ਇਹ ਚੀਜ ਦੁੱਧ ਵਿਚ ਮਿਲਾਕੇ ਪੀ ਲਓ 60 ਸਾਲ ਤਕ ਅੱਖਾਂ ਕਮਜ਼ੋਰ ਨਹੀਂ ਹੋਊਂਗੀ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਚੀਜ਼ ਦੁੱਧ ਵਿੱਚ ਮਿਲਾ ਕੇ ਸੇ-ਵ-ਨ ਕਰ ਲਓ ਤੁਹਾਡੀ ਅੱਖਾਂ ਦੀ ਰੋ-ਸ਼-ਨੀ ਵੱਧ ਜਾਵੇਗੀ, ਤੁਹਾਡੀ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਵੇਗੀ, ਜਿਨ੍ਹਾਂ ਨੂੰ ਵੀ ਐ-ਨ-ਕਾਂ ਲੱਗ ਚੁੱਕੀਆਂ ਹਨ ਉਨ੍ਹਾਂ ਦੀਆਂ ਐ-ਨ-ਕਾਂ ਉ-ਤ-ਰ ਜਾਣਗੀਆਂ, ਚਾਹੇ ਉਹ ਬੱਚੇ ਹੋਣ ਚਾਹੇ ਨੌਜਵਾਨ ਹੋਣ ਚਾਹੇ ਕੋਈ ਵੀ ਹੋਵੇ, ਕਿਸੇ ਨਾ ਕਿਸੇ ਕਾਰਨਾਂ ਕਰ ਕੇ ਸਾਡੀ ਨਿਗਾਹ ਕ-ਮ-ਜ਼ੋ-ਰ ਹੋ ਜਾਂਦੀ ਹੈ ਜਿਵੇਂ ਕਿ ਸਾਡਾ ਸੰ-ਤੁ-ਲ-ਤ ਭੋਜਨ ਨਾ ਹੋਣਾ ਸ਼ੁਧ ਭੋਜਨ ਦਾ ਸੇ-ਵ-ਨ ਨਾ ਕਰਨ mobile ਟੀ ਵੀ

ਦੀ ਵਰਤੋਂ ਜ਼ਿਆਦਾ ਕਰਨ,ਜਿਸ ਨਾਲ ਅੱਖਾਂ ਦੀ ਰੋਸ਼ਨੀ ਹੌਲੀ-ਹੌਲੀ ਘੱਟਣੀ ਸ਼ੁਰੂ ਹੋ ਜਾਂਦੀ ਹੈ, ਇਸ ਨੁਕਤੇ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਵੀ ਤੇਜ ਹੋਵੇਗੀ ਅਤੇ ਤੁਹਾਡਾ ਦਿਮਾਗ ਵੀ ਤੇਜ਼ ਹੋਵੇਗਾ,ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਇਕ ਗਲਾਸ ਦੁੱਧ ਲੈਣਾ ਹੈ ਉਸ ਨੂੰ ਗਰਮ ਕਰ ਲੈਣਾ ਹੈ ਉਸ ਨੂੰ ਇਕ ਵਧੀਆ ਚੰਗੀ ਤਰ੍ਹਾਂ ਉ-ਬਾ-ਲ ਆਉਣਾ ਹੈ, ਤੁਸੀਂ ਇੱਕ ਗਲਾਸ ਵਿੱਚ ਦੋ ਤੋਂ ਤਿੰਨ ਭਿੱਜੇ ਹੋਏ ਬਦਾਮ ਪਾ ਲੈਣੇ ਹਨ, ਇਹ ਬਦਾਮ ਤੁਸੀਂ ਘੱਟ ਤੋਂ ਘੱਟ ਛੇ ਘੰਟੇ ਤੱਕ ਪਾਣੀ ਵਿੱਚ ਪਾਕੇ ਰੱਖ ਦੇਣੇ ਹਨ

ਉਸ ਤੋਂ ਬਾਅਦ ਜਦੋਂ ਤੁਸੀਂ ਦੁੱਧ ਦਾ ਸੇ-ਵ-ਨ ਕਰਨਾ ਹੈ ਉਸ ਵੇਲੇ ਇਹਨਾਂ ਦੋ ਤਿੰਨ ਬਦਾਮਾਂ ਨੂੰ ਇਸ ਗਰਮ ਦੁੱਧ ਦੇ ਵਿੱਚ ਪਾ ਦੇਣਾ ਹੈ ਇਹਨਾਂ ਬਦਾਮਾਂ ਨੂੰ ਤੁਸੀਂ ਪੀਸ ਕੇ ਇਸ ਦੁੱਧ ਵਿਚ ਪਾ ਦਿਓ,ਉਸ ਤੋਂ ਬਾਅਦ ਫਿਰ ਤੁਸੀਂ ਕਾਲੀ ਮਿਰਚ ਦੇ ਦਾਣੇ ਲੈਣੇ ਹਨ ਤਿੰਨ ਤੋਂ ਚਾਰ ਦਾਣੇ ਤੁਸੀਂ ਇਸਦੇ ਪੀਸ ਲੈਣੇ ਹਨ ਅਤੇ ਦੁੱਧ ਵਿਚ ਪਾ ਦੇਣੇ ਹਨ, ਹੁਣ ਤੁਸੀਂ ਆਪਣੇ ਸੁਆਦ ਅਨੁਸਾਰ ਧਾਗੇ ਵਾਲੀ ਮਿਸ਼ਰੀ ਦੁਧ ਦੇ ਵਿੱਚ ਪਾ ਲੈਣੀ ਹੈ ਜਦੋਂ ਇਹ ਦੁੱਧ ਗਰਮ ਹੋ ਰਿਹਾ ਹੋਵੇ ਤਾਂ

ਤੁਸੀਂ ਇਸ ਵਿੱਚ 1 ਚਮਚ ਗਾਂ ਦਾ ਦੇਸੀ ਘਿਓ ਪਾ ਦਿਓ , ਏਸ ਨੂੰ ਹਰ ਕੋਈ ਸੇ-ਵ-ਨ ਕਰ ਸਕਦਾ ਹੈ ਇਹ ਦੁੱਧ ਨਾਲ ਦਿਲ ਵੀ ਤੰ-ਦ-ਰੁ-ਸ-ਤ ਰਹਿੰਦਾ ਹੈ ਦਿਮਾਗ਼ ਵੀ ਤੰ-ਦ-ਰੁ-ਸ-ਤ ਰਹਿੰਦਾ ਹੈ ਸਾਡੇ ਸਰੀਰ ਦੀਆਂ ਕਈ ਕ-ਰਿ-ਆ-ਵਾਂ ਸਹੀ ਕੰਮ ਕਰਦੀਆਂ ਹਨ ਇਸ ਵਿੱਚ ਫਾਇਬਰ ਪ੍ਰੋਟੀਨ ਅਤੇ ਵਿਟਾਮਿਨ ਈ ਭਰਪੂਰ ਮਾਤਰਾ ਵਿਚ ਹੁੰਦੇ ਹਨ,ਇਸ ਵਿੱਚ ਮੈਗਨੀਸ਼ੀਅਮ ਹੁੰਦਾ ਹੈ ਜੋ ਕਿ ਹੱ-ਡੀ-ਆਂ ਨੂੰ ਮ-ਜ਼-ਬੂ-ਤ ਬਣਾਉਦਾ ਕੈਲਸ਼ੀਅਮ ਵੀ ਭਰਪੂਰ ਮਾਤਰਾ ਵਿਚ ਕੰਮ ਮਿਲ ਜਾਂਦਾ ਹੈ

ਇਸ ਨਾਲ ਸ਼ੂਗਰ ਦੀ ਸ-ਮੱ-ਸਿ-ਆ ਵੀ ਕੰਟਰੋਲ ਹੋ ਜਾਂਦੀ ਹੈ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਵਿੱਚ ਰੱਖ ਕੇ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਉਸ ਤੋਂ ਬਾਅਦ ਇਸ ਦਾ ਸੇ-ਵ-ਨ ਕਰਨਾ ਹੈ ਇਸ ਤਰ੍ਹਾਂ ਇਸ ਦਾ ਸੇ-ਵ-ਨ ਕਰਨ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਵੇਗੀ ਤੁਹਾਡਾ ਦਿਮਾਗ ਵੀ ਤੇਜ਼ ਹੋਵੇਗਾ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.