ਸਿਰਫ਼ 1 ਗਿਲਾਸ ਪੀ ਲਵੋ-15 ਦਿਨਾਂ ਵਿਚ ਤੋਂਦ ਗਾਇਬ ਹੋਜੂ

ਸਿਰਫ਼ ਇੱਕ ਗਿਲਾਸ ਪੀਓ ਦਸ ਦਿਨਾਂ ਦੇ ਵਿੱਚ ਤੁਹਾਡਾ ਮੋਟਾਪਾ ਘਟਣਾ ਸ਼ੁਰੂ ਹੋ ਜਾਵੇਗਾ ਇਸ ਨੁ-ਸ-ਖਿ-ਆਂ ਦਾ ਇ-ਸ-ਤੇ-ਮਾ-ਲ ਕਰਕੇ ਤੁਸੀਂ ਮੋਟਾਪੇ ਅਤੇ ਸਰੀਰ ਵਿਚਾਰੇ ਫਾਲਤੂ ਚਰਬੀ ਨੂੰ ਘਟਾ ਸਕਦੇ ਹੋ ਕਿਉਂਕਿ ਅੱਜਕਲ੍ਹ ਮੋਟਾਪੇ ਦੀ ਸ-ਮੱ-ਸਿ-ਆ ਬਹੁਤ ਜ਼ਿਆਦਾ ਵਧ ਰਹੀ ਹੈ,ਲੋਕ ਕਸਰਤ ਨਹੀਂ ਕਰਦੇ ਸੈਰ ਨਹੀਂ ਕਰਦੇ ਆਪਣੇ ਸਰੀਰ ਦੀ ਹਿਲਜੁਲ ਨਹੀਂ ਕਰਦੇ ਅਤੇ ਬਾਹਰ ਦਾ ਖਾਣਾ ਜ਼ਿਆਦਾ ਖਾਣਾ ਪਸੰਦ ਕਰਦੇ ਹਨ ਜਿਸ ਕਰਕੇ ਉਨ੍ਹਾਂ ਦੇ ਸਰੀਰ ਵਿਚ ਮੋਟਾਪਾ ਜੰਮਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਾਲਤੂ ਚਰਬੀ

ਜੁ-ੜ ਜਾਂਦੀ ਹੈ,ਉਨ੍ਹਾਂ ਦਾ ਸਰੀਰ ਭਾਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਕੰਵਰ ਭਾਰੀ ਹੋ ਜਾਂਦੀ ਹੈ ਲੱਤਾਂ ਭਾਰੀਆਂ ਹੋ ਜਾਂਦੀਆਂ ਹਨ ਅਤੇ ਸਾਰੇ ਸਰੀਰ ਤੇ ਕਈ ਵਾਰ ਮੋਟਾਪਾ ਵਧਦਾ ਹੈ ਕਈ ਵਾਰ ਅਲੱਗ ਅਲੱਗ ਸਰੀਰ ਦੇ ਹਿੱਸਿਆਂ ਤੇ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ,ਜੇਕਰ ਤੁਸੀਂ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਇੱਕ ਵਾਰੀ ਸ਼ੁਰੂ ਕਰ ਦੇਵੇ ਤਾਂ ਤੁਸੀਂ ਕੁਝ ਹੀ ਦਿਨਾਂ ਦੇ ਵਿੱਚ ਫਰਕ ਮਹਿਸੂਸ ਕਰੋਗੇ ਇਸ ਲਈ ਤੁਸੀਂ ਸ-ਮੱ-ਸਿ-ਆ ਦਾ ਇ-ਸ-ਤੇ-ਮਾ-ਲ ਕਰਨਾ ਹੈ ਤਲੀਆਂ ਚੀਜ਼ਾਂ ਬਿਲਕੁਲ ਬੰ-ਦ ਕਰ ਦੇਣੀਆਂ ਹਨ

WhatsApp Group (Join Now) Join Now

ਸਵੇਰੇ ਉੱਠ ਕੇ ਤੁਸੀਂ ਹਲਕੀਆਂ ਹਲਕੀਆਂ ਕਸਰਤਾਂ ਵੀ ਜ਼ਰੂਰ ਕਰਨੀਆਂ ਹਨ ਅਤੇ ਇਸ ਤੋਂ ਇਲਾਵਾ ਤੁਸੀਂ ਇੱਕ ਨੁਸਖਾ ਤਿਆਰ ਕਰਨਾ ਹੈ ਕਿਸ ਦੀ ਲੱਭਤ ਸੀ ਜ਼ੀਰਾ ਲੈ ਲੈਣਾ ਹੈ ਤੁਸੀਂ ਦਾ-ਲਚੀ-ਨੀ ਲੈ ਲੈਣੀ ਹੈ ਅਤੇ ਇਸ ਤੋਂ ਇਲਾਵਾ ਫਿਰ ਤੁਸੀਂ ਲੌਂਗ ਲੈ ਲੈਣੇ ਹਨ ਇਨ੍ਹਾਂ ਨੂੰ ਤੁਸੀਂ ਬਰਾਬਰ ਮਾਤਰਾ ਦੇ ਵਿੱਚ ਲੈ ਲੈਣਾ ਹੈ ਬਰਾਬਰ ਮਾਤਰਾ ਵਿੱਚ ਲੈਣ ਤੋਂ ਬਾਅਦ ਤੁਸੀਂ ਇਨ੍ਹਾਂ ਨੂੰ ਪਾ-ਊ-ਡ-ਰ ਬਣਾ ਲੈਣਾ ਹੈ ਅਤੇ ਇਨ੍ਹਾਂ ਦਾ ਪਾ-ਊ-ਡ-ਰ ਬਣਾ ਕੇ ਤੁਸੀਂ ਕਿਸੇ ਡੱਬੇ ਵਿੱਚ ਪਾ ਕੇ ਰੱਖ ਲੈਣਾ ਹੈ ਅਤੇ ਉਸ ਤੋਂ ਬਾਅਦ

ਹੁਣ ਗੱਲ ਕਰਦਿਆਂ ਉਸ ਨੂੰ ਕਿਵੇਂ ਸੇ-ਵ-ਨ ਕਰਨਾ ਹੈ ਤੁਸੀਂ ਇੱਕ ਗਲਾਸ ਪਾਣੀ ਲੈਨਨ ਹੈ ਕਿਸ ਬਰਤਨ ਵਿੱਚ ਪਾ ਦੇਣਾ ਹੈ ਅਤੇ ਇਸ ਪਾ-ਊ-ਡ-ਰ ਦਾ ਇੱਕ ਚਮਚ ਤੁਸੀਂ ਉਸ ਪਾਣੀ ਵਿਚ ਪਾਉਣਾ ਹੈ ਚੰਗੀ ਤਰ੍ਹਾਂ ਉਸ ਪਾਣੀ ਨੂੰ ਗਰਮ ਕਰ ਲੈਣਾ ਹੈ ਜਦੋਂ ਉਹ ਪਾਣੀ ਇੱਕ ਗਲਾਸ ਤੋਂ ਗਰਮ ਹੁੰਦਾ ਹੁੰਦਾ ਹੋਇਆ ਥੋੜ੍ਹਾ ਜਿਹਾ ਘਟ ਜਾਵੇ ਇਕ ਹਿੱਸਾ ਪਾਣੀ ਖ਼-ਤ-ਮ ਹੋ ਜਾਵੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਪਾਣੀ ਨੂੰ ਥੱਲੇ ਉ-ਤਾ-ਰ ਲੈਂਦਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਉਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਦੇਣਾ ਹੈ

ਅਤੇ ਉਸ ਤੋਂ ਬਾਅਦ ਫਿਰ ਤੁਸੀਂ ਜਦੋਂ ਇਹ ਗਰਮ ਹੋਵੇ ਗੁਣਗੁਣਾ ਹੋਵੇ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਹੌਲੀ ਹੌਲੀ ਕਰਕੇ ਸੇ-ਵ-ਨ ਕਰ ਲੈਂਦਾ ਹੈ ਇਸ ਪ੍ਰਕਾਰ ਤੁਸੀਂ ਇਸ ਦਾ ਸੇ-ਵ-ਨ ਹਰ ਰੋਜ਼ ਕਰ ਸਕਦੇ ਹਨ ਹਫ਼ਤੇ ਦੇ ਵਿੱਚ ਚਾਰ ਦਿਨ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਕਰਦੇ ਰਹਿ ਸਕਦੇ ਹੋ ਪੰਜ ਦਿਨ ਕਰ ਸਕਦੇ ਹੋ ਅਤੇ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਕਰਦੇ ਹੋ ਖਾਣ ਪੀਣ ਦੇ ਉੱਪਰ ਧਿ-ਆ-ਨ ਰੱਖੋ ਘਰ ਦੀਆਂ ਬਣੀਆਂ ਚੀਜ਼ਾਂ ਖਾਓ ਅਤੇ ਫਲ ਫਰੂਟ ਖਾ ਸਕਦੇ ਹੋ ਅਤੇ ਤੁਸੀਂ ਸਲਾਦ ਖਾ ਸਕਦੇ ਹੋ

ਅਤੇ ਤੁਸੀਂ ਕਸਰਤ ਕਰ ਸਕਦੇ ਹੋ ਜਿਸ ਨਾਲ ਬਹੁਤ ਜਲਦੀ ਤੁਹਾਨੂੰ ਫਰਕ ਮਹਿਸੂਸ ਹੋਣਾ ਸ਼ੁਰੂ ਹੋਵੇਗਾ ਇਸ ਲਈ ਜੇਕਰ ਕਿਸੇ ਨੂੰ ਮੋਟਾਪੇ ਦੀ ਸਰੀਰ ਵਿੱਚ ਸ-ਮੱ-ਸਿ-ਆ ਹੈ ਤਾਂ ਉਹ ਇੱਕ ਵਾਰ ਇਸ ਨੁਸਖਿਆਂ ਦਾ ਇ-ਸ-ਤੇ-ਮਾ-ਲ ਜ਼ਰੂਰ ਕਰੇ ਤਾਂ ਜੋ ਉਸ ਦੇ ਮੋਟਾਪੇ ਦੀਆਂ ਸ-ਮੱ-ਸਿ-ਆ-ਵਾਂ ਦੂਰ ਹੋਇਆ ਸਰੀਰ ਦੇ ਕਿਸੇ ਵੀਜ਼ੇ ਤੇ ਆਇਆ ਮੋਟਾਪਾ ਬਹੁਤ ਜਲਦੀ ਖ-ਤ-ਮ ਹੋ ਜਾਵੇਗਾ ਇਸ ਲਈ ਥੱਲੇ ਦਿੱਤੀ ਹੋਈ ਵੀਡੀਓ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਡਾਕਟਰ ਦੇ ਦੁਆਰਾ ਸਾਰਾ ਕੁਝ ਸਮਝਾ ਦਿੱਤਾ ਗਿਆ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *