ਖਾਲੀ ਪੇਟ ਠੰਡਾ ਪਾਣੀ ਪੀਣ ਵਾਲਿਓ-ਜਲਦੀ ਦੇਖੋ ਨਹੀਂ ਤਾਂ ਪਛਤਾਉਗੇ

ਵੀਡੀਓ ਥੱਲੇ ਜਾ ਕੇ ਦੇਖੋ,ਜੋ ਲੋਕ ਸਵੇਰੇ ਉੱਠ ਕੇ ਖਾਲੀ ਪੇਟ ਠੰਢਾ ਪਾਣੀ ਪੀਂਦੇ ਨੇ ਉਹ ਇੱਕ ਵਾਰ ਜਰੂਰ ਸੁਣੋ ਕੀ ਖਾਲੀ ਪੇਟ ਠੰਢਾ ਪਾਣੀ ਪੀਣ ਨਾਲ ਬਹੁਤ ਬਿ-ਮਾ-ਰੀ-ਆਂ ਹੁੰਦੀਆ ਨੇ ਤੇ ਸਰੀਰ ਵਿੱਚ ਕੀ ਕੀ ਹੁੰਦਾ ਹੈ ਫਰਿੱਜ ਦਾ ਪਾਣੀ ਪੀਣ ਵਿੱਚ ਤਾਂ ਬਹੁਤ ਵਧੀਆ ਲੱਗਦਾ ਹੈ ਪਰ ਇਸ ਦਾ ਜੋ ਨੁ-ਕ-ਸਾ-ਨ ਸਾਡੇ ਸਰੀਰ ਵਿੱਚ ਹੁੰਦਾ ਹੈ ਇਹ ਸਾਨੂੰ ਸ਼ਾਇਦ ਨਹੀਂ ਪਤਾ ਹੁੰਦਾ ਜੇਕਰ ਅਸੀਂ ਫਰਿੱਜ ਵਿੱਚ ਪਿਆ ਹੋਇਆ ਖਾਣਾ ਗਰਮ ਕਰਕੇ ਖਾਂਦੇ ਹਾਂ ਤਾਂ ਇਸ ਦਾ ਵੀ ਸ਼ਾਨੂੰ ਬਹੁਤ ਵੱਡਾ

ਨੁ-ਕ-ਸਾ-ਨ ਹੁੰਦਾ ਹੈ ਕਿਉਂਕਿ ਇਸ ਵਿੱਚ ਪੋਸ਼ਕ ਤੱਤ ਖ-ਤ-ਮ ਹੋ ਜਾਂਦੇ ਨੇ ਜਿਹੜੇ ਕੀ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੁੰਦੇ ਨੇ ਇਸ ਤੋਂ ਇਲਾਵਾ ਸ਼ੂਗਰ ਦੀ ਬਿ-ਮਾ-ਰੀ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਠੰਢਾ ਪਾਣੀ ਪੀਣਾ ਮੋਟਾਪੇ ਦੀ ਸ-ਮੱ-ਸਿ-ਆਂ ਦਾ ਵੀ ਕਾਰਨ ਹੁੰਦਾ ਹੈ ਸਵੇਰੇ ਉੱਠ ਕੇ ਠੰਢਾ ਪਾਣੀ ਪੀਣਾ ਕਿਡਨੀ ਵਿੱਚ ਸਟੋਨ ਹੋਣਾ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਕਿ ਸਵੇਰੇ ਉੱਠ ਕੇ ਖਾਲੀ ਪੇਟ ਠੰਢਾ ਪਾਣੀ ਪੀਣਾ ਜੇਕਰ ਤੁਸੀਂ ਠੰਢਾ ਪਾਣੀ ਪੀਂਦੇ ਹੋ

ਤਾਂ ਤੁਹਾਡਾ ਸਿਰ ਦਰਦ ਹੁੰਦਾ ਹੈ ਇਹ ਇਸ ਕਰਕੇ ਹੁੰਦਾ ਹੈ ਕੇ ਜਦੋਂ ਤੁਸੀਂ ਠੰਢਾ ਪਾਣੀ ਪੀਂਦੇ ਹੋ ਤਾਂ ਤੁਹਾਡਾ ਬਲੱਡ ਪਰੈਸ਼ਰ ਘੱਟ ਹੋ ਜਾਂਦਾ ਹੈ ਤੇ ਜਿਸ ਕਾਰਨ ਸਿਰ ਦਰਦ ਹੁੰਦਾ ਹੈ ਇਸ ਤੋਂ ਇਲਾਵਾ ਠੰਢਾ ਪਾਣੀ ਪੀਣ ਨਾਲ ਤੁਹਾਡੇ ਦਿਮਾਗ਼ ਦੀ ਯਾਦਸ਼ਕਤੀ ਵੀ ਘੱਟ ਹੁੰਦੀ ਹੈ ਹਰਟ ਅ-ਟੈ-ਕ ਹੋਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਠੰਢਾ ਪਾਣੀ ਪੀਣਾ ਠੰਢਾ ਪਾਣੀ ਪੀਣ ਨਾਲ ਸਾਡੇ ਦਿਲ ਦੀ ਗਤੀ ਹੋਲੀ ਹੋ ਜਾਂਦੀ ਹੈ ਤੇ ਜਿਸ ਦੇ ਕਾਰਨ ਸਾਡਾ ਖੂਨ ਸਹੀ ਤਰੀਕੇ ਨਾਲ ਪੰਪ ਨਹੀਂ ਕਰਦਾ ਤੇ ਹਰਟ ਅ-ਟੈ-ਕ ਹੋਣ ਦਾ ਖ਼-ਤ-ਰਾਂ ਹੋ ਜਾਂਦਾ ਹੈ

ਇਸ ਤੋਂ ਇਲਾਵਾ ਹਰਟ ਬ-ਲੌ-ਕ ਹੋਣਾ, ਨਸਾਂ ਦਾ ਬ-ਲੌ-ਕ ਹੋਣਾ ਇਸ ਦਾ ਵੀ ਵੱਡਾ ਕਾਰਨ ਹੈ ਸਵੇਰੇ ਉੱਠ ਕੇ ਠੰਢਾ ਪਾਣੀ ਪੀਣਾ ਜਾਂ ਫਿਰ ਕਿਸੇ ਵੀ ਟਾਈਮ ਠੰਢਾ ਪਾਣੀ ਪੀਣਾ ਕਿਉਂਕਿ ਠੰਢਾ ਪਾਣੀ ਪੀਣਾ ਨਾਲ ਸਾਡਾ ਬਲੱਡ ਸਰਕਲ ਘੱਟ ਹੋ ਜਾਂਦਾ ਹੈ ਤੇ ਜਿਸ ਨਾਲ ਸਾਡੇ ਸਰੀਰ ਅੰਦਰ ਖੂਨ ਸਹੀ ਤਰ੍ਹਾਂ ਪੰਪ ਨਹੀਂ ਕਰ ਪਾਉਂਦਾ ਇਸ ਤੋਂ ਇਲਾਵਾ ਜੋੜਾਂ ਵਿੱਚ ਦਰਦ ਵੀ ਠੰਡੇ ਪਾਣੀ ਕਾਰਨ ਹੁੰਦਾ ਹੈ ਕਿਉਂਕਿ ਗਰਮੀਆਂ ਵਿਚ ਜੇ ਜੋੜ ਦਰਦ ਕਰਨ ਤਾਂ ਇਸ ਦਾ ਸਿੱਧਾ ਮਤਲਬ ਹੈ

ਕਿ ਅਸੀਂ ਠੰਢਾ ਪਾਣੀ ਪੀਂਦੇ ਹਾਂ ਕਿਉਂਕਿ ਸਰਦੀਆਂ ਵਿੱਚ ਤਾਂ ਜੋੜ ਦਰਦ ਹੋਣਾ ਬਹੁਤ ਹੀ ਖਾਸ ਗੱਲ ਹੁੰਦੀ ਹੈ,ਵਾਲ ਝੜਨ ਦਾ ਵੀ ਕਾਰਨ ਹੁੰਦਾ ਹੈ ਕਿ ਸਵੇਰੇ ਉੱਠ ਕੇ ਖਾਲੀ ਪੇਟ ਠੰਢਾ ਪਾਣੀ ਪੀਣਾ ਤੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕੀ ਠੰਢਾ ਪਾਣੀ ਤੁਹਾਡੀ ਸਿਹਤ ਲਈ ਕਿੰਨਾ ਜ਼ਿਆਦਾ ਹਾ-ਨੀ-ਕਾ-ਰ-ਕ ਹੈ ਇਸ ਲਈ ਤੁਸੀਂ ਵੀ ਫਰਿੱਜ ਦੇ ਠੰਡੇ ਪਾਣੀ ਦਾ ਇਸਤੇਮਾਲ ਨਾ ਕਰੋ ਉਸ ਦੀ ਥਾਂ ਤੇ ਮਿੱਟੀ ਦੇ ਘੜੇ ਦੇ ਪਾਣੀ ਦਾ ਇਸਤੇਮਾਲ ਕਰੋ ਉਹ ਪਾਣੀ ਹਰ ਰੋਜ਼ ਪੀਵੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *