ਵੀਡੀਓ ਥੱਲੇ ਜਾ ਕੇ ਦੇਖੋ,ਇਸ ਚਮਤਕਾਰੀ ਤਰੀਕੇ ਨਾਲ ਇੱਕ ਗਿਲਾਸ ਪਾਣੀ ਪੀਣ ਨਾਲ ਤੁਹਾਡਾ ਜੀਵਨ ਬਦਲ ਸਕਦਾ ਹੈ ਤੁਹਾਡੇ ਜੀਵਨ ਦੇ ਵਿੱਚ ਕਈ ਬਦਲਾਵ ਆ ਜਾਣਗੇ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਪਾਣੀ ਸਾਡੇ ਲਈ ਕਿਉ ਮਹੱਤਵਪੂਰਨ ਹੈ। ਸਾਨੂੰ ਆਪਣੀ ਜ਼ਿੰਦਗੀ ਨੂੰ ਵੀ ਪਾਣੀ ਦੀ ਤਰ੍ਹਾਂ ਬਣਾ ਲੈਣਾ ਚਾਹੀਦਾ ਹੈ। ਜਿਵੇਂ ਪਾਣੀ ਸਮੇਂ ਦੇ ਅਨੁਸਾਰ ਆਪਣਾ ਰੰਗ ਬਦਲ ਜਾਂਦਾ ਹੈ।ਅਤੇ ਪਾਣੀ ਵਿਚ ਹੋਣ ਵਾਲੀਆਂ
ਕ੍ਰਿਆਵਾਂ ਦੇ ਅਨੁਸਾਰ ਪਾਣੀ ਆਪਣੇ ਰੱਬ ਦਖਾਉਂਦਾ ਹੈ ਅਤੇ ਪਾਣੀ ਆਪਣੇ ਆਪ ਨੂੰ ਉਸ ਅਨੁਕੂਲ ਹੋਣ ਦੇ ਪ੍ਰਤੀ ਸਮਰੱਥਾ ਰੱਖਦਾ ਹੈ। ਇਸ ਤਰ੍ਹਾਂ ਸਾਨੂੰ ਵੀ ਸਮਾਜ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਬਹੁਤ ਜ਼ਰੂਰੀ ਹੁੰਦਾ ਹੈ। ਤਾਂ ਵੀ ਅਸੀਂ ਸਮੇਂ ਦੇ ਨਾਲ-ਨਾਲ ਚੱਲ ਸਕਦੇ ਹਾਂ। ਅਤੇ ਜਦੋਂ ਵੀ ਆਪਾਂ ਹੁਣ ਪਾਣੀ ਨੂੰ ਸੇ-ਵ-ਨ ਕਰਨਾ ਹੈ ਤਾਂ ਆਪਣੇ ਮਨ ਦੇ ਵਿੱਚ ਜਿਹੋ-ਜਿਹਾ ਇੱਛਾਵਾਂ ਹੁੰਦੀਆਂ ਹਨ। ਉਹੀ ਵਿਚਾਰ ਸਾਡੇ ਮਨ ਦੇ ਵਿਚਾਰ ਪੈਦਾ ਹੁੰਦੇ ਰਹਿੰਦੇ ਹਨ
ਜੇਕਰ ਅਸੀਂ ਪਾਣੀ ਪੀਣ ਤੋਂ ਪਹਿਲਾਂ ਜਦੋਂ ਸਾਡੇ ਹੱਥ ਦੇ ਵਿਚ ਪਾਣੀ ਦਾ ਗਲਾਸ ਹੁੰਦਾ ਹੈ ਜੇਕਰ ਸਾਡੇ ਮਨ ਵਿੱਚ ਚੰਗੇ ਵਿਚਾਰ ਹੋਣਗੇ ਉਹਨੂੰ ਚੰਗੀ ਵਿਚਾਰਾਂ ਦਾ ਅਸਰ ਸਾਡੇ ਸਰੀਰ ਤੇ ਹੋਵੇਗਾ। ਅਤੇ ਜਦੋਂ ਵੀ ਆਪਾਂ ਪਾਣੀ ਪੀਣਾ ਹੀ ਅਤੇ ਸ਼ਾਂਤ ਮਨ ਦੇ ਨਾਲ ਪਾਣੀ ਪੀਣਾ ਹੈ। ਉਥੇ ਪਾਣੀ ਹਮੇਸ਼ਾ ਬੈਠ ਕੇ ਪੀਣਾ ਹੈ ਕਿ ਜਦੋਂ ਤੁਸੀਂ ਪਾਣੀ ਪੀਣਾ ਹੈ ਤਾਂ ਤੁਸੀਂ ਆਪਣੇ ਮਨ ਦੇ ਵਿੱਚ ਉਹ ਵਿਚਾਰ ਲਿਆਉਣੇ ਹਨ ਜਿਨ੍ਹਾਂ ਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣ ਵਾਲੇ ਚੰਗੇ ਵਿਚਾਰਾਂ ਨੂੰ ਤੁਸੀਂ ਆਪਣੇ ਮਨ ਦੇ ਵਿਚ ਲਿਆਇਆ ਕਰੋ ਅਤੇ
ਆਪਣਾ ਮਨ ਇਕ ਜਗ੍ਹਾ ਤੇ ਸਥਿਰ ਰੱਖਿਆ ਕਰੋ ਕਿਉਂਕਿ ਜੇਕਰ ਸਾਡੇ ਮਨ ਵਿੱਚ ਚੰਗੇ ਵਿਚਾਰ ਚੱਲਦੇ ਹੋਣਗੇ ਤਾਂ ਸਾਡੇ ਉਹ ਵਿਚਾਰ ਜ਼ਲਦੀ ਪੂਰੇ ਹੁੰਦੇ ਹਨ ਕਿਉਂਕਿ ਪਾਣੀ ਸਾਡੀ ਜ਼ਿੰਦਗੀ ਦਾ ਇਕ ਤੱਤ ਹੈ ਤੇ ਸਾਡਾ ਸਰੀਰ ਪੰਜ ਤੱਤਾਂ ਤੋਂ ਬਣਿਆ ਹੈ ਜਿਸ ਵਿੱਚ ਪਾਣੀ ਇੱਕ ਤੱਤ ਹੈ। ਏਸ ਲਈ ਪਾਣੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਇਸ ਲਈ ਜਦੋਂ ਵੀ ਤੁਸੀਂ ਕੋਈ ਆਪਣੇ ਕੰਮ ਨੂੰ ਪੂਰਾ ਕਰਨਾ ਹੈ ਅਤੇ ਜਦੋਂ ਤੁਸੀਂ ਪਾਣੀ ਪੀਣਾ ਹੈ ਤਾਂ ਉਸ ਵਿਚਾਰ ਨੂੰ ਆਪਣੇ ਮਨ ਦੇ ਵਿੱਚ ਲਾਇਆ ਕਰੋ ਅਤੇ
ਨਾਲ ਨਾਲ ਪਾਣੀ ਦਾ ਸੇਵਨ ਕਰਿਆ ਕਰੋ। ਤੁਹਾਡੇ ਉਹ ਵਿਚਾਰ ਬਹੁਤ ਜਲਦੀ ਪੂਰੇ ਹੋਣਗੇ ਤੁਸੀਂ ਆਪਣੀ ਮਿਹਨਤ ਦੇ ਉਪਰ ਪੂਰਾ ਵਿਸ਼ਵਾਸ ਰੱਖਦਾ ਹੈ। ਅਤੇ ਤੁਸੀਂ ਉਹਨਾਂ ਲੋਕਾਂ ਦੀ ਸੰਗਤ ਕਰਨੀ ਹੈ ਜਿਹੜੇ ਲੋਕ ਕਿਸੇ ਮੰਜਲ ਦੀ ਪ੍ਰਾਪਤੀ ਦੇ ਉਪਰ ਹਨ ਜੋ ਕਿ ਇਸ ਸਮੇਂ ਕੋਈ ਕੰਮ ਕਾਰ ਕਰ ਰਹੇ ਹਨ।ਇਸ ਲਈ ਤੁਸੀਂ ਚੰਗੀ ਸੰਗਤ ਕਰਨੀ ਹੈ ਅਤੇ ਤੁਸੀਂ ਗੁਰਬਾਣੀ ਦਾ ਜਾਪ ਵੀ ਕਰਨਾ ਹੈ
ਅਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਸਫ਼ਲ ਇਨਸਾਨ ਬਣ ਜਾਵੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਸਭਨਾਂ ਦਾ ਭਲਾ ਕਰਨਾ ਹੈ। ਹਾਂ ਤੁਹਾਡੇ ਸਾਰੇ ਕੰਮ ਰਾਸ ਹੋ ਜਾਣਗੇ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ