ਇਸ ਨੂੰ ਦੁੱਧ ਦੇ ਵਿਚ ਉਬਾਲ ਕੇ ਪੀ ਲੈਣ ਦੇ ਨਾਲ ਇਹ 2 ਭੈੜੇ ਰੋਗ ਜੜ ਤੋਂ ਖਤਮ ਹੋ ਜਾਂਦੇ ਹਨ

ਪੇਟ ਵਿਚ ਗੈਸ ਐਸੀਡਿਟੀ

ਵੀਡੀਓ ਥੱਲੇ ਜਾ ਕੇ ਦੇਖੋ,ਪੇਟ ਵਿਚ ਗੈਸ ਐਸੀਡਿਟੀ ਰਹਿੰਦੀ ਹੈ ਕੁਝ ਵੀ ਖਾਣ ਤੋਂ ਬਾਅਦ ਜਲਣ ਹੁੰਦੀ ਹੈ, ਗੈਸ ਬਣ ਜਾਂਦੀ ਹੈ ਤੇਜ਼ਾਬ ਬਣ ਜਾਂਦਾ ਹੈ, ਸੀ-ਨੇ ਵਿੱਚ ਜਲਣ ਹੁੰਦੀ ਹੈ, ਪੇਟ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ,ਤੁਹਾਡੇ ਪਾਚਨ ਕਿਰਿਆ ਕਮਜ਼ੋਰ ਹੋ ਗਈ ਹੈ, ਚੰਗੀ ਤਰਾਂ ਪੇਟ ਸਾਫ਼ ਨਹੀਂ ਹੁੰਦਾ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ, ਪੇਟ ਦੀਆਂ ਸਾਰੀਆਂ

ਤੇਜ਼ਾਬ ਗੈਸ

ਸਮੱਸਿਆਵਾਂ ਬਹੁਤ ਜਲਦੀ ਠੀਕ ਹੋ ਜਾਣਗੀਆਂ,ਜਿਨ੍ਹਾਂ ਨੂੰ ਤੇਜ਼ਾਬ ਗੈਸ ਬਣਦੀ ਹੈ ਉਨ੍ਹਾਂ ਨੇ ਖਾਣਾ ਖਾਣ ਤੋਂ ਬਾਅਦ ਸ਼ੌਫ ਦਾ ਇਸਤੇਮਾਲ ਕਰਨਾ ਹੈ ਤੁਸੀਂ ਮੋਦੀ ਸੌਫ ਲੈਣੀ ਹੈ ਜਿਸ ਨੂੰ ਕਿਹਾ ਚਾਰ ਵਿਚ ਇਸਤੇਮਾਲ ਕੀਤਾ ਜਾਂਦਾ ਹੈ, ਖਾਣਾ ਖਾਣ ਤੋਂ ਦੋ-ਚਾਰ ਮਿੰਟ ਬਾਅਦ ਤੁਸੀਂ ਅਧਾ ਚਮਚ ਇਸ ਨੂੰ ਆਪਣੇ ਮੂੰਹ ਵਿੱਚ ਰੱਖ ਲੈਣਾ ਹੈ ਅਤੇ ਤੁਸੀਂ ਇਸ ਨੂੰ ਚਬਾ ਚਬਾ ਕੇ ਨਹੀਂ ਖਾਣਾ ਤੁਸੀਂ ਇਸ ਨੂੰ ਮੂੰਹ ਵਿਚ ਰੱਖ ਕੇ ਤੁਸੀਂ ਇਸ ਨੂੰ ਚੂਸਣਾ ਹੈ ਪੰਜ ਮਿੰਟ ਦੇ ਲਈ ਤੁਸੀਂ ਇਸ ਨੂੰ ਚੁਣਦੇ ਰਹਿਣਾ ਹੈ,

ਪੇਟ ਦੇ ਵਿੱਚ ਜਲਣ

WhatsApp Group (Join Now) Join Now

ਇਸ ਦਾ ਸਾਰਾ ਰਸ ਤੁਹਾਡੇ ਸਰੀਰ ਦੇ ਅੰਦਰ ਜਾਵੇਗਾ। ਅਤੇ ਉਸ ਤੋਂ ਬਾਅਦ ਜਿਹੜੇ ਸੌਫ ਬਚ ਜਾਂਦੇ ਹਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਚਬਾ ਕੇ ਖਾ ਲੈਣਾ ਹੈ। ਜਿਨ੍ਹਾਂ ਦੇ ਸੀ-ਨੇ ਦੇ ਵਿਚ ਜਲਣ ਹੁੰਦੀ ਹੈ। ਪੇਟ ਦੇ ਵਿੱਚ ਜਲਣ ਹੁੰਦੀ ਹੈ 1 ਚੱਮਚ ਸੌਂਫ ਨੂੰ ਇਕ ਗਲਾਸ ਪਾਣੀ ਦੇਵੇ ਅੱਧਾ ਘੈਂਟਾ ਲਈ ਪਾ ਕੇ ਰੱਖ ਦਿਓ,ਜੇਕਰ ਤੁਹਾਨੂੰ ਸ਼ੂਗਰ ਨਹੀਂ ਹੈ ਤਾਂ ਉਸ ਤੋਂ ਬਾਅਦ ਹੁਣ ਇਸ ਵਿਚ ਥੋੜ੍ਹੀ ਜਿਹੀ ਧਾਗੇ ਵਾਲੀ ਮਿਸ਼ਰੀ ਪਾ ਸਕਦੇ ਹੋ। ਨਹੀਂ ਤਾਂ ਤੁਸੀਂ ਇਸ ਪਾਣੀ ਨੂੰ ਸੇ-ਵ-ਨ ਕਰ ਲੈਣਾ ਹੈ ਖਾਣਾ

ਪੇਟ ਦੇ ਵਿੱਚ ਜਲਣ

ਖਾਣ ਤੋਂ ਇਕ ਘੰਟੇ ਬਾਅਦ ਤੁਸੀਂ ਇਸ ਪਾਣੀ ਨੂ ਸੇਵਨ ਕਰਨਾ ਹੈ,ਅਤੇ ਜਿਨ੍ਹਾਂ ਦੀ ਤੇਜਾਬ ਗੈਸ ਬਣਨ ਦੀ ਬਹੁਤ ਜਦ ਸਮੱਸਿਆ ਹੈ ਤਾਂ ਉਨਾਂ ਨੇ ਇਕ ਚਮਚਾ ਸ਼ੌਫ ਖਾਣਾ ਖਾਣ ਤੋਂ ਬਾਅਦ 15 ਮਿੰਟ ਪਹਿਲਾਂ ਆਪਣੇ ਮੂੰਹ ਵਿੱਚ ਰੱਖ ਕਿ ਚੂਸਣੀ ਹੈ।ਅਤੇ ਉਸ ਤੋਂ ਬਾਅਦ ਫਿਰ ਤੁਸੀਂ ਜਦੋਂ ਖਾਣਾ ਖਾ ਲੈਂਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਅਜਵਾਇਣ ਦਾ ਇਸਤੇਮਾਲ ਕਰਨਾ ਹੈ ਇਸ ਨੂੰ ਇਸਤੇਮਾਲ ਕਰਨ ਦੇ ਲਈ ਤੁਸੀਂ ਅੱਧਾ ਚਮਚ ਅਜਵਾਈਨ ਲੈ ਕੇ ਅੱਧਾ ਚਮਚ ਦੇਸੀ ਘਿਓ ਲੈ

ਚੁੱਟਕੀ ਸੇਂਧਾਨਮਕ

ਕੇ ਉਸ ਦੇ ਵਿਚ ਉਸ ਨੂੰ ਭੁੰਨ ਲੈਣਾ ਹੈ 1 ਚੁੱਟਕੀ ਸੇਂਧਾਨਮਕ ਉਸ ਵਿੱਚ ਮਿਲਾ ਕੇ ਖਾਣਾ ਖਾਣ ਤੋਂ ਬਾਅਦ ਉਸ ਦਾ ਸੇਵਨ ਕਰਦੇ ਹੋ ਤੇਜਾਬ ਬਣਨ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ,ਜੇਕਰ ਤੁਸੀਂ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ

ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਗੈਸ ਦੀ ਸਮੱਸਿਆ ਦੂਰ ਹੋ ਜਾਵੇਗੀ ਤੇਜ਼ਾਬ ਦੀ ਸਮੱਸਿਆ ਦੂਰ ਹੋ ਜਾਵੇਗੀ, ਤੁਹਾਡੇ ਪੇਟ ਵਿਚ ਜਲਣ ਨਹੀਂ ਹੋਵੇਗੀ ਤੁਹਾਡੇ ਪੇਟ ਵਿਚ ਅਫਾਰ ਨਹੀਂ ਪੈਂਦਾ ਹੋਵੇਗਾ ਤੁਹਾਡੇ ਸੀਨੇ ਵਿੱਚ ਜਲਨ ਨਹੀਂ ਹੋਵੇਗੀ, ਇਸ ਪ੍ਰਕਾਰ ਹੈ ਤੁਸੀਂ ਇਸ ਦਾ ਇਸਤੇਮਾ-ਲ ਕਰਦੇ ਹੋ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਠੀਕ ਰਹਿਣਗੀਆਂ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *