ਸਿਰਫ 3 ਦਿਨ ਰਾਤ ਨੂੰ ਸੌਣ ਤੋਂ ਪਹਿਲਾਂ ਕੱਚਾ ਪਿਆਜ਼ ਇਸ ਤਰਾਂ ਖਾਓ ਫਾਇਦੇ ਦੇਖ ਅੱਖਾਂ ਅੱਡੀਆਂ ਰਹਿ ਜਾਣਗੀਆਂ

ਵੀਡੀਓ ਥੱਲੇ ਜਾ ਕੇ ਦੇਖੋ,ਕੱਚਾ ਪਿਆਜ ਖਾਣ ਦੇ ਫਾਇਦੇ,ਪਿਆਜ ਖਾਣ ਦੇ ਸਾਡੇ ਸਰੀਰ ਨੂੰ ਫਾਇਦੇ ਹੁੰਦੇ ਹਨ,ਪਿਆਜ਼ ਦੀ ਵਰਤੋਂ ਖਾਣਾ ਬਣਾਉਣ ਲਈ ਕਰਦੇ ਹਾਂ ਅਤੇ ਇਸ ਨੂੰ ਸਲਾਦ ਦੇ ਰੂਪ ਵਿਚ ਹੀ ਸੇਵਨ ਕੀਤਾ ਜਾਂਦਾ ਹੈ, ਅੱਜ ਇਸ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਗੱਲ ਕਰਾਂਗੇ ਅਤੇ ਇਸ ਵਿੱਚ ਕਿਹੜੇ ਕਿਹੜੇ ਤੱਤ ਮੌਜੂਦ ਹੁੰਦੇ ਹਨ ਉਸ ਬਾਰੇ ਗੱਲ ਕਰਾਂਗੇ,ਇਹ ਸਾਰੀ ਜਾਣਕਾਰੀ ਆਪ ਜੀ ਨੂੰ ਇਸ ਪ੍ਰਕਾਰ ਦਿੱਤੀ ਜਾ ਰਹੀ ਹੈ,

ਪਿਆਜ ਨੂੰ ਆਇਰਵੈਦਕ ਵਿੱਚ ਇੱਕ ਦਵਾਈ ਦੇ ਰੂਪ ਵਿੱਚ ਵੀ ਮੰਨਿਆ ਜਾਂਦਾ ਹੈ ਇਸ ਨਾਲ ਕਈ ਪ੍ਰਕਾਰ ਦੀਆਂ ਵੀ ਠੀਕ ਕੀਤੀਆਂ ਜਾਂਦੀਆਂ ਹਨ, ਇਹ ਦਿਲ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਨਹੀਂ ਲੱਗਣ ਦਿੰਦਾ,ਨਾੜਾਂ ਦੀ ਬਲੋਕਜ ਨਹੀਂ ਹੋਣ ਦਿੰਦਾ,ਇਹ ਹੈ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ ਇਹ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਰੋਕਦਾ ਹੈ,ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਰੋਕ ਸਕਦਾ ਹੈ, ਇਸ ਨੂੰ ਸਹੀ ਰੂਪ ਵਿਚ ਸੇਵਨ ਕਰਨ ਨਾਲ ਤੁਹਾਡੀਆਂ

WhatsApp Group (Join Now) Join Now

ਸਾਰੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ,ਇਸ ਵਿੱਚ ਸਲਫਰ ਅਤੇ ਐਂਟੀਆਕਸੀਡੈਂਟ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਪਰ ਲੋਕ ਪਿਆਜ਼ ਨੂੰ ਅੱਗ ਤੇ ਪਕਾ ਕੇ ਇਸ ਨੂੰ ਤਿਆਰ ਕਰਕੇ ਇਸ ਦਾ ਸੇਵਨ ਕਰਦੇ ਹਨ ਇਸ ਤਰ੍ਹਾਂ ਕਰਨ ਨਾਲ ਇਸ ਦੇ ਸਾਰੇ ਤੱਤ ਖਤਮ ਹੋ ਜਾਂਦੇ ਹਨ,ਜੇਕਰ ਤੁਸੀਂ ਪਿਆਜ਼ ਦਾ ਪੂ-ਰਾ ਫਾਇਦਾ ਲੈਣਾ ਹੈ ਤਾਂ ਤੁਸੀਂ ਪਿਆਜ਼ ਨੂੰ ਕੱਚਾ ਸੇਵਨ ਕਰਿਆ ਕਰੋ,ਸਾਨੂੰ ਅੱਜ ਤੱਕ ਪਿਆਜ਼ ਨੂੰ ਸੇਵਨ ਕਰਨ ਦਾ ਤਰੀਕਾ ਹੀ ਨਹੀਂ ਪਤਾ ਲੱਗਿਆ,

ਤਾਂਹੀਂ ਤਾਂ ਸਾਨੂੰ ਇਸ ਦੇ ਗੁਣਾਂ ਬਾਰੇ ਨਹੀਂ ਪਤਾ,ਜੇਕਰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੈ ਤਾਂ ਤੁਸੀਂ ਅੱਜ ਤੋਂ ਹੀ ਕੱਚਾ ਪਿਆਜ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ, ਅੱਜ ਕੱਲ੍ਹ ਲੋਕ ਠੰਡਾ ਪਾਣੀ ਪੀ ਰਹੇ ਹਨ ਅਤੇ ਖਾਣਾ ਖਾਣ ਦੇ ਨਾਲ ਪਾਣੀ ਪੀ ਰਹੇ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਅੰਦਰੂਨੀ ਸਿਸਟਮ ਖਰਾਬ ਹੋ ਜਾਂਦਾ ਹੈ ਖਾਧਾ-ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ,ਜਿਸ ਨਾਲ ਸਾਡੇ ਸਰੀਰ ਨੂੰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਨ੍ਹਾਂ ਦਾ ਕਾਰਨ ਸਾਡੇ ਗਲਤ ਖਾਣ-ਪੀਣ ਕਰਕੇ ਹੀ ਹੁੰਦਾ ਹੈ,

ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਅੱਧਾ ਘੰਟਾ ਪਹਿਲਾ ਕੱਚਾ ਪਿਆਜ਼ ਜ਼ਰੂਰ ਖਾਇਆ ਕਰੋ ਇਸ ਨੂੰ ਤੁਸੀਂ ਖਾਣੇ ਦੇ ਨਾਲ ਸਲਾਦ ਦੇ ਰੂਪ ਵਿਚ ਸੇਵਨ ਕਰਿਆ ਕਰੋ, ਇਸ ਨਾਲ ਤੁਹਾਡੇ ਸਰੀਰ ਵਿੱਚ ਕੈਂਸਰ ਵਾਲੀਆਂ ਕੋਸ਼ਿਕਾਵਾਂ ਪੈਦਾ ਨਹੀਂ ਹੁੰਦੀਆਂ,ਜੇਕਰ ਪਿਆਜ਼ ਦੇ ਰਸ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਇਆ ਜਾਵੇ ਤਾਂ ਤੁਹਾਡੇ ਵਾਲਾਂ ਦੀਆਂ ਜੜਾਂ ਮਜ਼ਬੂਤ ਹੋ ਜਾਣਗੀਆਂ ਵਾਲ ਝੜਨੇ ਬੰਦ ਹੋ ਜਾਣਗੇ, ਜੇਕਰ ਅੱਖਾਂ ਦੇ ਵਿਚ ਇਸ ਪਿਆਜ਼ ਦਾ ਰਸ ਪਾਇਆ ਜਾਵੇ ਤਾਂ

ਅੱਖਾਂ ਦੀ ਰੌਸ਼ਨੀ ਵੱਧ ਜਾਂਦੀ ਹੈ, ਇਸ ਨਾਲ ਤੁਹਾਡੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ, ਇਹ ਪੇਟ ਦੀਆਂ ਬਿਮਾਰੀਆਂ ਪੈਦਾ ਨਹੀਂ ਹੋਣ ਦਿੰਦਾ,ਕਬਜ਼ ਵਰਗੀਆਂ ਕੈਂਸਰ ਵਰਗੀਆਂ ਸਮੱਸਿਆਵਾਂ ਪੈਦਾ ਨਹੀਂ, ਇਸ ਨਾਲ ਤੁਹਾਡੇ ਮੂੰਹ ਵਿਚ ਬੈਕਟੀਰੀਆ ਨਹੀਂ ਬਣਦੇ ਤੁਹਾਡੇ ਦੰਦ ਮਜ਼ਬੂਤ ਰਹਿੰਦੇ ਹਨ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਕੱਚੇ ਪਿਆਜ਼ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਜਿਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਉੱਪਰ ਦੱਸੀਆਂ ਦੀਆਂ ਬਿਮਾਰੀਆਂ ਅਤੇ ਸਾਡੇ ਸਰੀਰ ਦਾ ਜੋੜਿਆ ਹੋਇਆ ਹੋਰ ਵੀ ਕਈ ਵਾਰੀ ਆ ਜੋ ਕਿ ਸਾਡੇ ਨੇੜੇ ਵੀ ਨਹੀਂ ਆਉਣਗੀਆਂ ਸਾਡਾ ਸਰੀਰ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *