ਰਸੋਈ ਚ ਲਈ ਇਹ ਚੀਜ ਦਾ 1 ਗਿਲਾਸ ਪੀਓ-ਪੇਟ ਦੀ ਗਰਮੀ-ਅਨੀਂਦਰਾ ਤੋ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਮੋਟਾਪੇ ਤੋਂ ਬਹੁਤ ਜ਼ਿਆਦਾ ਪ੍ਰੇ-ਸ਼ਾ-ਨ ਹੋ ਤਾਂ ਤੁਸੀਂ ਇਸ ਚੀਜ ਦਾ ਸੇ-ਵ-ਨ ਜਰੂਰ ਕਰਨਾ ਹੈ ਇਸ ਦਾ ਸੇ-ਵ-ਨ ਕਰਨ ਨਾਲ ਆਪਣਾ ਪਾਚਣ ਤੰਤਰ ਮ-ਜ-ਬੂ-ਤ ਹੁੰਦਾ ਹੈ ਤੇ ਜੇ ਤੁਹਾਨੂੰ ਨੀਂਦ ਵੀ ਵਧੀਆ ਨਹੀਂ ਆਉਂਦੀ ਤਾਂ ਇਸ ਦੇ ਸੇਵਨ ਨਾਲ ਤੁਹਾਨੂੰ ਵੀ ਬਹੁਤ ਵਧੀਆ ਆਵੇਗੀ ਤੇ ਜੇ ਤੁਹਾਡੇ ਗੋਡਿਆਂ ਤੇ ਦਰਦ ਹੋਵੇ ਤੇ ਤੁਹਾਨੂੰ ਗਠੀਆ ਦੀ ਸ-ਮੱ-ਸਿ-ਆ ਹੋਵੇ ਤਾਂ ਤੁਸੀਂ ਇਸ ਦਾ ਸੇਵਨ ਜ਼ਰੂਰ ਕਰੋ।ਸਭ ਤੋਂ ਪਹਿਲਾਂ ਤੁਸੀਂ ਇਕ ਗਲਾਸ ਦੁੱਧ ਦਾ ਲੈਣਾ ਹੈ

ਤੇ ਉਸ ਵਿਚ ਇੱਕ ਚਮਚ ਸੌਂਫ ਦਾ ਪਾਊਡਰ ਪਾਉਣਾ ਹੈ। ਤੁਸੀਂ ਸੋਂਫ ਨੂੰ ਚੰਗੀ ਤਰ੍ਹਾਂ ਮਿਕਸੀ ਵਿਚ ਪਾ ਕੇ ਪੀਸ ਲੈਣਾ ਹੈ ਅਤੇ ਇਕ ਗਲਾਸ ਦੁੱਧ ਵਿੱਚ ਇਕ ਚਮਚ ਸੌਂਫ ਦਾ ਪਾਊਡਰ ਪਾਉਣਾ ਹੈ ਤੇ ਉਪਰੋਂ ਦੀ ਤੁਸੀਂ ਥੋੜੀ ਜਹੀ ਮਿਸ਼ਰੀ ਵੀ ਪਾ ਦੇਣੀ ਹੈ। ਜੇ ਕਿਸੇ ਨੂੰ ਸ਼ੂ-ਗ-ਰ ਹੋਵੇ ਤਾਂ ਮਿਸ਼ਰੀ ਦਾ ਉਪਯੋਗ ਨਾ ਕਰੋ ਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਉਬਾਲ ਕੇ ਇਸ ਦਾ ਸੇਵਨ ਰਾਤ ਦੇ ਸਮੇਂ ਹੀ ਕਰਨਾ ਹੈ, ਜੇਕਰ ਤੁਸੀਂ ਇਸ ਤਰ੍ਹਾਂ ਇਸ ਦਾ ਸੇਵਨ ਕਰੋਗੇ ਤਾਂ ਤੁਹਾਨੂੰ ਬਹੁਤ ਵਧੀਆ ਨੀਂਦ ਆਵੇਗੀ।

WhatsApp Group (Join Now) Join Now

ਜੇਕਰ ਤੁਸੀਂ ਮੋਟਾਪੇ ਤੋਂ ਪ-ਰੇ-ਸ਼ਾ-ਨ ਹੋ ਅਤੇ ਤੁਹਾਡੇ ਦਿਮਾਗ ਤੇ ਬਹੁਤ ਜ਼ਿਆਦਾ ਸ-ਟ-ਰੈ-ਸ ਰਹਿੰਦਾ ਹੈ ਤਾਂ ਤੁਸੀਂ ਇਕ ਗਲਾਸ ਪਾਣੀ ਵਿਚ 2 ਚਮਚ ਸੌਂਫ ਨੂੰ ਰਾਤ ਭਰ ਲਈ ਭਿਓਂ ਕੇ ਰੱਖ ਦਵੋ,ਫਿਰ ਸਵੇਰੇ ਤੁਸੀਂ ਇਸ ਨੂੰ ਸੌਂਫ ਸਮੇਤ ਹੀ ਉ-ਬਾ-ਲ ਲੈਣਾ ਹੈ ਅਤੇ ਫਿਰ ਛਾਣ ਕੇ ਇਸ ਵਿਚ ਇਕ ਨਿੰਬੂ ਨਿ-ਚੋ-ੜ ਲੈਣਾ ਹੈ ਤੇ ਨਿੰਬੂ ਨਿ-ਚੋ-ੜ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਹੈ ਅਜਿਹਾ ਕਰਨ ਨਾਲ ਤੁਹਾਡਾ ਮੋਟਾਪਾ ਘੱਟ ਹੋ ਜਾਵੇਗਾ। ਗਰਮੀਆਂ ਵਿਚ ਸੌਂਫ ਬਹੁਤ ਜਿਆਦਾ ਫਾ-ਇ-ਦੇ-ਮੰ-ਦ ਹੁੰਦੀ ਹੈ ਕਿਉਂਕਿ ਸੌਂਫ ਦੀ ਤਾ-ਸੀ-ਰ ਠੰਡੀ ਹੁੰਦੀ ਹੈ

ਜੋ ਕਿ ਸਾਡੇ ਪਾਚਨ ਤੰਤਰ ਨੂੰ ਮ-ਜ਼-ਬੂ-ਤ ਕਰਦੀ ਹੈ ਅਤੇ ਸਾਡੇ ਪੇਟ ਵਿਚ ਹੋਣ ਵਾਲੀ ਕਬਜ,ਗੈਸ ਤੋਂ ਰਾ-ਹ-ਤ ਦਿ-ਵਾ-ਉਂ-ਦੀ ਹੈ ਅਤੇ ਜੇ ਸਾਡੇ ਸੀਨੇ ਵਿੱਚ ਜ-ਲ-ਨ ਹੋਵੇ ਤਾਂ ਸੌਂਫ ਦੇ ਸੇ-ਵ-ਨ ਨਾਲ ਸਾਡੇ ਸੀ-ਨੇ ਦੀ ਜ-ਲ-ਣ ਵੀ ਦੂ-ਰ ਹੋ ਜਾਂਦੀ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published. Required fields are marked *