ਡਾਕਟਰ ਸਾਬ ਨੇ ਦੱਸਿਆ ਜਿੰਦਗੀ ਭਰ ਕੰਮ ਆਉਣ ਵਾਲਾ ਨੁਸਖਾ ਜਿੰਨਾਂ ਲੋਕਾਂ ਦੇ ਤੇਜ਼ਾਬ ਬਣਦਾ ਹੈ ਜਾਂ ਹਿੱਕ ਸੜਦੀ ਹੈ

ਵੀਡੀਓ ਥੱਲੇ ਜਾ ਕੇ ਦੇਖੋ,ਤੇ-ਜਾ-ਬ ਬਣਨ ਦੀ ਸ-ਮੱ-ਸਿ-ਆ ਨੂੰ ਰੋ-ਕ-ਣ ਲਈ ਅਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਜੋ ਕਿ ਬਹੁਤ ਜ਼ਿ-ਆ-ਦਾ ਸੌਖਾ ਹੈ ਅਤੇ ਇਸ ਨੂੰ ਆ-ਸਾ-ਨੀ ਨਾਲ ਹੀ ਘਰ ਵਿਚ ਅਸੀਂ ਵਰਤ ਕੇ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾ ਸੱਕਦੇ ਹਾਂ ਅੱਜ ਕੱਲ ਸਾਡੇ ਖਾਣ-ਪੀਣ ਦੀਆਂ ਆ-ਦ-ਤਾਂ ਨਾਲ ਸਾਡੇ ਖਾਣੇ ਵਿੱਚ ਮਿ-ਲਾ-ਵ-ਟ ਹੋਣ ਕਾਰਨ ਸਾਨੂੰ ਤਿ-ਜਾ-ਬ ਬਣਨ ਦੀ ਸ-ਮੱ-ਸਿ-ਆ ਹੁੰਦੀ ਰਹਿੰਦੀ ਹੈ

ਜਿਸ ਨਾਲ ਕੇ ਬਹੁਤ ਸਾਰੀ ਪ-ਰੇ-ਸ਼ਾ-ਨੀ ਵੀ ਹੁੰਦੀ ਹੈ ਇਹਨਾਂ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾਉਣ ਲਈ ਇਸ ਲਈ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਪੁਦੀਨੇ ਦੀਆਂ ਇਕ ਗਿਠ ਦੀ ਲੰ-ਬਾ-ਈ ਜਿਹੀਆਂ ਡੰ-ਡੀ-ਆਂ ਲੈਣੀਆਂ ਹਨ ਇਹਨਾਂ ਨੂੰ ਤੁਸੀਂ ਇਕ ਗਲਾਸ ਪਾਣੀ ਲੈ ਕੇ ਉਸ ਵਿੱਚ ਚੰਗੀ ਤਰ੍ਹਾਂ ਉ-ਬਾ-ਲ ਲਵੋ ਫਿਰ ਤੁਸੀਂ ਇਸ ਨੂੰ ਗਰਮ ਕਰਨ ਤੋਂ ਬਾਅਦ ਠੰਡਾ ਕਰਕੇ ਇਸ ਪਾਣੀ ਖਾਣੇ ਤੋਂ ਇਕ ਘੰਟੇ ਬਾਅਦ ਜਾਂ

ਫਿਰ ਤੁਸੀਂ ਸਵੇਰੇ ਖਾਲੀ ਪੇਟ ਦਾ ਸੇ-ਵ-ਨ ਕਰਨਾ ਹੈ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਦੇਣ ਵਿੱਚ ਤਿੰਨ ਵਾਰੀ ਕਰਨਾ ਹੈ ਪੰਜ ਤੋਂ ਸੱਤ ਦੇਣ ਇਸ ਦਾ ਇ-ਸ-ਤੇ-ਮਾ-ਲ ਕਰਨ ਨਾਲ ਜੇਕਰ ਤੁਸੀਂ ਇਸ ਦਾ ਇਸ ਪ੍ਰਕਾਰ ਸੇ-ਵ-ਨ ਕਰਦੇ ਹੋ ਤਾਂ ਤੁਹਾਡੇ ਤੇ-ਜ਼ਾ-ਬ ਬਣਨ ਦੀ ਸ-ਮੱ-ਸਿ-ਆ ਖ-ਤ-ਮ ਹੋ ਜਾਵੇਗੀ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਇਸ ਨੁਕਤੇ ਨੂੰ ਤਿਆਰ ਕਰਕੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ

ਹਾਂ ਕਿ ਇਹ ਨੁਕਤਾ ਬਹੁਤ ਜ਼ਿਆਦਾ ਸੌਖਾ ਹੈ ਇਸ ਤਿਜਾਬ ਬਣਨ ਦੀ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ,ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕ-ਸ-ਰ-ਤ ਨਾਲ ਕ-ਰੋ-ਗਾ ਤਾਂ ਸਾਰਾ ਦਿਨ ਮਾ-ਨ-ਸਿ-ਕ ਸੰ-ਤੁ-ਸ਼-ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅ-ਰੋ-ਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.