ਦਿਨ ਵਿਚ 2 ਵਾਰ ਇਹ ਪਾਣੀ ਪੀਣ ਨਾਲ ਹੀ ਪੇਟ ਦੀ ਚਰਬੀ ਹੋ ਜਾਵੇਗੀ ਗਾਇਬ

ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਇਕ ਪੈ-ਨ ਲਓ ਤੇ ਉਸ ਵਿਚ ਡੇੜ੍ਹ ਗਲਾਸ ਪਾਣੀ ਪਾਓ ਤੇ ਗੈਸ ਤੇ ਰੱਖ ਦਵੋ,ਫਿਰ ਸਭ ਤੋਂ ਪਹਿਲਾਂ ਇਸ ਵਿਚ ਇਕ ਚੱਮਚ ਜੀਰਾ ਪਾ ਦਵੋ ਤੇ ਫੇਰ ਇਸ ਵਿਚ ਇਕ ਚਮਚ ਧਨੀਆ ਪਾ ਦਵੋ ਤੇ ਫਿਰ ਇਸ ਵਿਚ 5 ਤੋਂ 7 ਕਰੀ ਪੱਤੇ ਪਾ ਦਵੋ ਤੇ ਇਸ ਤੋਂ ਬਾਅਦ ਤੁਸੀਂ ਇਸ ਵਿਚ ਅੱਧਾ ਇੰਚ ਅਦਰਕ ਦਾ ਟੁਕੜਾ ਗਰੈਂਡ ਕਰਕੇ ਪਾ ਦੇਣਾ ਹੈ ਤੇ ਫਿਰ ਇਸ ਪਾਣੀ ਨੂੰ ਉਦੋਂ ਤਕ ਉਬਾਲਣਾ ਹੈ ਜਦੋਂ ਤੱਕ ਇਹ ਪਾਣੀ ਉਬਲ ਕੇ

ਇਕ ਗਲਾਸ ਨਾ ਰਹਿ ਜਾਵੇ,ਫਿਰ ਇਸ ਪਾਣੀ ਨੂੰ ਇਕ ਗਲਾਸ ਵਿੱਚ ਛਾਣ ਲੈਣਾ ਹੈ ਫਿਰ ਇਸ ਪਾਣੀ ਨੂੰ ਛਾਣਨ ਤੋਂ ਬਾਅਦ ਬਚੇ ਹੋਏ ਛਾਣ ਨੂੰ ਸੁਟਣਾ ਨਹੀਂ ਹੈ ਤੁਸੀਂ ਇਸ ਡਰਿੰਕ ਦਾ ਸੇਵਨ ਦਿਨ ਵਿਚ ਦੋ ਵਾਰ ਕਰਨਾ ਹੈ ਇਕ ਵਾਰ ਸਵੇਰੇ ਖਾਲੀ ਪੇਟ ਤੇ ਇਕ ਵਾਰ ਰਾਤ ਨੂੰ ਸੋਣ ਤੋਂ ਪਹਿਲਾਂ ਪੀਣਾ ਹੈ।ਫਿਰ ਇਸ ਡਰਿੰਕ ਦਾ ਸੇਵਨ ਕਰਨ ਸਮੇਂ ਤੁਸੀਂ ਇਸ ਵਿਚ ਅੱਧਾ ਨਿੰਬੂ ਨਿਚੋੜ ਲੈਣਾ ਹੈ ਨਿੰਬੂ ਵੇਟ ਲੋਸ ਕਰਨ ਵਿੱਚ ਬਹੁਤ ਮਦਦ ਕਰਦਾ ਹੈ।

WhatsApp Group (Join Now) Join Now

ਤੁਸੀਂ ਚਾਹੋ ਤਾਂ ਇਸ ਵਿਚ ਨਮਕ ਜਾਂ ਸ਼ਹਿਦ ਵੀ ਮਿਲਾ ਸਕਦੇ ਹੋ ਪਰ ਜੇ ਤੁਸੀਂ ਡਾਇਬਟਿਕ ਹੋ ਤਾਂ ਤੁਸੀਂ ਸ਼ਹਿਦ ਦਾ ਇਸਤੇਮਾਲ ਨਾ ਕਰੋ,ਇਸ ਡਰਿੰਕ ਦਾ ਸੇਵਨ ਕਰਨ ਤੋਂ ਅੱਧੇ ਘੰਟੇ ਬਾਅਦ ਤੱਕ ਤੁਸੀਂ ਕੁਝ ਖਾਣਾ-ਪੀਣਾ ਨਹੀਂ ਹੈ,ਦਿਨ ਵਿਚ ਦੋ ਟਾਈਮ ਤੁਸੀਂ ਇਸ ਦਾ ਸੇਵਨ ਕਰਨਾ ਹੈ ਤੁਸੀਂ ਲਗਾਤਾਰ ਇਕ ਮਹੀਨਾ ਇਸ ਦਾ ਸੇਵਨ ਕਰਕੇ ਦੇਖੋ ਤੁਹਾਨੂੰ ਫਰਕ ਨਜਰ ਆ ਜਾਵੇਗਾ ਤੁਹਾਡੀ ਫੈਟ ਤੁਹਾਡਾ ਮੋਟਾਪਾ ਘੱਟ ਜਾਵੇਗਾ,

ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *