ਇਹ ਚੀਜ 1 ਮੁੱਠ ਖਾਓ-ਕਿਡਨੀ ਦੀ ਕਰੇਗਾ ਸਫਾਈ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਚੀਜ਼ ਇਕ ਮੁਠ ਖਾਓ ਕਿਡਨੀ ਦੀ ਕਰੇਗਾ ਸਫ਼ਾਈ ਤੁਹਾਡੀ ਕਿਡਨੀ ਸਾਫ ਰਹੇਗੀ ਸਾਰੇ ਵਿ-ਸ਼ੈ-ਲੇ ਪਦਾਰਥ ਬਾਹਰ ਹੋ ਜਾਣਗੇ ਅਤੇ ਤੁਹਾਡੇ ਸਰੀਰ ਦੀ ਸਫਾਈ ਵੀ ਹੋਵੇਗੀ ਅਤੇ ਤੁਹਾਡੇ ਸਰੀਰ ਨੂੰ ਅੰਦਰੂਨੀ ਤੌਰ ਤੇ ਤਾ-ਕ-ਤ ਮਿਲੇਗੀ। ਤੁਹਾਡੇ ਸਰੀਰ ਦੀਆਂ ਕ-ਮੀ-ਆਂ ਵੀ ਪੂਰੀਆਂ ਹੋ ਜਾਣਗੀਆਂ। ਅੱਜ-ਕੱਲ੍ਹ ਲੋਕਾਂ ਦੇ ਖਾਣ-ਪੀਣ ਦੀਆਂ ਆ-ਦ-ਤਾਂ ਬਹੁਤ ਗ-ਲ-ਤ ਹੋ ਗਈਆਂ ਹਨ ਜਿਸ ਕਾਰਨ ਉਹਨਾਂ ਦੇ ਸਰੀਰ ਦੇ ਵਿੱਚ ਫਾ-ਲ-ਤੂ ਪਦਾਰਥ ਜਮਾਂ

ਹੁੰਦੇ ਰਹਿੰਦੇ ਹਨ ਅਤੇ ਉਹ ਬਾਹਰ ਨਹੀਂ ਨਿਕਲਦੇ ਕਿਸ ਦੇ ਕਾਰਨ ਸਰੀਰ ਵਿੱਚ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਪੈਦਾ ਹੁੰਦੀਆਂ ਹਨ। ਇਸ ਲਈ ਕਿਡਨੀ ਦੀ ਸਫਾਈ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ। ਇਸ ਨੁਕਤੇ ਨੂੰ ਇ-ਸ-ਤੇ-ਮਾ-ਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਇਕ ਮੁੱਠ ਧਣੀਆਂ ਲੈ ਲੈਂਦਾ ਹੈ ਅਤੇ ਉਸ ਨੂੰ ਬਰੀਕ-ਬਰੀਕ ਕੱਟ ਕੇ ਉਸ ਨੂੰ ਇਕ ਗਲਾਸ ਪਾਣੀ ਦੇ ਵਿੱਚ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਉ-ਬਾ-ਲ ਲੈਣਾ ਹੈ,

ਅਤੇ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਉਦੋਂ ਤੁਸੀਂ ਇਸ ਨੂੰ ਗੈਸ ਤੋਂ ਉ-ਤਾ-ਰ ਕੇ ਤੁਸੀਂ ਇਸ ਨੂੰ ਪਾਣੀ ਨੂੰ ਛਾਣ ਕੇ ਹਲਕਾ ਜਿਹਾ ਗਰਮ ਰਹਿਣਾ ਤੇ ਤੁਸੀਂ ਇਸ ਦਾ ਸੇ-ਵ-ਨ ਕਰ ਲੈਣਾ ਹੈ ਇਸ ਪਾਣੀ ਦਾ ਸੇ-ਵ-ਨ ਕਰਨ ਨਾਲ ਇਹ ਤੁਹਾਡੇ ਕਿਡਨੀ ਦੀ ਸਫਾਈ ਕਰ ਦੇਵੇਗਾ। ਅਤੇ ਜਿਸ ਨਾਲ ਤੁਹਾਨੂੰ ਪਿ-ਸ਼ਾ-ਬ ਵਰਗੀਆਂ ਸ-ਮੱ-ਸਿ-ਆ-ਵਾਂ ਪੈਦਾ ਨਹੀਂ ਹੁੰਦੀਆਂ ਤੁਹਾਡੇ ਸਰੀਰ ਵਿੱਚ ਪਥਰੀ ਪੈਦਾ ਹੋਣ ਵਰਗੀ ਸ-ਮੱ-ਸਿ-ਆ ਵੀ ਪੈਦਾ ਨਹੀਂ ਹੁੰਦੀ।ਤੇ ਤੁਹਾਡੇ ਕਿਡਨੀ ਦੇ ਵਿਚ ਸੋਜ ਆਉਣ ਵਰਗੀ

ਸ-ਮੱ-ਸਿ-ਆ ਵੀ ਪੈਦਾ ਨਹੀਂ ਹੁੰਦੀ। ਤੁਸੀਂ ਇਸਦਾ ਸੇ-ਵ-ਨ ਸਵੇਰੇ ਖਾਲੀ ਪੇਟ ਕਰਨਾ ਹੈ ਅਤੇ ਤੁਸੀਂ ਇਸ ਦਾ ਸੇ-ਵ-ਨ ਇਕ ਦਿਨ ਛੱਡ ਕੇ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਤੁਸੀ ਇੱਕ ਹੋਰ ਨੁੱਕਤਾ ਵਰਤ ਸਕਦੇ ਹੋ ਜੋ ਕਿ ਇਸੇ ਪ੍ਰਕਾਰ ਹੈ ਤੁਸੀਂ ਇੰਨੀ ਮਾਤਰਾ ਦੇ ਵਿਚ ਧਨੀਆਂ ਲੈ ਲੈਣਾ ਹੈ ਅਤੇ ਤੁਸੀਂ ਇੱਕ ਚਮਚ ਅਜਵਾਈਨ ਲੈਣੀ ਹੈ ਤੁਸੀਂ ਉਸ ਨੂੰ ਮਿਕਸੀ ਵਿਚ ਪਾ ਕੇ ਇਸ ਦੀ ਪੇਸਟ ਬਣਾ ਕੇ ਇਸ ਨੂੰ ਇਕ ਗਲਾਸ ਪਾਣੀ ਵਿਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਉ-ਬਾ-ਲ ਕੇ

ਜਦੋਂ ਪਾਣੀ ਅੱਧਾ ਰਹਿ ਜਾਵੇ ਤੁਸੀਂ ਇਸ ਨੂੰ ਛਾਣ ਕੇ ਰੱਖ ਲੈਣਾ ਹੈ ਅਤੇ ਇਸ ਨੂੰ ਦਿਨ ਵਿਚ 3 ਵਾਰੀ ਹੌਲੀ ਹੌਲੀ ਕਰ ਕੇ ਸੇ-ਵ-ਨ ਕਰ ਲੈਣਾ ਹੈ।ਇਸ ਪ੍ਰਕਾਰ ਉਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਇਸ ਨੁਕਤਿਆਂ ਦਾ ਇ-ਸ-ਤੇ-ਮਾ-ਲ ਜਰੂਰ ਕਰਨਾ ਹੈ ਤਾਂ ਜੋ ਤੁਹਾਡੇ ਸਰੀਰ ਦੀ ਸਫਾਈ ਹੋ ਜਾਵੇ ਅਤੇ ਤੁਸੀਂ ਇਨ੍ਹਾਂ ਨੁਕਤਿਆਂ ਨੂੰ ਇਕ ਦੋ ਦਿਨ ਛੱਡ ਕੇ ਇ-ਸ-ਤੇ-ਮਾ-ਲ ਕਰ ਸਕਦੇ ਹੋ। ਇਸ ਲਈ ਤੁਸੀਂ ਇਸ ਜਾਣਕਾਰੀ ਨੂੰ ਧਿ-ਆ-ਨ ਵਿਚ ਰੱਖ ਕੇ ਇਹਨਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਤਾਂ ਜੋ ਸ-ਮੱ-ਸਿ-ਆ-ਵਾਂ ਦੂਰ ਹੋ ਸਕਣ ਅਤੇ ਤੁਹਾਡੀ ਕਿਡਨੀ ਬਿਲਕੁਲ ਤੰ-ਦ-ਰੁ-ਸ-ਤ ਰਹੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.