ਇਸ ਬੂਟੇ ਦੇ 2 ਪੱਤੇ ਖਾ ਲਓ-ਕਦੇ ਵੀ ਸਾਹ ਲੈਣ ਚ ਤ-ਕ-ਲੀ-ਫ ਨਹੀਂ ਆਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਫੇਫੜਿਆਂ ਵਿੱਚ ਬ-ਲ-ਗ-ਮ ਜਮ ਗਈ ਹੋਵੇ ਅਤੇ ਤੁਹਾਨੂੰ ਸਹੀ ਤਰ੍ਹਾਂ ਨਾ ਆਉਂਦਾ ਹੋਵੇ,ਜੁਕਾਮ ਹੋਵੇ,ਖੰਘ ਹੋਵੇ ਜਾਂ ਫਿਰ ਗ-ਲੇ ਵਿਚ ਕਿਸੇ ਵੀ ਤਰ੍ਹਾਂ ਦੀ ਇ-ਨ-ਫੈ-ਕ-ਸ਼-ਨ ਹੋਵੇ ਤੇ ਤੁਹਾਡੇ ਗਲੇ ਵਿਚ ਗ-ੜ-ਗ-ੜ ਦੀ ਆਵਾਜ਼ ਆਉਂਦੀ ਹੋਵੇ, ਭਾਵ ਕਿ ਜਦੋਂ ਤੁਸੀਂ ਸਾਹ ਲੈਂਦੇ ਹੋ ਅਤੇ ਸਾਹ ਦੇ ਨਾਲ ਤੁਹਾਡੇ ਵਿਚ ਸੀਟੀ ਵੱਜਦੀ ਹੋਵੇ ਤਾਂ ਤੁਸੀਂ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਜਰੂਰ ਕਰਨਾ ਹੈ।

ਨੰਬਰ 1. ਸਭ ਤੋਂ ਪਹਿਲਾਂ ਤੁਸੀਂ ਇਕ ਗਲਾਸ ਗਰਮ ਪਾਣੀ ਵਿਚ 3-4 ਪੱਤੇ ਤੁਲਸੀ ਦੇ ਪਾ ਕੇ ਰੱਖਣੇ ਹਨ ਉਸ ਨੂੰ 10 ਮਿੰਟ ਤੱਕ ਰੱਖਣਾ ਹੈ,ਤੇ ਫਿਰ ਇਨ੍ਹਾਂ ਪੱਤਿਆਂ ਨੂੰ ਇਕ ਪਾਸੇ ਕੱਢ ਕੇ ਤੁਸੀ ਉਸਦਾ ਪਾਣੀ ਪੀ ਲੈਣਾ ਹੈ। ਅਜੇਹਾ ਤੁਸੀਂ ਦਿਨ ਵਿਚ ਕਿਸੇ ਵੀ ਟਾਇਮ ਕਰ ਸਕਦੇ ਹੋ ਤੁਸੀਂ ਇਸ ਦਾ ਪਾਣੀ ਕੱਢ ਕੇ ਕਿਸੇ ਵੀ ਟਾਇਮ ਇਸ ਦਾ ਸੇਵਨ ਕਰ ਸਕਦੇ ਹੋ। ਨੰਬਰ 2. ਤੁਸੀਂ ਇਕ ਤੁਲਸੀ ਦਾ ਪੱਤਾ ਲੈ ਕੇ ਉਸ ਨੂੰ ਆਪਣੇ ਹੱਥ ਤੇ

ਰਗੜਨਾ ਹੈ ਤੇ ਫਿਰ ਸੁੰਘਣਾ ਹੈ ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਨੂੰ ਸਾਹ ਲੈਣ ਵਿੱਚ ਕੋਈ ਪ੍ਰੋ-ਬ-ਲ-ਮ ਨਹੀ ਹੋਵੇਗੀ। ਤੇ ਇਸ ਤੁਹਾਡੇ ਫੇਫੜੇ ਵੀ ਖੁੱਲ੍ਹ ਜਾਣਗੇ ਭਾਵ ਕਿ ਤੁਹਾਡੇ ਫੇਫੜੇ ਸਾਫ ਹੋ ਜਾਣਗੇ ਤੇ ਫੇਫੜਿਆਂ ਵਿਚ ਬ-ਲ-ਗ-ਮ ਖ-ਤ-ਮ ਹੋ ਜਾਵੇਗੀ ਤੇ ਅਜਿਹਾ ਤੁਸੀਂ ਦਿਨ ਵਿਚ ਕਿਸੇ ਵੀ ਟਾਇਮ ਕਰ ਸਕਦੇ ਹੋ ਤੇ ਇਸ ਦਾ ਨਤੀਜਾ ਤੁਹਾਨੂੰ ਆਪਣੇ ਆਪ ਹੀ ਦੇਖਣ ਨੂੰ ਮਿਲ ਜਾਵੇਗਾ ਇਸ ਦਾ ਕੋਈ ਨੁ-ਕ-ਸਾ-ਨ ਨਹੀ ਹੋਵੇਗਾ ਬਲਕਿ ਤੁਹਾਨੂੰ ਸਾਹ ਲੈਣ ਵਿਚ ਆ-ਸਾ-ਨੀ ਹੋ ਜਾਵੇਗੀ

ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *