ਖੋਲ੍ਹ ਕੇ ਮਿਲਾ ਦੇਣਾ ਹੈ,ਇਹਨਾਂ ਚੀਜਾਂ ਨੂੰ ਮਿਲਾ ਕੇ ਤੁਸੀਂ ਆਪਣੇ ਚਿਹਰੇ ਤੇ ਲਗਾਉਣਾ ਹੈ ਤੂਸੀ ਇਸ ਨੁਕਤੇ ਨੂੰ ਆਪਣੇ ਗਰਦਨ ਤੇ ਇ-ਸ-ਤੇ-ਮਾ-ਲ ਕਰ ਸਕਦੇ ਹੋ ਆਪਣੀ ਕੂਹਣੀ ਤੇ ਇ-ਸ-ਤੇ-ਮਾ-ਲ ਕਰ ਸਕਦੇ ਹੋ ਜਿਸ ਜਗ੍ਹਾ ਤੇ ਕਾ-ਲਾ ਪੱਨ ਨਜਰ ਹੁੰਦਾ ਹੈ ਅਤੇ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ,

ਆਪਣੇ ਚਿਹਰੇ ਤੇ ਲਗਾ ਕੇ ਦੋ ਤਿੰਨ ਚਾਰ ਮਿੰਟ ਤੂਸੀਂ ਉਸਦੀ ਹਲਕੇ ਹੱਥਾਂ ਨਾਲ ਮਾ-ਲ-ਸ਼ ਕਰਨੀ ਹੈ। ਇਸ ਤਰ੍ਹਾਂ ਤੁਸੀਂ ਇਸਨੂੰ ਹਫ਼ਤੇ ਦੇ ਵਿੱਚ ਤਿੰਨ-ਚਾਰ ਵਾਰ ਇ-ਸ-ਤੇ-ਮਾ-ਲ ਕਰ ਲੈਣਾ ਹੈ,ਇਸ ਪ੍ਰਕਾਰ ਉਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਦੇ ਵਿੱਚ ਰੱਖਦੇ ਹੋਏ ਤੁਸੀ ਇਸ ਨੁਕਤੇ ਨੂੰ ਤਿਆਰ ਕਰਨ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਤੁਹਾਡੇ ਚਿਹਰੇ ਤੇ ਗੋ-ਰਾ-ਪ-ਨ ਆ ਜਾਵੇਗਾ ਨਵੀਂ ਚ-ਮ-ਕ ਆ ਜਾਵੇਗੀ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.