ਐਵੇਂ ਤਰਾਂ ਤਰਾਂ ਦੀਆਂ ਦਵਾਈਆਂ ਨਾ ਖਾਓ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਸਰੀਰ ਵਿਚ ਖੂ-ਨ ਦੀ ਕ-ਮੀ ਹੈ ਸਰੀਰ ਵਿੱਚ ਥਕਾਣ ਮਹਿਸੂਸ ਹੁੰਦੀ ਰਹਿੰਦੀ ਹੈ ਜੋੜਾਂ ਵਿੱਚ ਦਰਦ ਰਹਿੰਦਾ ਹੈ.ਨੀਂਦ ਨਹੀਂ ਆਉਂਦੀ ਅੱਖਾਂ ਦੀ ਕ-ਮ-ਜ਼ੋ-ਰੀ.ਇਨ੍ਹਾਂ ਸਾਰੀਆਂ ਪ੍ਰੇ-ਸ਼ਾ-ਨੀ-ਆਂ ਤੋਂ ਛੁ-ਟ-ਕਾ-ਰਾ ਪਾਉਣਾ ਚਾਹੁੰਦੇ ਹੋ ਤਾਂ ਸਿਰਫ ਤੁਸੀਂ ਇਹ ਘਰ ਬੈਠ ਕੇ ਦੁੱਧ ਨੂੰ ਤਿਆਰ ਕਰਨਾ ਹੈ ਅਤੇ ਇਨ੍ਹਾਂ ਸਾਰੀਆਂ ਮੁ-ਸ਼-ਕ-ਲਾਂ ਦਾ ਹੱਲ ਤੁਸੀਂ ਘਰ ਬੈਠ ਕੇ ਸੌਖਾ ਤਰੀਕੇ ਦੇ ਨਾਲ ਹੱ-ਲ ਕਰ ਸਕਦੇ ਹੋ.ਇਹ ਤੁਹਾਨੂੰ ਸਾਰੀਆਂ ਚੀਜ਼ਾਂ ਬਹੁਤ ਆਸਾਨੀ ਦੇ

ਨਾਲ ਪੰਸਾਰੀ ਦੀ ਦੁਕਾਨ ਤੋਂ ਅਤੇ ਕੁਝ ਘਰ ਵਿੱਚੋਂ ਹੀ ਮਿਲ ਜਾਣਗੀਆਂ.ਸਭ ਤੋਂ ਪਹਿਲਾਂ ਆਪਾਂ ਨੂੰ ਛੁ-ਹਾ-ਰੇ ਦੀ ਲੋੜ ਪਵੇਗੀ ਇਸ ਵਿੱਚ ਬਹੁਤ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ ਅਤੇ ਇਸ ਵਿਚ ਕੋਪਰ ਜਿੰਕ ਫਾ-ਸ-ਫੋ-ਰ-ਸ ਆ-ਇ-ਰ-ਨ ਕੈਲਸ਼ੀਅਮ ਪੋਟਾਸ਼ੀਅਮ ਵਿਟਾਮਿਨ ਏ ਸੀ ਅਤੇ ਹੋਰ ਕਈ ਤਰ੍ਹਾਂ ਦੇ ਇਸ ਵਿਚ ਅਨੇਕਾਂ ਤਰ੍ਹਾਂ ਦੇ ਪ-ਦਾ-ਰ-ਥ ਹੁੰਦੇ ਹਨ ਜੋ ਕਿ ਆਪਣੇ ਸਰੀਰ ਨੂੰ ਠੀਕ ਰੱਖਣ ਵਿੱਚ ਬਹੁਤ ਮਦਦ ਕਰਦੇ ਹਨ.ਫਿਰ ਤੁਹਾਨੂੰ ਦੂਜੀ ਚੀਜ਼ ਦੀ

ਲੋੜ ਪਵੇਗੀ ਉਹ ਹੈ ਦੇਸੀ ਬਦਾਮ ਜੋ ਕਿ ਕਸ਼ਮੀਰੀ ਬਦਾਮ ਹੁੰਦੇ ਹਨ ਇਹ ਕਸ਼ਮੀਰੀ ਬਦਾਮ ਲੈਣੇ ਹਨ .ਫਿਰ ਬਦਾਮ ਅਤੇ ਛੁ-ਆ-ਰਿ-ਆਂ ਨੂੰ ਪਾਣੀ ਵਿਚ ਚਾਰ ਤੋਂ ਪੰਜ ਘੰਟੇ ਭਿਉਂ ਕੇ ਛੱਡ ਦੇਣਾ ਹੈ ਅਤੇ ਬਾਅਦ ਵਿਚ ਛੁ-ਹਾ-ਰਿ-ਆਂ ਵਿਚੋਂ ਉਨ੍ਹਾਂ ਦੇ ਬੀਜ ਕੱਢ ਦੇਣੇ ਹਨ ਜਦੋਂ ਬੀਜ ਕੱਢਣ ਤੋਂ ਬਾਅਦ ਫਿਰ ਦੋਨਾਂ ਚੀਜਾਂ ਨੂੰ ਬਦਾਮ ਅਤੇ ਛੁਆਰਿਆਂ ਨੂੰ ਕਿਸੇ ਗ-ਰੈਂ-ਡ-ਰ ਦੀ ਮਦਦ ਨਾਲ ਪਾ-ਊ-ਡ-ਰ ਤਿਆਰ ਕਰ ਲੈਣਾ ਹੈ ਫਿਰ ਤੁਸੀਂ ਗੈਸ ਚੁੱਲ੍ਹੇ ਉੱਪਰ ਇੱਕ ਬਰਤਰ ਰੱਖ ਲੈਣਾ ਹੈ ਉਸ ਤੇ ਉਸ ਵਿੱਚ ਤੁਸੀਂ ਤਿੰਨ

ਤੋਂ ਚਾਰ ਕੱਪ ਦੁੱਧ ਪਾ ਦੇਣਾ ਹੈ ਦੁੱਧ ਨੂੰ ਚੰਗੀ ਤਰ੍ਹਾਂ ਹੌਲੀ ਹੌਲੀ ਅੱਗ ਦੇ ਉੱਪਰ ਕਰਮ ਕਰਦੇ ਰਹਿਣਾ ਹੈ ਜਦੋਂ ਇਹ ਤੁਹਾਨੂੰ ਦੁੱਧ ਥੋੜ੍ਹਾ ਜਿਹਾ ਘੱਟ ਨਜ਼ਰ ਆਉਣ ਲੱਗ ਜਾਵੇ ਤਾਂ ਫਿਰ ਤੁਸੀਂ ਇਸ ਵਿੱਚ ਇਹ ਪੀਸਿਆ ਹੋਇਆ ਪਾ-ਊ-ਡ-ਰ ਬਦਾਮ ਅਤੇ ਛੁ-ਆ-ਰਿ-ਆਂ ਵਾਲਾ ਇਸ ਵਿੱਚ ਪਾ ਦੇਣਾ ਹੈ ਫੇਰ ਤੁਸੀਂ ਇਸਨੂੰ ਥੁੜ੍ਹ ਟੈਮ ਦੇ ਲਈ ਹ-ਲੂ-ਣ-ਦੇ ਰਹਿਣਾ ਹੈ ਜਦੋਂ ਇਹ ਦੁੱਧ ਤੁਹਾਨੂੰ ਲਾਲ ਜਿਹਾ ਨਜ਼ਰ ਆਉਣ ਲੱਗ ਜਾਵੇ ਤਾਂ ਫਿਰ ਤੁਸੀਂ ਇਸ ਨੂੰ ਥੱਲੇ ਉ-ਤਾ-ਰ ਲੈਣਾ ਹੈ

ਫੇਰ ਤੁਸੀਂ ਇਸ ਦਾ ਸੇ-ਵ-ਨ ਕਰ ਸਕਦੇ ਹੋ ਇਸ ਦਾ ਸੇ-ਵ-ਨ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਸਰੀਰ ਵਿਚ ਲਾਭ ਦੇਖਣ ਨੂੰ ਮਿਲੇਗਾ ਸਰੀਰ ਵਿੱਚੋਂ ਥਕਾਨ ਮਹਿਸੂਸ ਨਹੀਂ ਨਹੀਂ ਹੋਵੇਗੀ ਅੱਖਾਂ ਦੀ ਰੋਸ਼ਨੀ ਤੇਜ਼ ਹੋਵੇਗੀ ਗੋਡਿਆਂ ਦਾ ਦਰਦ ਜੋਡ਼ਾਂ ਦਾ ਦਰਦ ਸਿਰ ਵਿੱਚ ਦਰਦ ਰਹਿਣਾ ਸਰੀਰ ਦੀ ਕੋਈ ਵੀ ਪ੍ਰੇ-ਸ਼ਾ-ਨੀ ਤੁਹਾਨੂੰ ਕਦੇ ਵੀ ਨਹੀਂ ਆਵੇਗੀ ਜੇਕਰ ਤੁਸੀਂ ਵੀ ਇਨ੍ਹਾਂ ਸਾਰੀਆਂ ਬੀ-ਮਾ-ਰੀ-ਆਂ ਪ-ਰੇ-ਸ਼ਾ-ਨੀ-ਆਂ ਤੋਂ ਛੁ-ਟ-ਕਾ-ਰਾ ਪਾਉਣਾ ਚਾਹੁੰਦੇ ਹੋ ਤਾਂ ਸਿਰਫ਼ ਇਸ ਦੇਸੀ ਇ-ਲਾ-ਜ ਦੇ ਨਾਲ ਦੇਸੀ ਢੰਗ ਦੇ ਨਾਲ ਤੁਸੀਂ ਘਰ ਬੈਠ ਕੇ ਆਪਣਾ ਇ-ਲਾ-ਜ ਖੁਦ ਕਰ ਸਕਦੇ ਹੋ .

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.