ਵੀਡੀਓ ਥੱਲੇ ਜਾ ਕੇ ਦੇਖੋ,ਇਲਾਚੀ ਵਿਚ ਪੋਟਾਸ਼ਿਅਮ,ਕੈਲਸ਼ੀਅਮ,ਮੈਗਨੀਸ਼ੀਅਮ ਦੇ ਇਲਾਵਾ ਭਰਭੂਰ ਖਣਿਜ ਪਦਾਰਥ ਹੁੰਦੇ ਹਨ,ਇਹ ਸਾਰੇ ਪਦਾਰਥ ਪਾਚਣ ਵਿਚ ਸੁਧਾਰ ਕਰਨ ਦੇ ਨਾਲ-ਨਾਲ ਕੈਂਸਰ ਵਰਗੀ ਬਿਮਾਰੀਆਂ ਤੋਂ ਵੀ ਰਾਹਤ ਦਵਾਉਣ ਵਿਚ ਵੀ ਮਦਦ ਕਰਦੇ ਹਨ। ਛੋਟੀ ਇਲਾਚੀ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇ ਮੰਦ ਹੈ ਤੇ ਇਸ ਦੀ ਤਾਸੀਰ ਗਰਮ ਹੁੰਦੀ ਹੈ ਤੇ ਇਸ ਦਾ ਪਾਣੀ ਸਿਹਤ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ।
ਇਸ ਦੇ ਪਾਣੀ ਦਾ ਸੇਵਨ ਕਰਨ ਨਾਲ ਗਲੇ ਚ ਇਨਫੈਕਸ਼ਨ ਦੂਰ ਹੁੰਦੀ ਹੈ ਜੇ ਗਲੇ ਚ ਤਕਲੀਫ ਰਹਿੰਦੀ ਹੈ ਜਾਂ ਗਲਾ ਦਰਦ ਹੋ ਰਿਹਾ ਹੈ ਤਾਂ ਸਵੇਰੇ ਉਠਦੇ ਤੇ ਰਾਤ ਨੂੰ ਸੋਣ ਸਮੇਂ ਇਲਾਚੀ ਚਬਾ ਕੇ ਖਾਣ ਤੋਂ ਬਾਅਦ ਥੋੜਾ ਗਰਮ ਪਾਣੀ ਪੀ ਲਵੋ ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ। ਨੰਬਰ ਦੋ ਵਾਲਾਂ ਦਾ ਚੜਨਾ ਘੱਟ ਕਰਦੀ ਹੈ ਪ੍ਰਦੂਸ਼ਣ ਦਾ ਅਟੈਕ ਖਰਾਬ ਡਾਈਟ ਵਾਲਾਂ ਨੂੰ ਕੰਮਜੋਰ ਕਰ ਦਿੰਦੀ ਹੈ ਜਿਸ ਕਾਰਨ ਵਾਲ ਚੜਨ ਲੱਗ ਜਾਂਦੇ ਹਨ
ਪਰ ਇਹ ਉਪਾਯ ਵਾਲਾਂ ਨੂੰ ਚੜਨ ਤੋਂ ਰੋਕ ਸਕਦਾ ਹੈ ਤੇ ਨਾਲ ਹੀ ਇਸ ਨਾਲ ਸੀਕਰੀ ਦੀ ਸਮਸਿਆ ਵੀ ਦੂਰ ਹੋ ਜਾਵੇਗੀ। ਇਲਾਚੀ ਮੂੰਹ ਦੀ ਬਦਬੂ ਨੂੰ ਵੀ ਖਤਮ ਕਰਨ ਲਈ ਵਧਿਆ ਹੁੰਦੀ ਹੈ,ਕਈ ਵਾਰ ਸਾਨੂੰ ਮੂੰਹ ਵਿਚ ਬਲਬੂ ਆਉਣ ਕਰਕੇ ਕਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹਰੀ ਇਲਾਚੀ ਦਾ ਪਾਣੀ ਮੂੰਹ ਵਿਚ ਬਦਬੂ ਖਤਮ ਕਰਨ ਵਿਚ ਬਹੁਤ ਵਧਿਆ ਹੁੰਦਾ ਹੈ ਰੋਜਾਨਾ ਸਵੇਰੇ ਇਲਾਚੀ ਦਾ ਉਬਲਿਆ ਹੋਇਆ ਪਾਣੀ ਪੀਣ ਨਾਲ ਮੂੰਹ ਵਿਚ ਆਉਣ ਵਾਲੀ ਬਦਬੂ ਤੋਂ ਰਾਹਤ ਮਿਲੇਗੀ।
ਇਹ ਫਟੇ ਹੋਏ ਬੁਲਾਂ ਨੂੰ ਵੀ ਠੀਕ ਕਰਨ ਵਿਚ ਮਦਦ ਕਰਦੀ ਹੈ,ਬਦਲਦੇ ਮੌਸਮ ਚ ਬੁੱਲ ਫਟਣ ਦੀ ਸਮਸਿਆ ਅਕਸਰ ਹੋ ਜਾਂਦੀ ਹੈ ਇਸ ਨੂੰ ਠੀਕ ਕਰਨ ਲਈ ਇਲਾਚੀ ਨੂੰ ਪੀਸ ਕੇ ਮੱਖਣ ਨਾਲ ਮਿਲ ਕੇ ਦਿਨ ਵਿਚ ਦੋ ਵਾਰ ਬੁੱਲਾਂ ਤੇ ਲਗਾਓ 7ਦਿਨਾਂ ਵਿਚ ਹੀ ਤੁਹਾਨੂੰ ਫਰਕ ਦਿਖਣ ਲੱਗ ਜਾਵੇਗਾ। ਇਲਾਚੀ ਵਾਲਾ ਪਾਣੀ ਕਬਜ ਤੋਂ ਵੀ ਰਾਹਤ ਦਿਵਾਉਂਦਾ ਹੈ,ਜੇਕਰ ਤੁਹਾਨੂੰ ਕਬਜ ਰਹਿੰਦੀ ਹੈ ਤਾਂ ਰੋਜਾਨਾ ਇਲਾਚੀ ਵਾਲਾ ਉਬਲਿਆ ਹੋਇਆ ਪਾਣੀ ਪੀਣਾ ਚਾਹੀਦਾ ਹੈ
ਇਸ ਨਾਲ ਤੁਹਾਡੀ ਕਬਜ ਦੂਰ ਹੋ ਜਾਵੇਗੀ। ਇਲਾਚੀ ਵਾਲਾ ਪਾਣੀ ਭੁੱਖ ਨੂੰ ਵੀ ਵਧਾਉਂਦਾ ਹੈ ਜੇ ਤੁਹਾਨੂੰ ਭੁੱਖ ਘੱਟ ਲਗਦੀ ਹੈ ਤਾਂ ਰੋਜਾਨਾ ਤੁਹਾਨੂੰ ਇਕ ਗਲਾਸ ਇਲਾਚੀ ਵਾਲਾ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ ਇਸ ਦੇ ਨਾਲ ਇਲਾਚੀ ਦਾ ਪਾਣੀ ਮੂੰਹ ਦੇ ਛਾਲੇ ਵੀ ਖਤਮ ਕਰ ਦਿੰਦਾ ਹੈ। ਇਲਾਚੀ ਦਾ ਪਾਣੀ ਪੇਟ ਘਟਾਉਣ ਵਿਚ ਵੀ ਵਧਿਆ ਹੁੰਦਾ ਹੈ ਤੇ ਜੇ ਤੁਸੀਂ ਪੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਰਾਤ ਨੂੰ ਦੋ ਇਲਾਚੀ ਖਾ ਕੇ ਗਰਮ ਪਾਣੀ ਪੀ ਲਵੋ
ਇਸ ਵਿਚ ਪੋਟਾਸ਼ਿਅਮ,ਮੈਗਨੀਸ਼ੀਅਮ,ਵਿਟਾਮਿਨ B-1 ਵਿਟਾਮਿਨ B-6 ਤੇ ਵਿਟਾਮਿਨ C ਹੁੰਦਾ ਹੈ ਜੋ ਐਕਸਟਰਾ ਕੈਲਰੀ ਬਰਨ ਵਿਚ ਮਦਦ ਕਰਦਾ ਹੈ। ਇਹ ਪਰੈਗਨੈਂਨਸੀ ਵਿਚ ਵੀ ਫਾਇਦੇਮੰਦ ਹੁੰਦਾ ਹੈ ਚੱਕਰ ਆਉਣ ਤੋਂ ਰਾਹਤ ਪਾਉਣ ਲਈ ਇਲਾਚੀ ਦੇ ਕਾੜਾ ਚ ਗੁੜ ਮਿਲਾ ਕੇ ਸਵੇਰੇ ਤੇ ਸ਼ਾਮ ਪੀਣ ਨਾਲ ਚੱਕਰ ਆਉਣ ਦੀ ਸਮਸਿਆ ਦੂਰ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ