ਵੀਡੀਓ ਥੱਲੇ ਜਾ ਕੇ ਦੇਖੋ,ਤੁਸੀ ਇਸ ਚੀਜ਼ ਦਾ ਹਰ ਰੋਜ਼ ਇਕ ਚਮਚ ਸੇਵਨ ਕਰਨਾ ਹੈ। ਜੇਕਰ ਤੁਹਾਨੂੰ ਸ਼ੁਗਰ ਦੀ ਸਮਸਿਆ ਹੈ ਤੇ ਤੁਸੀਂ ਇਸ ਨੂੰ ਪੇਰੀ ਤਰ੍ਹਾਂ ਕੰਟਰੋਲ ਕਰਨਾ ਚਾਹੁੰਦੇ ਹੋ ਇਸ ਵਿਚ ਵੀ ਇਹ ਨੁਸਖਾ ਤੁਹਾਡਾ ਬਹੁਤ ਫਾਇਦਾ ਕਰੇਗਾ। ਤੇ ਨਾਲ ਹੀ ਜਿੰਨਾਂ ਦੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਘੱਟ ਗਈ ਆ ਉਹਨਾਂ ਵਾਸਤੇ ਵੀ ਇਸ ਨੁਸਖੇ ਦਾ ਬਸ ਇਕ ਚਮਚ ਬਹੁਤ ਫਾਇਦਾ ਕਰੇਗਾ।ਤੇ ਜੇ ਤੁਸੀਂ ਆਪਣੇ ਸਰੀਰ ਵਿਚੋਂ ਬੈਡ ਕੋਲੈਸਟਰੋਲ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਇਹ ਨੁਸਖਾ ਬਹੁਤ ਕੰਮ ਕਰੇਗਾ। ਜਿਨ੍ਹਾਂ ਨੂੰ ਕੋਈ ਹਾਰਟ ਬਲੋਕੇਜ ਜਾਂ ਹਾਰਟ ਅਟੈਕ ਆਉਣ ਦਾ ਡਰ ਹੈ
ਉਹਨਾਂ ਨੂੰ ਵੀ ਇਸ ਚੀਜ ਦਾ ਸੇਵਨ ਲਗਾਤਾਰ ਕਰਨਾ ਚਾਹੀਦਾ ਹੈ ਇਸ ਦਾ ਸੇਵਨ ਕਰਨ ਨਾਲ ਕਦੀ ਵੀ ਹਾਰਟ ਦੀ ਬਲੋਕੇਜ ਨਹੀਂ ਆਵੇਗੀ ਤੇ ਅਸੀ ਇਸ ਨੁਸਖੇ ਨਾਲ ਹਾਰਟ ਦੀ ਬਿਮਾਰੀ ਤੋਂ ਬਚੇ ਰਹਿਣੇ ਜੇਕਰ ਕਿਸੇ ਨੂੰ ਨੀਂਦ ਨਾ ਆਉਣ ਦੀ ਸਮਸਿਆ ਹੈ ਉਦੋ ਵੀ ਇਸ ਚੀਜ ਦਾ ਬਸ ਇਕ ਚਮਚ ਬਹੁਤ ਹੀ ਫਾਇਦਾ ਕਰੇਗਾ।ਕਿਉਂਕਿ ਇਸ ਚੀਜ ਵਿਚ ਮੈਗਨੀਸ਼ੀਅਮ ਦੀ ਭਰਭੂਰ ਮਾਤਰਾ ਹੁੰਦੀ ਹੈ ਤੇ ਮੈਗਨੀਸ਼ੀਅਮ ਸਾਡੀਆਂ ਮਾਸਪੇਸ਼ੀਆਂ ਨੂੰ ਆਰਾਮ ਦੇਣ ਦਾ ਕੰਮ ਕਰਦਾ ਹੈ,ਜਿਸ ਨਾਲ ਸਾਨੂੰ ਵਧਿਆ ਨੀਂਦ ਆਉਂਦੀ ਆ। ਹੱਡੀਆਂ ਦੀ ਕੰਮਜੋਰੀ,ਨਿਰਮਾਣ ਅਤੇ ਵਿਕਾਸ ਲਈ ਹੱਡੀਆਂ ਦੀ ਦੇਖਭਾਲ ਲਈ ਇਹਨਾਂ ਨੂੰ ਕੈਲਸ਼ੀਅਮ ਦੀ ਜਰੂਰਤ ਹੁੰਦੀ ਹੈ,
ਤੇ ਕੈਲਸ਼ੀਅਮ ਦੀ ਕਮੀ ਕਾਰਨ ਹੀ ਹੱਡੀਆਂ ਅਤੇ ਜੋੜਾ ਦੇ ਦਰਦ ਦੀ ਸਮੱਸਿਆ ਸ਼ੁਰੂ ਹੁੰਦੀ ਆ ਉਦੋਂ ਵੀ ਤੁਹਾਨੂੰ ਇਸ ਨੁਸਖੇ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਇਸ ਵਿਚ ਮੈਗਨੀਸ਼ੀਅਮ ਵੀ ਹੁੰਦਾ ਹੈ ਜੋ ਹੱਡੀਆਂ ਨੂੰ ਮਜਬੂਤ ਕਰਨ ਦਾ ਕੰਮ ਕਰਦਾ ਹੈ। ਜਿਨ੍ਹਾਂ ਨੂੰ ਪੇਟ ਦੀ ਸਮਸਿਆ ਰਹਿੰਦੀ ਹੈ ਇਸ ਲਈ ਵੀ ਇਹ ਘਰੇਲੂ ਨੁਸਖਾ ਬਹੁਤ ਵਧਿਆ ਹੁੰਦਾ ਹੈ। ਕਿਉਂਕਿ ਇਸ ਵਿਚ ਫਾਈਵਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਰੀਰ ਨੂੰ ਸਾਫ ਕਰਨ ਵਿਚ ਤੇ ਖਾਣਾ ਪਹੁੰਚਾਉਣ ਵਿਚ ਬਹੁਤ ਮਦਦ ਕਰਦਾ ਹੈ। ਇਸ ਦਾ ਇਕ ਚਮਚ ਸੇਵਨ ਕਰਨ ਨਾਲ ਸਰੀਰ ਦੀ ਹਰ ਤਰ੍ਹਾਂ ਦੀ ਕੰਮਜੋਰੀ ਤੇ ਪੇਟ ਦੀ ਸਮਸਿਆ ਕੁਝ ਹੀ ਦਿਨਾਂ
ਵਿੱਚ ਖਤਮ ਹੋ ਜਾਂਦੀ ਹੈ।ਜੋ ਲੋਕ ਮੋਟਾਪੇ ਵਰਗੀ ਸਮਸਿਆ ਤੋਂ ਪਰੇਸ਼ਾਨ ਹੈ ਤੇ ਸਰੀਰ ਦੀ ਫਾਲਤੂ ਚਰਬੀ ਨੂੰ ਘੱਟਾਉਣਾ ਚਾਹੁੰਦੇ ਆ ਤਾਂ ਇਸ ਦੇ ਲਈ ਵੀ ਇਹ ਨੁਸਖਾ ਤੁਹਾਡੇ ਲਈ ਵਰਦਾਨ ਦਾ ਕੰਮ ਕਰੇਗਾ। ਇਸ ਚੀਜ ਦੀ ਪਹਿਲੀ ਸਮਗਰੀ ਦਾ ਨਾਮ ਹੈ ਕੱਦੂ ਦੇ ਬੀਜ ਇਸ ਵਿਚ ਬਹੁਤ ਗੁਣ ਹੁੰਦੇ ਹਨ।ਇਸ ਵਿਚ ਵਿਟਾਮਿਨ C ਤੇ E ਦੀ ਭਰਪੂਰ ਮਾਤਰਾ ਹੁੰਦੀ ਹੈ। ਇਕ ਚਮਚ ਕੱਦੂ ਦੇ ਬੀਜ ਲੈ ਕੇ ਸਵੇਰੇ ਇਸ ਨੂੰ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਓ ਤੇ ਉਸ ਤੋਂ ਬਾਅਦ ਇਕ ਗਲਾਸ ਗਰਮ ਪਾਣੀ ਜਾਂ ਕੋਸੇ ਪਾਣੀ ਦਾ ਪੀ ਲਓ,
ਜਾਂ ਫਿਰ ਦੋ ਗਲਾਸ ਪਾਣੀ ਵਿੱਚ ਇਕ ਚਮਚ ਕੱਦੂ ਦੇ ਬੀਜ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ ਜਦ ਤਕ ਪਾਣੀ ਇਕ ਗਲਾਸ ਨਾ ਰਹਿ ਜਾਵੇ ਤੇ ਫਿਰ ਇਸ ਨੂੰ ਥੋੜਾ ਠੰਡਾ ਕਰਕੇ ਇਸ ਦਾ ਸੇਵਨ ਕਰ ਲਓ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ
ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ