11 ਦਿਨ ਤਕ ਇਹ ਕਾੜਾ ਬਣਾਕੇ ਪੀ ਲਓ ਸਰੀਰ ਦੀ ਸਾਰੀ ਨਸਾਂ ਦੀ ਬਲੋਕੇਜ ਖੋਲ ਦਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਅਸੀਂ ਪੰਜ ਚੀਜ਼ਾਂ ਲੈਣੀਆਂ ਹਨ,ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸੇਬ ਦਾ ਸਿਰਕਾ ਲੈ ਲੈਣਾ ਹੈ ਤੁਸੀਂ ਇਕ ਕੱਪ ਸੇਬ ਦਾ ਸਿਰਕਾ ਲੈ ਲੈਣਾ ਹੈ ਦੂਸਰੀ ਚੀਜ਼ ਅਸੀਂ ਇੱਕ ਕੱਪ ਨਿੰਬੂ ਦਾ ਰਸ ਲੈਣਾ ਹੈ ਤੇ ਤੀਸਰੀ ਚੀਜ ਅਸੀਂ ਇਕ ਕੱਪ ਲਸਣ ਦਾ ਰਸ ਲੈਣਾ ਹੈ ਫਿਰ ਅਸੀਂ ਇੱਕ ਕੱਪ ਅਦਰਕ ਦਾ ਰਸ ਤੇ ਤਿੰਨ ਕੱਪ ਦੀ ਮਾਤਰਾ ਵਿੱਚ ਸ਼ਹਿਦ ਲੈਣਾ ਹੈ, ਫਿਰ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਇੱਕ ਪੈਣ ਲੈਣਾ ਹੈ ਤੇ ਉਸ ਵਿਚ ਅਦਰਕ ਦਾ ਰਸ ਲਸਣ ਦਾ ਰਸ ਨਿੰਬੂ ਦਾ ਰਸ ਤੇ ਸੇਬ ਦਾ ਸਿਰਕਾ ਇਸ ਪੈਣ ਵਿਚ ਪਾ ਕੇ ਗੈਂਸ ਚਲਾ ਦੇਣਾ ਹੈ

ਤੇ ਫਿਰ ਇਹਨਾਂ ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਉਬਾਲਣਾ ਹੈ ਜਦੋ ਤਕ ਇਹ 3 ਕੱਪ ਨਾ ਰਹਿ ਜਾਵੇ ਤੇ ਜਦੋਂ ਇਹ ਤਿੰਨ ਕੱਪ ਦੀ ਮਾਤਰਾ ਵਿਚ ਰਹਿ ਜਾਵੇ ਤਾਂ ਤੁਸੀਂ ਗੈਸ ਬੰਦ ਕਰ ਕੇ ਇਸ ਨੂੰ ਥੋੜਾ ਠੰਡਾ ਹੋਣ ਲਈ ਰੱਖ ਦੇਣਾ ਹੈ ਤੇ ਜਦੋਂ ਇਹ ਠੰਡਾ ਹੋ ਜਾਵੇ ਤਾਂ ਤੁਸੀਂ ਇਸ ਵਿਚ ਤਿੰਨ ਕੱਪ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ,ਫਿਰ ਤੁਸੀਂ ਇਸ ਨੁਸਖੇ ਨੂੰ ਇੱਕ ਕੱਚ ਦੇ ਡੱਬੇ ਵਿਚ ਪਾ ਕੇ ਸਟੋਰ ਕਰ ਲੈਣਾ ਹੈ ਤੇ ਤੁਸੀਂ ਇਸ ਦਾ ਸੇਵਨ ਸਵੇਰ ਖਾਲੀ ਪੇਟ ਅੱਧੇ ਚਮਚ ਦੀ ਮਾਤਰਾ ਵਿਚ ਕਰਨਾ ਹੈ ਤੇ ਇਸ ਦਾ ਸੇਵਨ ਕਰਨ ਤੋਂ ਬਾਅਦ ਉਪਰ ਦੀ ਇਕ ਗਲਾਸ ਕੋਸਾ ਜਾਂ ਗੁਨਗੁਣਾ ਪਾਣੀ ਪੀ ਲੈਣਾ ਹੈ

WhatsApp Group (Join Now) Join Now

ਤੇ ਇਸ ਨੂੰ ਲੈਣ ਤੋਂ ਇਕ ਘੰਟੇ ਤੱਕ ਤੁਸੀਂ ਨਾ ਕੁੱਝ ਖਾਣਾ ਹੈ ਤੇ ਨਾ ਕੁੱਝ ਪੀਣਾ ਹੈ ਤੇ ਤੁਸੀ ਇਸ ਦਾ ਸੇਵਨ ਦਿਨ ਵਿਚ ਇਕ ਵਾਰ ਹੀ ਕਰਨਾ ਹੈ,ਇਸ ਨੁਸਖ਼ੇ ਦਾ ਸਭ ਤੋਂ ਪਹਿਲਾ ਫਾਇਦਾ ਇਹ ਹੁੰਦਾ ਹੈ ਕਿ ਇਹ ਆਪਣੇ ਸਰੀਰ ਵਿਚੋਂ ਦੁਸ਼ੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਤੇ ਇਹ ਸਾਡੇ ਖੂਨ ਦੀ ਐਸੀਡਿਟੀ ਤੇ ਪੇਟ ਦੀ ਐਸੀਡਿਟੀ ਨੂੰ ਠੀਕ ਕਰਨ ਵਿੱਚ ਵੀ ਬਹੁਤ ਮਦਦ ਕਰਦਾ ਹੈ ਇਸ ਤੋਂ ਇਲਾਵਾ ਇਹ ਸਾਨੂੰ ਪੇਟ ਦੇ ਰੋਗਾਂ ਤੋਂ ਛੁਟਕਾਰਾ ਦੁਆਉਣ ਵਿਚ ਵੀ ਮਦਦ ਕਰਦਾ ਹੈ ਇਹ ਨੁਸਖਾ ਸਾਡੇ ਪਾਚਨ ਨੂੰ ਤੰਦਰੁਸਤ ਰੱਖੇਗਾ ਤੇ ਸਾਡੇ ਹਾਜ਼ਮੇ ਨੂੰ ਦਰੁਸਤ ਕਰੇਗਾ। ਇਸ ਤੋਂ ਇਲਾਵਾ ਜੇ ਇਸ ਨੁਸਖ਼ੇ ਦਾ ਸੇਵਨ ਅਸੀਂ ਰੋਜ਼ ਕਰਦੇ ਹਾਂ ਤਾਂ ਇਹ ਸਾਡੀਆਂ ਹੱਡੀਆਂ ਦੀ ਕਮਜ਼ੋਰੀ ਨੂੰ ਵੀ ਦੂਰ ਕਰੇਗਾ,ਤੇ ਜਿਨ੍ਹਾਂ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਇਹ ਨੁਸਖਾ ਉਨ੍ਹਾਂ ਦੇ ਜੋੜਾ ਦੇ ਦਰਦ ਤੋਂ ਵੀ ਰਾਹਤ ਦਵਾਉਣ ਵਿਚ ਮਦਦ ਕਰੇਗਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *