ਇਨ੍ਹਾਂ 4 ਸੁਪਨਿਆਂ ਨੂੰ ਅਣਗੌਲਿਆ ਨਾ ਕਰਨਾ, ਇਹ ਸੰਕੇਤ ਹੈ ਕਾਲੇ ਜਾਦੂ, ਇਲਮ, ਕੀਤੇ ਕਰਾਏ ਦਾ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਨੂੰ ਵੀ ਇਹ ਚਾਰ ਸੁਪਨੇ ਆਉਂਦੇ ਹਨ ਤਦ ਵੀ ਇਹਨਾਂ ਨੂੰ ਅ-ਣ-ਦੇ-ਖਾ ਨਾ ਕਰੋ,ਇਹ ਸੁਪਨੇ ਕੋਈ ਸੰ-ਕੇ-ਤ ਦੇ ਰਹੇ ਹੁੰਦੇ ਹਨ ਇਨ੍ਹਾਂ ਨੂੰ ਪ-ਹਿ-ਚਾ-ਨ-ਣ ਦੀ ਲੋੜ ਹੁੰਦੀ ਹੈ, ਹੁਣ ਗੱਲ ਕਰਦੇ ਹਾਂ ਕਿ ਇਹ ਕਿਹੜੇ ਸੁ-ਪ-ਨੇ ਹਨ, ਜਿਨ੍ਹਾਂ ਤੋਂ ਸਾਨੂੰ ਸੁ-ਚੇ-ਤ ਰਹਿਣਾ ਚਾਹੀਦਾ, ਅੱਜਕੱਲ ਜਿਵੇਂ ਕਿ ਦੁਨੀਆਂ ਵਿਚ ਸਭ ਲੋਕ ਆਪੋ ਆਪਣੇ ਸੁਖ ਨੂੰ ਲਿਖਦੇ ਹਨ, ਆਪਣੇ ਸੁੱਖ ਨੂੰ ਪਾਉਣ ਲਈ ਲੋਕ ਬਹੁਤ ਕੁਝ ਕਰ ਲੈਂਦੇ ਹਨ,

ਅਤੇ ਕਈ ਵਾਰ ਉਹ ਦੂਸਰਿਆਂ ਨੂੰ ਦੁੱਖ ਦੇ ਕੇ ਆਪਣਾ ਸੁਖ ਲੱਭਦੇ ਹਨ, ਕਹਿਣ ਦਾ ਭਾਵ ਕਿ ਕਈ ਵਾਰ ਜਾਦੂ-ਟੂਣੇ ਕਾ-ਲਾ ਇ-ਲ-ਮ ਕਰਵਾ ਦਿੰਦੇ ਹਨ,ਫਿਰ ਜਦੋਂ ਕਈਆਂ ਤੇ ਇਸ ਦਾ ਅਸਰ ਹੋ ਜਾਂਦਾ ਹੈ ਤਾਂ ਉਸਨੂੰ ਪਤਾ ਨਹੀਂ ਲੱਗਦਾ ਕਿ ਇਸ ਨੂੰ ਹੋਇਆ ਕੀ ਹੈ ਅਤੇ ਉਹ ਕਈ ਜਗ੍ਹਾ ਤੇ ਜਾ ਕੇ ਆਪਣਾ ਇ-ਲਾ-ਜ ਕਰਾਉਣ ਦਾ ਹੈ, ਜੇਕਰ ਤੁਹਾਡੇ ਘਰ ਦੇ ਕਿਸੇ ਨੇ ਕੁੱਝ ਕ-ਰ-ਵਾ-ਇ-ਆ ਹੈ ਅਜਿਹਾ ਕੁੱਝ ਕੀਤਾ ਹੈ ਤਾਂ, ਇਸ ਤਰਾ ਪਤਾ ਲਗਾਇਆ ਜਾ ਸਕਦਾ ਹੈ,

ਜਿਹੜੇ ਇਨਸਾਨ ਤੇ ਕੁਝ ਕਰਵਾਇਆ ਹੁੰਦਾ ਹੈ ਉਸ ਨੂੰ ਚਾਰ ਪ੍ਰਕਾਰ ਦੇ ਸੁਪਨੇ ਆਉਂਦੇ ਹਨ, ਜੇਕਰ ਸੁਪਨੇ ਦੇ ਵਿਚ ਕੋਈ ਵੀ ਜਾਨਵਰ ਤੁਹਾਨੂੰ ਨੁ-ਕ-ਸਾ-ਨ ਪਹੁੰਚਾ ਰਿਹਾ ਹੋਵੇ, ਜੇਕਰ ਕੋਈ ਜਾਨਵਰ ਤੁਹਾਡੇ ਪਿੱਛੇ ਭੱਜ ਰਿਹਾ ਹੈ ਤੁਹਾਨੂੰ ਮਾ-ਰ ਰਿਹਾ ਹੈ, ਇਸਦਾ ਇਹ ਸੰ-ਕੇ-ਤ ਹੁੰਦਾ ਹੈ ਅਗੇ ਤੁਹਾਡੇ ਤੇ ਕਿਸੇ ਨੇ ਕੁੱਝ ਕੀਤਾ ਹੈ,ਦੂਸਰੇ ਨੰਬਰ ਤੇ ਇਹ ਹੈ ਕਿ ਤੁਹਾਡੇ ਸੁਪਨੇ ਦੇ ਵਿੱਚ ਤੁਹਾਨੂੰ ਸੱ-ਪ ਕੱਟ ਰਿਹਾ ਹੈ ਜਾਂ ਫਿਰ ਤੁਹਾਨੂੰ ਕਿਰਲੀ ਰਹੀ ਹੈ ਚੱਕ ਮਾ-ਰ ਰਹੀ ਹੈ,

ਸੁਪਨੇ ਦੇ ਵਿਚ ਗੁਆਚਿਆ ਚੀਜ਼ਾਂ ਲੱਭਣੀਆਂ ਕਈ ਵਾਰ ਸੁਪਨੇ ਦੇ ਵਿਚ ਹੁੰਦੇ ਹਾਂ ਅਤੇ ਚੀਜ਼ਾਂ ਲੱ-ਭ ਰਹੇ ਹਾਂ,ਕਿਸੇ ਵੀ ਪ੍ਰਕਾਰ ਦੀ ਚੀਜਾਂ ਭਜਨ ਸੁਪਨੇ ਦੇ ਵਿਚ ਲਭ ਰਹੇ ਹੁੰਦੇ ਹਾਂ ਪਰ ਆਪਾਂ ਨੂੰ ਉਹ ਮਿਲ ਨਹੀਂ ਰਹੀ ਹੁੰਦੀ, ਅਗਲੇ ਨੰਬਰ ਦੀ ਗੱਲ ਕਰਦੇ ਹਾਂ ਤੁਹਾਨੂੰ ਬੇ-ਚੈ-ਨ ਅਤੇ ਪ੍ਰੇ-ਸ਼ਾ-ਨ ਕਰਨ ਵਾਲੇ ਸੁਪਨੇ ਆ ਰਹੇ ਹਨ,ਤੁਹਾਡੇ ਦਿਮਾਗ ਵਿਚ ਪਤਾ ਨਹੀਂ ਕੀ ਚੱਲ ਰਿਹਾ ਹੈ ਤੁਹਾਨੂੰ ਬੇ-ਚੈ-ਨੀ ਹੋ ਰਹੀ ਹੈ ਘ-ਬ-ਰਾ-ਹ-ਟ ਹੋ ਰਹੀ ਹੈ,

ਇਸ ਤਰ੍ਹਾਂ ਦੇ ਸੁਪਨੇ ਆਉਂਦੇ ਹਨ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤੁਹਾਡੇ ਉਪਰ ਕਿਸੇ ਨੇ ਕੁੱਝ ਕੀਤਾ ਹੋਇਆ ਹੈ, ਜੇਕਰ ਤੁਹਾਨੂੰ ਇਹ ਸੁਪਨਾ ਇਕ ਦੋ ਵਾਰ ਆਵੇ ਤਾਂ ਕੋਈ ਗੱਲ ਨਹੀਂ, ਪਰ ਜੇਕਰ ਤੁਹਾਨੂੰ ਇਹ ਸੁਪਨੇ ਲਗਾਤਾਰ ਆਉਂਦੇ ਰਹਿਣ ਤਾਂ ਤੁਸੀਂ ਇਸ ਦਾ ਹੱਲ ਕਰਵਾ ਲੈਣਾਂ ਹੈ, ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਸਾਨੂੰ ਜ਼ਿਆਦਾ ਸਮਾਂ ਨਹੀਂ ਲਗਾਉਣਾ ਚਾਹੀਦਾ, ਜਦੋਂ ਸਾਨੂੰ ਚਾਰ ਪੰਜ ਤੋਂ ਵੱਧ ਵਾਰ ਇਹ ਸੁਪਨੇ ਆਉਣ ਲੱਗ ਜਾਣ ਤਾਂ ਫਿਰ, ਇਸ ਦਾ ਹਲ ਕਰਵਾ ਲੈਣਾ ਚਾਹੀਦਾ ਹੈ,

ਤਾਂ ਜੋ ਸਾਡਾ ਕੋਈ ਵੱਡਾ ਨੁ-ਕ-ਸਾ-ਨ ਨਾ ਹੋਵੇ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀ ਇਹਨਾ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਇਹਨਾਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਵਰਤਨਾ ਹੈ ਇਸ ਪ੍ਰਕਾਰ ਇਹ ਸਾਰੀ ਜਾ-ਣ-ਕਾ-ਰੀ ਲੋਕਾਂ ਤੋਂ ਇਕੱਤਰ ਕੀਤੀ ਗਈ ਹੈ, ਜੋ ਕਿ ਲੋਕਾਂ ਦੇ ਨਾਲ ਬੀਤੀ ਹੋਈ ਹੈ, ਇਸ ਪ੍ਰਕਾਰ ਤੁਸੀਂ ਇਹੋ ਜਿਹੀਆਂ ਗੱਲਾਂ ਸੁ-ਚੇ-ਤ ਰਹਿਣਾ ਹੈਂ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.