ਇਹ ਚੀਜ਼ ਪੀ ਲਵੋ ਰਾਤ ਨੂੰ ਸੌਣ ਤੋਂ ਪਹਿਲਾਂ ਤੇ 10 ਗੁਣਾਂ ਤੇਜ਼ੀ ਨਾਲ ਵਜਨ ਘਟੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਡਰਿੰਕ ਨੂੰ ਬਨਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਚਾਹੀਦੇ ਹਨ ਚੀਆ ਸੀਡਸ,ਤੁਸੀਂ ਇੱਕ ਚਮਚ ਚੀਆ ਸੀਡਸ ਅੱਧੇ ਘੰਟੇ ਲਈ ਗਰਮ ਪਾਣੀ ਵਿੱਚ ਭਿਉਂ ਕੇ ਰੱਖ ਦੇਣਾ ਆ। ਫਿਰ ਤੁਸੀਂ ਇੱਕ ਗਿਲਾਸ ਗਰਮ ਜੋਂ ਗੁਣਗੁਣਾ ਪਾਣੀ ਲੈ ਲੈਣਾ ਹੈ ਅਤੇ ਉਸ ਵਿੱਚ ਛੋਟਾ ਨਿੰਬੂ ਨਿਚੋੜ ਲੈਣਾ ਹੈ ਤੇ ਫਿਰ ਜਿੰਨੇ ਚੀਆ ਸੀਡਸ ਪਾਣੀ ਚ ਭਿਓਂ ਕੇ ਰੱਖੇ ਸੀ ਉਸ ਦੇ ਅੱਧੇ ਇਸ ਪਾਣੀ ਵਾਲੇ ਗਲਾਸ ਵਿੱਚ ਪਾ ਲਵੋ ਤੇ

ਫਿਰ ਇਸ ਵਿਚ ਇੱਕ ਚਮਚ ਸ਼ਹਿਦ ਪਾ ਲੈਣਾ ਹੈ ਅਤੇ ਇਕ ਚੁਟਕੀ ਦੇ ਬਰਾਬਰ ਦਾਲ ਚੀਨੀ ਤੇ ਜੇ ਕਈਆਂ ਨੂੰ ਦਾਲਚੀਨੀ ਸੂਟ ਨਹੀਂ ਕਰਦੀ ਤਾਂ ਉਹ ਇਸ ਵਿੱਚ ਅਦਰਕ ਦਾ ਰਸ ਵੀ ਪਾ ਸਕਦੇ ਹਨ ਕਿਉਂਕਿ ਦਾਲਚੀਨੀ ਦੇ ਅਦਰਕ ਦਾ ਇਕ ਹੀ ਕੰਮ ਹੁੰਦਾ ਹੈ ਤੇ ਫਿਰ ਇਹ ਡਰਿੰਕ ਬਣ ਕੇ ਤਿਆਰ ਹੋ ਚੁੱਕੀ ਹੈ। ਫਿਰ ਇਸ ਡਰਿੰਕ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਹੈ ਮਤਲਬ ਬਿਨਾਂ ਕੁੱਝ ਖਾਏ ਪੀਏ ਹੀ ਕਰਨਾ ਹੈ ਤੇ

WhatsApp Group (Join Now) Join Now

ਫਿਰ ਇਸ ਤਰੀਕੇ ਨਾਲ ਹੀ ਰਾਤ ਨੂੰ ਵੀ ਸੇਵਨ ਕਰਨਾ ਹੈ,ਰਾਤ ਦੇ ਖਾਣੇ ਤੇ ਸੌਣ ਵਿਚ ਦੋ ਘੰਟੇ ਦਾ ਗੈਪ ਹੋਣਾ ਚਾਹੀਦਾ ਹੈ ਤੇ ਇਸ ਡਰਿੰਕ ਤੇ ਸੌਣ ਵਿੱਚ ਵੀ 45ਮਿੰਟ ਦਾ ਗੈਪ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਇਸ ਡਰਿੰਕ ਦਾ ਸੇਵਨ ਤੁਸੀਂ ਦਿਨ ਵਿਚ ਦੋ ਵਾਰ ਕਰਨਾ ਹੈ ਤੇ ਇਸ ਡਰਿੰਕ ਦੇ ਸੇਵਨ ਕਰਨ ਦੇ ਨਾਲ-ਨਾਲ 7 ਘੰਟੇ ਦੀ ਨੀਂਦ ਵੀ ਬਹੁਤ ਜ਼ਰੂਰੀ ਹੈ।ਚੀਆ ਸੀਡਸ ਤੁਸੀਂ ਬੱਚਿਆਂ ਨੂੰ ਵੀ ਦੇ ਸਕਦੇ ਹੋ,ਇਸ ਦਾ ਸੇਵਨ

ਕਰਨ ਨਾਲ ਬੱਚਿਆਂ ਨੂੰ ਐਨਰਜੀ ਮਿਲੇਗੀ। ਜਿਨ੍ਹਾਂ ਨੂੰ ਗਠਿਆ ਦੀ ਸਮੱਸਿਆ ਹੈ,ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਉਹ ਲੋਕ ਇਸ ਡਰਿੰਕ ਨੂੰ ਪੀਣ ਗੇ ਤਾਂ ਉਨ੍ਹਾਂ ਦੀ ਇਹ ਸਮੱਸਿਆ ਵੀ ਦੂਰ ਹੋ ਜਾਵੇਗੀ। ਚੀਆ ਸੀਡਸ ਵਾਲਾਂ ਲਈ ਵੀ ਬਹੁਤ ਵਧੀਆ ਹੁੰਦੇ ਹਨ,ਥਾਈਰਡ ਦੇ ਮਰੀਜ਼ ਵੀ ਇਸ ਦਾ ਸੇਵਨ ਕਰ ਸਕਦੇ ਹਨ ਉਹ ਦਹੀਂ ਵਿੱਚ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹਨ।ਚੀਆ ਸੀਡਸ ਦਾ ਸੇਵਨ ਜੇ ਤੁਸੀਂ ਗਰਮੀਆਂ ਵਿੱਚ ਕਰੋਗੇ ਤਾਂ ਤੁਹਾਨੂੰ ਲੂ ਨਹੀਂ ਲੱਗੇਗੀ ਤੇ ਨਾਲ-ਨਾਲ ਤੁਹਾਡਾ ਡਾਇਜੈਸ਼ਨ ਵੀ ਮਜ਼ਬੂਤ ਹੋ ਜਾਵੇਗਾ

ਕਿਉਂਕਿ ਇਸ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ ਤੇ ਜੇ ਤੁਹਾਡਾ ਪੇਟ ਸਾਫ ਹੋਵੇ ਗੇ ਤਾਂ ਤੁਹਾਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਲੱਗੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *