ਲੀਵਰ+ਖੂਨ ਦੀ ਗੰਦਗੀ ਬਾਹਰ ਨਿਕਲ ਜਾਏਗੀ-ਘਰੇ ਬਣਾਕੇ 1 ਗਿਲਾਸ ਪੀਓ

ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ ਇਕ ਗਲਾਸ ਪੀ ਲਓ ਲੀਵਰ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਵੇਗੀ, ਦਿਲ ਦੇ ਰੋਗ ਠੀਕ ਹੋਣ ਖੂ-ਨ ਦੀ ਸਫਾਈ ਹੋਵੇਗੀ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ,ਸਾਨੂੰ ਆਪਣੇ ਸਰੀਰ ਦੀ ਸਫ਼ਾਈ ਵੀ ਕਰਨੀ ਚਾਹੀਦੀ ਹੈ ਅੰਦਰੂਨੀ ਤੌਰ ਤੇ ਸਮਾਂ ਆਪਣੇ ਸਰੀਰ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਅੱਜ ਲੋਕ ਬਾਹਰ ਦੀਆਂ ਚੀਜ਼ਾਂ ਜ਼ਿਆਦਾ ਖਾਂਦੇ ਹਨ ਜੋ ਸਰੀਰ ਦੇ ਅੰਦਰ ਗੰਦਗੀ ਭਰੀ ਜਾਂਦੀ ਹੈ

ਜਿਸ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ,ਅਤੇ ਸਾਡੇ ਸਰੀਰ ਨੂੰ ਪ੍ਰੋਟੀਨ ਵੀ ਚਾਹੀਦੇ ਹਨ ਕੈਲਸ਼ੀਅਮ ਵੀ ਚਾਹੀਦਾ ਹੈ ਸਾਰੇ ਤੱਤ ਚਾਹੀਦੇ ਹਨ,ਜੇ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ, ਇਸ ਲਈ ਇਸ ਨੁਕਤੇ ਦੇ ਨਾਲ ਤੁਹਾਨੂੰ ਇਹ ਸਾਰੀਆਂ ਚੀਜਾਂ ਮਿਲ ਜਾਣਗੀਆਂ ਤੁਹਾਡੇ ਸਰੀਰ ਦੀ ਸਫਾਈ ਵੀ ਹੋਵੇਗੀ ਅਤੇ ਤੁ-ਹਾ-ਨੂੰ ਪੋਸ਼ਕ ਤੱਤ ਵੀ ਮਿਲਣਗੇ ਸਭ ਤੋਂ ਪਹਿਲਾਂ ਤੁਸੀਂ ਗਾਜਰ ਦਾ ਜੂਸ ਪੀਓ ਜਿਸ ਵਿਚ ਬੀਟਾ ਕੈਰੋਟੀਨ ਹੁੰਦਾ ਹੈ,

ਨਿ-ਆ-ਸਿ-ਨ ਅਤੇ ਬਾ-ਇ-ਓ-ਟੀ-ਨ ਅਤੇ ਹੋਰ ਕਈ ਤੱ-ਕ ਸ਼ਾਮਲ ਹੁੰਦੇ ਹਨ, ਇਸ ਵਿਚ ਵਿਟਾਮਿਨ ਦੀ ਭਰਪੂਰ ਮਾਤਰਾ ਹੁੰਦੀ ਹੈ, ਉਸ ਤੋਂ ਬਾਅਦ ਫਿਰ ਤੁਸੀਂ ਚੁ-ਕੰ-ਦ-ਰ ਦਾ ਜੂ-ਸ ਪੀ ਸਕਦੇ ਹੋ, ਜੋ ਕਿ ਤੁਹਾਡੇ ਖੂ-ਨ ਦੀ ਕ-ਮੀ ਨੂੰ ਪੂਰਾ ਵੀ ਕਰਦਾ ਹੈ ਅਤੇ ਖੂ-ਨ ਦੀ ਸਫਾਈ ਕਰਦਾ ਹੈ ਅਤੇ ਤੁਹਾਡੀ ਅੱਖਾਂ ਦੀ ਰੌ-ਸ਼-ਨੀ ਵੀ ਤੇਜ਼,ਕਰਦਾ ਹੈ ਅਤੇ ਤੁਹਾਨੂੰ ਹੋਰ ਰੋ-ਗਾਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਤੁਹਾਡੀ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਵਧ ਜਾਂਦੀ ਹੈ, ਜਲਦੀ ਤੁਹਾਨੂੰ ਕੋਈ ਵੀ ਰੋ-ਕ ਨਹੀਂ ਲੱਗਦਾ,ਉਸ ਤੋਂ ਬਾਅਦ ਫਿਰ ਤੁਸੀਂ ਪਾਲਕ ਦਾ ਜੂਸ ਪੀ ਸਕਦੇ ਹੋ ਜਿਸ ਵਿੱਚ ਇਹ ਵਿਟਾਮਿਨ ਅਤੇ ਕੈਲਸ਼ੀਅਮ

ਫਾ-ਸ-ਫੋ-ਰ-ਸ ਮੈ-ਗ-ਨੀ-ਸ਼ੀ-ਅ-ਮ ਹੁੰਦੇ ਹਨ, ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ ਇਸ ਲਈ ਤੁਸੀਂ ਇਸ ਦਾ ਜੂਸ ਵੀ ਪੀ ਸਕਦੇ ਹੋ ਉਸ ਤੋਂ ਬਾਅਦ ਫਿਰ ਤੁਸੀਂ ਪੱਤਾ ਗੋਭੀ ਦਾ ਜੂ-ਸ ਪੀ ਸਕਦੇ ਹੋ ਉਸ ਨੂੰ ਬੰ-ਦ ਗੋ-ਭੀ ਕਿਹਾ ਜਾਂਦਾ ਹਉਹ ਜੂਸ ਵਿਚ ਆਪਣੀ ਸਿ-ਹ-ਤ ਲਈ ਬਹੁਤ ਜ਼ਰੂਰੀ ਹੁੰਦਾ ਹੈ ਸਾਡੇ ਚਿਹਰੇ ਤੇ ਨਵਾਂ ਨਿ-ਖਾ-ਰ ਲੈ ਆਉਂਦਾ ਹੈ,ਸਾਰੇ ਸਰੀਰ ਦੀ ਸ-ਫਾ-ਈ ਹੁੰਦੀ ਹੈ ਸਾਡੇ ਸਰੀਰ ਨੂੰ ਪੌ-ਸ਼-ਟਿ-ਕ ਤੱ-ਤ ਮਿਲਦੇ ਹਨ, ਅਨਾਰ ਦਾ ਜੂ-ਸ ਪੀ ਸਕਦੇ ਹੋ ਇਸ ਨਾਲ ਤੁਹਾਨੂੰ ਬਹੁਤ ਸਾਰੇ ਤੱਤ

ਮਿਲਦੇ ਹਨ ਜੇਕਰ ਤੁਸੀਂ ਆਪਣੇ ਸਰੀਰ ਦੀ ਸਫਾਈ ਕਰਨਾ ਚਾਹੁੰਦੇ ਹਨ ਤੰ-ਦ-ਰੁ-ਸ-ਤ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਨਾ ਜੂ-ਸ ਦਾ ਸੇ-ਵ-ਨ ਵਧੇਰੇ ਕਰੋ ਤਾਂ ਜੋ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇ ਰੋ-ਗਾਂ ਤੋਂ ਮੁ-ਕ-ਤ ਰਹੇ,ਅਤੇ ਬਾਹਰ ਦੀਆਂ ਚੀਜ਼ਾਂ ਦਾ ਸੇ-ਵ-ਨ ਕਰਨਾ ਛੱਡ ਦਿਓ ਕਿਉਂਕਿ ਉਸ ਵਿੱਚ ਸਾਨੂੰ ਕੋਈ ਵੀ ਪੌ-ਸ਼-ਟਿ-ਕ ਤੱਤ ਨਹੀਂ ਮਿਲਦਾ, ਸਾਨੂੰ ਉਹ ਚੀਜ਼ਾਂ ਦਾ ਸੇ-ਵ-ਨ ਕਰਨਾ ਚਾਹੀਦਾ ਹੈ ਜਿਨ੍ਹਾਂ ਤੋਂ ਸਾਨੂੰ ਕੋਈ ਤਾ-ਕ-ਤ ਮਿਲਣੀ ਹੈ ਇਸੇ ਤੁਸੀਂ ਇਸ ਜਾ-ਣ-ਕਾ-ਰੀ ਦੇ ਅਨੁਸਾਰ ਇਹਨਾਂ ਦਾ ਸੇ-ਵ-ਨ ਜ਼ਰੂਰ ਕਰਿਆ ਕਰੋ ਤਾਂ ਜੋ ਆਪਣਾ ਸਰੀਰ ਤੰ-ਦ-ਰੁ-ਸ-ਤ ਰਹੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਾ ਪਵੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *