ਰਸੋਈ ਵਿੱਚ ਗਲਤੀ ਨਾਲ ਵੀ ਨਾਂ ਖਤਮ ਹੋਣ ਦੇਵੋ ਇਹ 3 ਚੀਜ਼ਾਂ

ਵੀਡੀਓ ਥੱਲੇ ਜਾ ਕੇ ਦੇਖੋ,ਰਸੋਈ ਵਿੱਚ ਗ-ਲ-ਤੀ ਨਾਲ ਵੀ ਇਹ ਚੀਜ਼ਾਂ ਨਾ ਖ-ਤ-ਮ ਹੋਣ ਦਿਓ,ਆਪਣੇ ਘਰ ਦੇ ਵਿੱਚ ਸੁੱਖ ਤੇ ਸ਼ਾਂਤੀ ਰੱਖਣ ਦੇ ਲਈ ਸਾਨੂੰ ਗੁਰੂ ਪਰਮਾਤਮਾ ਦੇ ਨਾਮ ਦਾ ਸਹਾਰਾ ਲੈਣਾ ਚਾਹੀਦਾ ਹੈ। ਅਤੇ ਘਰ ਦੇ ਵਿੱਚ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਪੂਰਾ ਰੱਖਣਾ ਚਾਹੀਦਾ ਹੈ। ਜਦੋਂ ਆਪਣੇ ਘਰ ਦੀ ਵੇਚ ਖਾਣਾ ਬਣਦਾ ਹੈ ਤਾਂ ਘਰ ਦੀਆਂ ਬੀਬੀਆਂ ਨੂੰ ਘਰ ਦਾ ਖਾਣਾ ਬਣਾਉਂਦੇ ਸਮੇਂ ਗੁਰੂ ਮਹਾਰਾਜ ਦਾ ਪਾਠ ਕਰ ਸਕਦੀਆਂ ਹਨ।

ਅਤੇ ਕੁਝ ਗੱਲਾਂ ਦਾ ਧਿ-ਆ-ਨ ਰੱਖ ਸਕਦੀਆਂ ਹਨ।ਜਿੰਨਾ ਨਾਲ ਉਨ੍ਹਾਂ ਦੇ ਘਰ ਦੇ ਵਿੱਚ ਬਰਕਤ ਹੁੰਦੀ ਹੈ। ਆਪਣੇ ਘਰ ਦੇ ਵਿਚ ਕਦੀ ਵੀ ਸਾਨੂੰ ਚਾਵਲ ਹਲਦੀ ਅਤੇ ਕਣਕ ਆਟਾ ਕਦੀ ਵੀ ਖ਼-ਤ-ਮ ਨਹੀਂ ਹੋਣ ਦੇਣਾ ਚਾਹੀਦਾ।ਅਤੇ ਪੁਰਾਣੇ ਸਮੇਂ ਦੇ ਵਿੱਚ ਵੀ ਕਿਹਾ ਜਾਂਦਾ ਸੀ ਅਤੇ ਗ੍ਰੰ-ਥਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿਹਾ ਜਾਂਦਾ ਹੈ ਕਿ ਸਾਡੇ ਘਰ ਦੇ ਵਿੱਚ ਕਦੀ ਵੀ ਆਟਾ ਕਣਕ ਕਦੀ ਵੀ ਖ-ਤ-ਮ ਨਹੀਂ ਹੋਣੀ ਚਾਹੀਦੀ। ਹਲਦੀ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿ ਕਿਉਂਕਿ ਹਲਦੀ ਦੀ ਸਾਡੇ ਸਰੀਰ ਨੂੰ ਬਹੁਤ ਸਾਰੇ ਹੀ ਆਦੀ ਹੁੰਦੇ ਹਨ।

ਪੁਰਾਣੇ ਸ-ਮਿ-ਆਂ ਦੇ ਵਿੱਚ ਜਦੋਂ ਕਿਸੇ ਨੂੰ ਕੋਈ ਸੱ-ਟ ਲੱਗ ਜਾਂਦੀ ਸੀ ਤਾਂ ਸਭ ਤੋਂ ਪਹਿਲਾ ਹਲਦੀ ਲਗਾਈ ਜਾਂਦੀ ਸੀ। ਇਸ ਲਈ ਹਲਦੀ ਇਕ ਐਸੀ ਚੀਜ਼ ਹੈ ਜਿਸ ਨੂੰ ਵੱਡੀਆਂ ਵੱਡੀਆਂ ਸ-ਮੱ-ਸਿ-ਆ-ਵਾਂ ਨੂੰ ਠੀਕ ਕਰਨ ਦੇ ਵਿਚ ਵਰਤਿਆ ਜਾਂਦਾ ਹੈ।ਜਦੋਂ ਵੀ ਕਿਸੇ ਦੇ ਕੋਈ ਸੱ-ਟ ਫ਼ੇਟ ਲੱਗਦੀ ਹੈ ਪਰ ਜਦੋਂ ਸਭ ਤੋਂ ਪਹਿਲਾ ਹਲਦੀ ਲਗਾ ਲਈ ਜਾਵੇ ਤਾਂ ਉਹ ਉਸ ਜ਼-ਖ਼-ਮ ਜਲਦੀ ਭਰ ਦਿੰਦੀ ਹੈ। ਇਸ ਲਈ ਪੁਰਾਣੇ ਸਮੇਂ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਹਲਦੀ ਕਣਕ ਅਤੇ ਆਟਾ ਆਪਣੇ ਘਰ ਦੇ ਵਿਚੋਂ ਕਦੀ

ਵੀ ਖ-ਤ-ਮ ਨਹੀਂ ਹੋਣਾ ਚਾਹੀਦਾ ਕਿਉਂਕਿ। ਇਹ ਸਾਡੀਆਂ ਮੂ-ਲ ਲੋੜਾਂ ਹਨ। ਅਤੇ ਇਕ ਹੋਰ ਚੀਜ਼ ਹੈ ਜਿਸਨੂੰ ਕਰਦੀ ਵਿਚੋਂ ਕਦੀ ਖ-ਤ-ਮ ਨਹੀਂ ਹੋਣ ਦੇਣਾ ਚਾਹੀਦਾ ਉਹ ਹੈ ਲੂਣ। ਤੇ ਪਹਿਲਾਂ ਸਮੇਂ ਵਿੱਚ ਇਹ ਕਿਹਾ ਜਾਂਦਾ ਸੀ ਕਿ ਇਹ ਸਾਡੇ ਘਰ ਦੇ ਵਿੱਚ ਬੁ-ਰੀ-ਆਂ ਆ-ਦ-ਤਾਂ ਹੋਣ ਤੋਂ ਰੋ-ਕ-ਦਾ ਹੈ। ਅਤੇ ਇਹ ਕਿਹਾ ਜਾਂਦਾ ਹੈ ਕਿ ਪਾਣੀ ਦੇ ਵਿਚ ਥੋੜ੍ਹਾ ਜਿਹਾ ਲੂਣ ਪਾ ਕੇ ਪੋਚਾ ਲਗਾਉਣ ਦੇ ਨਾਲ ਕਰਦੇ ਵਿੱਚ ਮਾ-ੜੇ ਬੈ-ਕ-ਟੀ-ਰੀ-ਆ ਖ-ਤ-ਮ ਹੋ ਜਾਂਦੇ ਹਨ ਸਾਰੇ ਕੀ-ਟਾ-ਣੂ ਖ-ਤ-ਮ ਹੋ ਜਾਂਦੇ ਹਨ।

ਮਾ-ੜੀ-ਆਂ ਚੀਜ਼ਾਂ ਹੁੰਦੀਆਂ ਹਨ ਉਹ ਖ-ਤ-ਮ ਹੋ ਜਾਂਦੀਆ ਹਨ। ਇਸ ਦੇ ਵਿੱਚ ਸਾ-ਇੰ-ਸ ਵੀ ਹੈ ਅਤੇ ਦੇਵੇ ਜਾਂ ਆਪਣੇ ਵੱਡੇ ਵ-ਡੇ-ਰਿ-ਆਂ ਦੀਆਂ ਕਹੀਆਂ ਹੋਈਆਂ ਗੱਲਾਂ ਹਨ।ਇਸ ਲਈ ਤੁਸੀਂ ਆਪਣੇ ਘਰ ਦੇ ਵਿਚ ਲੂ-ਣ ਆਟਾ ਅਤੇ ਕਣਕ ਕਦੀ ਵੀ ਕ-ਦ-ਮ ਨਹੀਂ ਹੋਣ ਦੇਣੀ ਅਤੇ ਹਲਦੀ ਵੀ ਕਦੇ ਵੀ ਖ-ਤ-ਮ ਨਹੀਂ ਹੋਣ ਦੇਣੀ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ। ਜਿਸ ਨਾਲ ਤੁਸੀਂ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਤੋਂ ਬਚੇ ਰਹਿ ਸਕਦੇ ਹੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.