ਤੁਹਾਡਾ ਲੀਵਰ ਕਦੇ ਵੀ ਖ਼ਰਾਬ ਨਹੀਂ ਹੋਵੇਗਾ ਜਬਰਦਸਤ ਡਰਿੰਕ ਨੂੰ 15 ਦਿਨ ਪੀਓ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਜ਼ਬਰਦਸਤ ਡਰਿੰਕ ਨੂੰ 15 ਦਿਨ ਪੀਓ ਤੁਹਾਡੇ ਵਰਗੀਆਂ ਸਮੱਸਿਆਵਾਂ ਹੋ ਜਾਣਗੇ।ਸਾਡੇ ਸਰੀਰ ਵਿਚ ਲੀਵਰ ਬਹੁਤ ਹੀ ਮਹੱਤਵਪੂਰਨ ਭਾਗ ਹੁੰਦਾ ਹੈ ਇਹ ਸਰੀਰ ਵਿੱਚ ਖਾਧੇ ਹੋਏ ਪਦਾਰਥਾਂ ਨੂੰ ਪਚਾਣ ਦਾ ਕੰਮ ਕਰਦਾ ਹੈ ਦੂਸਰਾ ਇਹ ਸਾਡੇ ਸਰੀਰ ਵਿੱਚ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕਰਦਾ ਹੈ।ਜੇਕਰ ਸਾਡਾ ਲਿਵਰ ਖ਼ਰਾਬ ਹੋ ਜਾਵੇ ਤਾਂ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜਿਵੇਂ ਕਿ ਭੁੱਖ ਘੱਟ ਲੱਗਣੀ,ਵਜ਼ਨ ਦਾ ਘਟਣਾ,ਥਕਾਵਟ ਰਹਿਣੀ,ਖੁਜਲੀ ਹੋਣਾ,ਦਸਤ ਦਾ ਲੱਗਣਾ ਆਦਿ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਅੱਜ ਤੁਹਾਨੂੰ ਅਸੀਂ ਇਕ ਇਹੋ ਜਿਹੀ ਡਰਿੰਕ ਦੇ ਬਾਰੇ ਦੱਸਾਂਗੇ ਜਿਸ ਦੇ ਸਰੀਰ ਨੂੰ ਬਹੁਤ ਫਾਇਦੇ ਹੋਣਗੇ।ਜੇਕਰ ਤੁਸੀਂ ਆਪਣੀ ਲਿਵਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਇਸ ਡਰਿੰਕ ਨੂੰ ਤੁਸੀਂ ਆਪਣੀ ਰਸੋਈ ਵਿੱਚ ਬਣਾ ਕੇ ਪੀ ਸਕਦੇ ਹੋ।ਜੇਕਰ ਤੁਹਾਨੂੰ ਫੈਟੀ ਲਿਵਰ,ਜੌਂਡਿਸ ਹੈ ਜਾਂ ਲਿਵਰ ਵਿਚ ਸੋਜ਼ ਆਦਿ ਬੀਮਾਰੀਆਂ ਲਈ

ਵੀ ਇਹ ਡਰਿੰਕ ਸਹਾਇਕ ਹੈ।ਸਭ ਤੋਂ ਪਹਿਲੀ ਜਿਹੜੀ ਚੀਜ਼ ਲੈਣੀ ਹੈ ਉਹ ਹੈ ਗਾਜਰ,ਦੂਸਰੀ ਐਪਲ,ਤੀਸਰੀ ਚੀਜ਼ ਚਕੋਤਰਾ, ਚੌਥੀ ਚੀਜ਼ ਪੁਦੀਨਾ।ਚਕੋਤਰਾ ਫਲ ਵਿੱਚ ਬਹੁਤ ਹੀ ਜ਼ਿਆਦਾ ਮਾਤਰਾ ਵਿਚ ਨਿਊਟ੍ਰੀਸ਼ਨ ਹੁੰਦਾ ਹੈ ਲਿਵਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ,ਇਸ ਦੇ ਨਾਲ ਨਾਲ ਸਾਡੇ ਸਰੀਰ ਦੇ ਡਾਈਜੇਸ਼ਨ ਸਿਸਟਮ ਵਿਚ ਜੋ ਇਨਜ਼ਾਇਮ ਹੁੰਦੇ ਹਨ ਉਨ੍ਹਾਂ ਨੂੰ ਵਧਾਉਣ ਵਿਚ ਕੰਮ ਕਰਦਾ ਹੈ ਜੋ ਸਾਡੇ ਲੀਵਰ ਨੂੰ ਪ੍ਰੋਟੈਕਟ ਕਰਦੇ ਹਨ।ਗਾਜਰ ਵਿੱਚ ਭਰਪੂਰ ਮਾਤਰਾ ਵਿੱਚ ਕੈਰੋਟੀਨ

ਇਸ ਤੋਂ ਇਲਾਵਾ ਗਾਜਰ ਇੱਕ ਐਂਟੀਔਕਸੀਡੈਂਟ ਹੁੰਦਾ ਹੈ ਜੋ ਸਾਡੇ ਲਿਵਰ ਤੇ ਸਟਰੈੱਸ ਨੂੰ ਘੱਟ ਕਰਦਾ ਹੈ।ਸੇਬ ਦੇ ਛਿਲਕਿਆਂ ਵਿਚ ਟਰਾਂਟੋਪੁਲੀਸ ਪਾਇਆ ਜਾਂਦਾ ਹੈ ਜੋ ਸਾਡੇ ਲਿਵਰ ਦੇ ਸੈੱ-ਲਾਂ ਨੂੰ ਪ੍ਰੋ-ਟੈ-ਕ-ਟ ਕਰਨ ਦਾ ਕੰਮ ਕਰਦਾ ਹੈ।ਪੁਦੀਨੇ ਵਿੱਚ ਡੀ ਕੰ-ਸ-ਟ-ਰੱ-ਕ-ਸ਼-ਨ ਹੁੰਦਾ ਹੈ ਜੋ ਸਾਡੇ ਲਿਵਰ ਦੀ ਸੋਜ਼ਿਸ਼ ਨੂੰ ਖ਼-ਤ-ਮ ਕਰਦਾ ਹੈ।ਇਸ ਜੂਸ ਨੂੰ ਬਣਾਉਣ ਦੇ ਲਈ ਸਾਨੂੰ ਚਾਰ ਵੱ-ਡੀ-ਆਂ ਗਾਜਰਾਂ, ਇਕ ਸੇਬ, ਚਕੋਤਰਾ ਅਤੇ ਪੁਦੀਨਾ ਲੈਣਾ ਹੈ

ਇਨ੍ਹਾਂ ਚਾਰਾਂ ਨੂੰ ਮਿਕਸਰ ਗ-ਰਾ-ਈਂ-ਡ-ਰ ਦੇ ਵਿੱਚ ਪਾ ਕੇ ਜੂਸ ਬਣਾ ਲੈਣਾ ਹੈ ਇਸ ਜੂਸ ਵਿਚ ਕੁਝ ਵੀ ਹੋਰ ਨਹੀਂ ਪਾਣਾ ਜਿਵੇਂ ਕਿ ਨਮਕ ਜਾਂ ਖੰਡ ਇਸ ਨੂੰ ਐਵੇਂ ਹੀ ਲੈਣਾ ਹੈ।ਇਸ ਦਾ ਸੇ-ਵ-ਨ ਸਵੇਰੇ ਖਾਲੀ ਪੇਟ ਨਾ-ਸ਼-ਤਾ ਕਰਨ ਤੋਂ ਇਕ ਘੰਟਾ ਪਹਿਲਾਂ ਕਰਨਾ ਹੈ ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ, ਲੀਵਰ ਠੀਕ ਢੰਗ ਨਾਲ ਕੰਮ ਨਹੀਂ ਕਰਦਾ ਤਾਂ ਇਸ ਨੂੰ ਰੋਜ਼ਾਨਾ ਲੈਣਾ ਹੈ ਤੁਹਾਨੂੰ ਬਹੁਤ ਹੀ ਫ਼ਾਇਦੇ ਹੋਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *