ਖਾਲੀ ਪੇਟ ਨਿੰਮ ਦੇ 2 ਪੱਤੇ ਖਾਓ-ਇਹ ਰੋਗ ਜੜ ਤੋਂ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਖਾਲੀ ਪੇਟ ਨਿੰਮ ਦੇ 2 ਪੱਤੇ ਖਾਓ ਇਸ ਦੇ ਫਾ-ਇ-ਦੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ,ਇਸ ਦੀ ਜਾ-ਣ-ਕਾ-ਰੀ ਆਪ ਜੀ ਨੂੰ ਦਿੰਦੇ ਹਾਂ ਕਿ ਤੁਸੀਂ ਜੇਕਰ ਹਰ ਰੋਜ਼ ਸਵੇਰੇ ਦੋ ਪੱਤੇ ਨਿੰਮ ਦੇ ਖਾਂਦੇ ਹੋ ਤਾਂ, ਤੁਹਾਡੇ ਸਰੀਰ ਨੂੰ ਕਿਹੜੇ-ਕਿਹੜੇ ਫਾ-ਇ-ਦੇ ਹੁੰਦੇ ਹਨ,ਜਿਵੇਂ ਕਿ ਆਪ ਨੂੰ ਪਤਾ ਹੈ ਅਤੇ ਨਿੰਮ ਦੀ ਦਾ-ਤ-ਣ ਕਰਨ ਨਾਲ ਸਾਡੇ ਦੰਦ ਮ-ਜ਼-ਬੂ-ਤ ਹੁੰਦੇ ਹਨ ਅਤੇ ਸਾਡੇ ਮ-ਸੂ-ੜੇ ਵੀ ਮ-ਜ਼-ਬੂ-ਤ ਹੁੰਦੇ ਹਨ, ਸਾਡੇ ਮੂੰਹ ਦੇ ਵਿੱਚ ਫਾਲਤੂ

ਕੀ-ਟਾ-ਉ-ਣ ਮ-ਰ ਜਾਂਦੇ ਹਨ ਅਤੇ ਸਾਨੂੰ ਦੀਆਂ ਬਿ-ਮਾ-ਰੀ-ਆਂ ਨਹੀਂ ਲੱਗਦੀਆਂ, ਇਸ ਦਿਲ ਨੇਂ ਦੀਆਂ ਪੱਤੀਆਂ ਵਿੱਚ ਐਂਟੀ ਬੈ-ਕ-ਟੀ-ਰੀ-ਅ-ਲ ਅਤੇ ਐਂ-ਟੀ ਸੈ-ਪ-ਟਿ-ਕ ਗੁਣ ਹੁੰਦੇ ਹਨ,ਜਿਵੇਂ ਕਿ ਪੁਰਾਣੇ ਸਮੇਂ ਵਿੱਚ ਲੋਕ ਇਸ ਦੇ ਪੱਤਿਆਂ ਨੂੰ ਪਾਣੀ ਵਿੱਚ ਪਾ ਕੇ ਗਰਮ ਕਰਕੇ ਇਸ ਨੂੰ ਠੰਡਾ ਕਰਕੇ ਇਸ ਦੇ ਪਾਣੀ ਨਾਲ ਨਹਾਉਂਦੇ ਸਨ ਤਾਂ ਉਨ੍ਹਾਂ ਦੇ ਚ-ਮ-ੜੀ ਦੇ ਰੋ-ਗ ਦੂ-ਰ ਹੁੰਦੇ ਸਨ, ਅਤੇ ਲੋਕ ਨਿੰਮ ਦੀ ਦਾ-ਤ-ਣ ਕਰਦੇ ਸਨ, ਜਿੰਨਾ ਨਾਲ ਲੰਮੇ ਸਮੇਂ ਤੱਕ ਤਾਂ ਉਹਨਾਂ ਦੇ ਰਹਿੰਦੇ ਸਨ ਅਤੇ ਮ-ਜ਼-ਬੂ-ਤ ਰਹਿੰਦੇ ਸਨ,

ਇਸ ਤਰ੍ਹਾਂ ਜੇਕਰ ਤੁਸੀ ਇਸ ਦੇ ਪੱ-ਤਿ-ਆਂ ਦੇ ਸੇ-ਵ-ਨ ਕਰਦੇ ਹੋ ਤਾਂ ਜੇਕਰ ਤੁਹਾਡੇ ਮੂੰਹ ਦੇ ਉੱਤੇ ਝਾ-ੜੀ-ਆਂ ਅਤੇ ਦਾਗ ਦੱਬੇ ਹੋਏ ਹਨ ਤਾਂ ਤੁਸੀਂ ਨਿੰਮ ਦੇ ਪੱਤੇ ਦੋ ਪੱਤੇ ਰੋਜਾਨਾਂ ਲੈ ਲਓ ਅਤੇ ਉਨ੍ਹਾਂ ਨੂੰ ਧੋ ਕੇ ਇਸ ਦਾ ਸੇ-ਵ-ਨ ਕਰੋ,ਜੇਕਰ ਤੁਸੀਂ ਇਸ ਦਾ ਸੇ-ਵ-ਨ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਸ ਦੀਆਂ ਪੱਤੀਆਂ ਲਓ ਅਤੇ ਉਸ ਦਾ ਪੇਸਟ ਬਣਾ ਲਓ ਅਤੇ ਉਸ ਨੂੰ ਫਿਰ ਆਪਣੇ ਚਿਹਰੇ ਉੱਪਰ ਲਗਾ ਲਓ, ਇਸ ਤਰ੍ਹਾਂ ਲਗਾਤਾਰ ਇਸ ਦਾ ਇ-ਸ-ਤੇ-ਮਾ-ਲ ਕਰਨ ਨਾਲ ਧੋਵੋ ਹਫਤੇ ਦੇ ਬਾਅਦ ਆਪਣੇ

ਚਿ-ਹ-ਰੇ ਤੇ ਨਜ਼ਰ ਫਰਕ ਨਜ਼ਰ ਆਵੇਗਾ,ਜੇਕਰ ਤੁਸੀਂ ਇਸ ਦੇ ਪੱਤਿਆਂ ਨੂੰ ਪਾਣੀ ਵਿਚ ਉ-ਬਾ-ਲ ਕੇ ਗਰਮ ਕਰਕੇ ਨਹਾਉਂਦੇ ਹੋ ਤਾਂ ਤੁਹਾਨੂੰ ਚ-ਮ-ੜੀ ਦੇ ਰੋ-ਗ ਦੂ-ਰ ਹੁੰਦੇ ਹਨ ਖਾ-ਰ-ਸ਼ ਵਰਗੀ ਸ-ਮੱ-ਸਿ-ਆ ਦੂ-ਰ ਹੋ ਜਾਂਦੀ ਹੈ,ਅਤੇ ਜੇਕਰ ਤੁਸੀਂ ਇਸ ਦੇ ਪੱਤਿਆਂ ਦਾ ਹਰ ਰੋਜ਼ ਤੜਕੇ ਸਵੇਰੇ ਖਾਲੀ ਪਤੇ ਸੇ-ਵ-ਨ ਕਰਦੇ ਹੋ ਤੁਹਾਨੂੰ ਪੇਟ ਨਾਲ ਜੁੜੀਆਂ ਹੋਈਆਂ ਸ-ਮੱ-ਸਿ-ਆ-ਵਾਂ ਨਹੀਂ ਤੁਹਾਨੂੰ ਕ-ਬ-ਜ਼ ਵੀ ਨਹੀਂ ਹੋਏਗੀ ਅਤੇ ਤੁਹਾਨੂੰ ਪੇਟ ਵਿੱਚ ਸੋਜ ਵੀ ਨਹੀਂ ਹੋਵੇਗੀ, ਜਿਸ ਨਾਲ ਤੁਹਾਡੀ ਪਾ-ਚ-ਨ ਕਿਰਿਆ ਵੀ ਸਹੀ ਰਹੇਗੀ

ਗਈ ਅੰ-ਤ-ੜੀ-ਆਂ ਵੀ ਮ-ਜ਼-ਬੂ-ਤ ਹੋ ਜਾਣਗੀਆਂ, ਅਤੇ ਜੇਕਰ ਤੁਸੀਂ ਤੁਸੀਂ ਸਦਾ ਇਸ ਪ੍ਰ-ਕਾ-ਰ ਸੇ-ਵ-ਨ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਨਵੀਂ ਚਮਕ ਆਉਂਦੀ ਹੈ ਚਿਹਰੇ ਤੇ ਨਿ-ਖਾ-ਰ ਆਉਂਦਾ ਹੈ, ਤੁਸੀਂ ਇਸ ਦੇ ਪੱਤਿਆਂ ਨੂੰ ਪੀਸ ਕੇ ਇਸ ਦਾ ਪੇਸਟ ਵੀ ਲਗਾ ਸਕਦੇ ਹੋ, ਇਸ ਨਾਲ ਚਿਹਰੇ ਦੇ ਕਿੱਲ ਮੁ-ਹਾ-ਸੇ ਵੀ ਦੂ-ਰ ਹੋ ਜਾਂਦੇ ਹਨ, ਇਸ ਲਈ ਤੁਸੀਂ ਇਸ ਦਾ ਸੇ-ਵ-ਨ ਨਾ ਇਕ ਦਿਨ ਛੱਡ ਕੇ ਸਵੇਰੇ ਦੋ ਪੱਤੇ ਖਾਓ ਇਸ ਦਾ ਜ਼ਿਆ-ਦਾ ਸੇ-ਵ-ਨ ਵੀ ਨਹੀਂ ਕਰਨਾ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ

ਜਾ-ਣ-ਕਾ-ਰੀ ਨੂੰ ਤੁਸੀ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਜਿਸ ਨਾਲ ਤੁਹਾਨੂੰ ਬਹੁਤ ਸਾਰੀਆਂ ਬੀ-ਮਾ-ਰੀ-ਆਂ ਤੋਂ ਛੁ-ਟ-ਕਾ-ਰਾ ਮਿਲਿਆ ਰਹੇਗਾ,ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕੇ ਬੀ-ਮਾ-ਰੀ-ਆਂ ਸਾਡੇ ਨੇੜੇ ਨਾ ਆਉਣ ਤਾਂ ਤੁਸੀਂ ਅੱਜ ਤੋਂ ਹੀ ਇਸ ਦੇ ਦੋ ਪੱਤੀਆਂ ਦਾ ਸੇ-ਵ-ਨ ਕਰਨਾ ਸ਼ੁਰੂ ਕਰ ਦਿਓ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਰੋ-ਗਾਂ ਤੋਂ ਮੁ-ਕ-ਤ ਰਹੇਗਾ ਅਤੇ ਇਸ ਦੀ ਟਾਹਣੀ ਦਾ ਦਾ-ਤ-ਨ ਕਰਨਾ ਸ਼ੁਰੂ ਕਰ ਦਿਓ ਇਸ ਨਾਲ ਤੁਹਾਡੇ ਦੰ-ਦ ਮ-ਜ਼-ਬੂ-ਤ ਰਹਿਣਗੇ ਅਤੇ ਲੰਮੇ ਸਮੇਂ ਤੱਕ ਰਹਿਣਗੇ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.